Tricity

ਚੰਡੀਗੜ੍ਹ ਤੋਂ ਚੋਰੀ ਹੋਇਆ ਕਰੋੜਾਂ ਦਾ ਹੈਰੀਟੇਜ ਫਰਨੀਚਰ ਪਹੁੰਚਿਆ ਅਮਰੀਕਾ ਤੇ ਸਪੇਨ

ਅਮਰੀਕਾ ਅਤੇ ਸਪੇਨ ‘ਚ ਹੋਣ ਜਾ ਰਹੀ ਸੀ ਇਤਿਹਾਸਕ ਕੁਰਸੀ ਅਤੇ ਡੈਸਕ ਦੀ ਨੀਲਾਮੀ; ਐਨ ਵੇਲੇ ਖੁੱਲ੍ਹਿਆ ਰਾਜ਼ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ-3 ਥਾਣੇ ਵਿੱਚ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਕੀਤਾ ਦਰਜ; ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ…

ਚੰਡੀਗੜ੍ਹ ‘ਚ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਵਾਲੇ ਨੂੰ 20 ਸਾਲ ਦੀ ਸਖ਼ਤ ਕੈਦ

7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਅਸ਼ਲੀਲ ਤਸਵੀਰਾਂ ਖਿੱਚਣ ਦੇ ਦੋਸ਼ ਹੇਠ ਵਿਸ਼ੇਸ਼ ਫਾਸਟ ਟਰੈਕ ਪੋਕਸੋ ਕੋਰਟ ਦਾ ਵੱਡਾ ਫੈਸਲਾ “ਮਾਸੂਮ ਬੱਚੀਆਂ ਖ਼ਿਲਾਫ਼ ਅਜਿਹੇ ਘਿਨਾਉਣੇ…

ਜੱਜ ਦਾ ਪੁੱਤ ਹਾਂ, ਗੋਲੀ ਮਾਰ ਦਿਆਂਗਾ – ਕਲੱਬ ‘ਚ NRI ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ

ਪੰਜਾਬੀ ਗਾਇਕ ਕਰਨ ਔਜਲਾ ਦੇ ਮੈਨੇਜਰ ‘ਬਾਲੀ’ ਅਤੇ ਮੋਹਾਲੀ RPG ਹਮਲੇ ਦੇ ਮੁਲਜ਼ਮ ‘ਜੱਗੀ’ ਸਮੇਤ 5 ਖ਼ਿਲਾਫ਼ FIR ਦਰਜ ਫਰਾਂਸ ‘ਚ ਪੜ੍ਹਦੇ ਵਿਦਿਆਰਥੀ ਦੇ ਸਿਰ…

PM ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ‘ਚ High Alert: ਮੁਹਾਲੀ ਦੇ 6 ਸਕੂਲਾਂ ਨੂੰ Bomb Threat

PM Modi Punjab Visit Security Alert: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਹੋਣ ਵਾਲੇ ਸੰਭਾਵਿਤ ਦੌਰੇ ਤੋਂ ਠੀਕ ਪਹਿਲਾਂ…

ਚੰਡੀਗੜ੍ਹ PGI ਨੂੰ ਮਿਲੇਗੀ ਵੱਡੀ ਸੌਗਾਤ: PM ਨਰਿੰਦਰ ਮੋਦੀ ਕਰਨਗੇ 1200 ਕਰੋੜ ਦੇ ਅੱਤ-ਆਧੁਨਿਕ ਹੈਲਥ ਪ੍ਰੋਜੈਕਟਾਂ ਦਾ ਉਦਘਾਟਨ

‘ਐਡਵਾਂਸਡ ਮੈਟਰਨਲ ਐਂਡ ਚਾਈਲਡ ਕੇਅਰ’ ਅਤੇ ‘ਐਡਵਾਂਸਡ ਨਿਊਰੋਸਾਇੰਸ ਸੈਂਟਰ’ ਜਨਤਾ ਨੂੰ ਕੀਤੇ ਜਾਣਗੇ ਸਮਰਪਿਤ ਪ੍ਰਧਾਨ ਮੰਤਰੀ ਰੱਖਣਗੇ ‘ਕ੍ਰਿਟੀਕਲ ਕੇਅਰ ਬਲਾਕ’ ਦਾ ਨੀਂਹ ਪੱਥਰ; ਡਾਇਰੈਕਟਰ ਡਾ.…

अब पढ़ाई के साथ 3200 विशेष बच्चों को घर बैठे मिलेगी थेरेपी और स्कॉलरशिप: चंडीगढ़ प्रशासन का बड़ा फैसला

शिक्षा मंत्रालय के प्रोजेक्ट अप्रूवल बोर्ड (PAB) ने वर्ष 2026-27 के लिए मंजूर किया ₹2.92 करोड़ का बजट ‘जीरो रिजेक्शन पॉलिसी’ के तहत गंभीर रूप…

ਆਫ਼ਤ ਬਣੀ ਮਾਨਸੂਨ ਦੀ ਬਾਰਸ਼! ਚੰਡੀਗੜ੍ਹ ‘ਚ ਘੱਗਰ ਨਦੀ ਦੇ ਤੇਜ਼ ਵਹਾਅ ‘ਚ ਵਹਿ ਗਏ 2 ਦੋਸਤ, ਪੰਜਾਬ ਦੇ 15 ਜ਼ਿਲ੍ਹਿਆਂ ‘ਚ ਅਲਰਟ ਜਾਰੀ

ਘੱਗਰ ਨਦੀ ਵਿੱਚ ਵਾਪਰਿਆ ਦਰਦਨਾਕ ਹਾਦਸਾ ਟ੍ਰਾਈਸਿਟੀ (ਚੰਡੀਗੜ੍ਹ-ਮੋਹਾਲੀ-ਪੰਚਕੂਲਾ) ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਰ ਰਾਤ ਤੋਂ ਹੋ ਰਹੀ ਤੇਜ਼ ਬਾਰਸ਼ (Heavy Rainfall) ਕਾਰਨ ਨਦੀਆਂ-ਨਾਲੇ…

ਇਤਿਹਾਸਕ ਗੁਰਦੁਆਰਾ ਸੋਹਾਣਾ ਸਾਹਿਬ ਵਿਖੇ ਹੰਗਾਮਾ: ਨਿਹੰਗ ਜਸਦੀਪ ਸਿੰਘ ਸਮੇਤ ਕਈਆਂ ਖ਼ਿਲਾਫ਼ ਮਾਮਲਾ ਦਰਜ

Clash At Sohana Gurdwara: ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਸੋਹਾਣਾ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਲਗਭਗ 10 ਦਿਨ ਪਹਿਲਾਂ ਵਾਪਰੀ ਹਿੰਸਕ ਝੜਪ ਅਤੇ…

ਗੈਂਗਸਟਰ ਰੋਹਿਤ ਗੋਦਾਰਾ ਗੈਂਗ ਤੋਂ ਧਮਕੀਆਂ, ਪੂਰਵ ਵਿਧਾਇਕ ਬਲਰਾਜ ਕੁੰਡੂ ਪਹੁੰਚੇ ਹਾਈਕੋਰਟ

ਵਟਸਐਪ ‘ਤੇ ਵਿਦੇਸ਼ੀ ਨੰਬਰਾਂ ਤੋਂ ਆਇਆ ਸੀ ਵੌਇਸ ਨੋਟ- “ਰੰਗਦਾਰੀ ਨਾ ਦਿੱਤੀ ਤਾਂ ਮਾਰਾਂਗੇ 300 ਗੋਲੀਆਂ” ਕੁੰਡੂ ਨੇ ਸਰਕਾਰ ‘ਤੇ ਲਗਾਏ ਲਾਪਰਵਾਹੀ ਦੇ ਆਰੋਪ, ਹਾਈਕੋਰਟ…

ਪੰਜਾਬ-ਚੰਡੀਗੜ੍ਹ ‘ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ: ਮੋਹਾਲੀ ਸਮੇਤ 6 ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

ਫ਼ਰੀਦਕੋਟ ‘ਚ ਰਿਕਾਰਡ 42.4°C ਤਾਪਮਾਨ ਨਾਲ ਭਾਰੀ ਹੁੰਮਸ; ਅਗਲੇ 2-3 ਦਿਨਾਂ ਵਿੱਚ ਪੂਰੇ ਸੂਬੇ ਨੂੰ ਕਵਰ ਕਰੇਗਾ ਮੌਨਸੂਨ ਗਰਮੀ ਕਾਰਨ ਬਿਜਲੀ ਦੀ ਮੰਗ 15,000 ਮੈਗਾਵਾਟ…

ਚੰਡੀਗੜ੍ਹ ‘ਚ ਕਾਂਗਰਸ ਦੀਆਂ ਹਾਈ-ਪ੍ਰੋਫਾਈਲ ਮੀਟਿੰਗਾਂ

ਮੀਟਿੰਗ ਤੋਂ ਬਾਅਦ ਸ਼ਮਸ਼ੇਰ ਸਿੰਘ ਦੂਲੋ ਨੂੰ ਬਾਹਰ ਛੱਡਣ ਆਏ ਰਾਜਾ ਵੜਿੰਗ; ਦੂਲੋ ਨੂੰ ਦੱਸਿਆ ਪਾਰਟੀ ਦਾ ਸਭ ਤੋਂ ਸੀਨੀਅਰ ਆਗੂ ਦਿਲਜੀਤ ਦੋਸਾਂਝ ਦੀ ਫ਼ਿਲਮ…

ਚੰਡੀਗੜ੍ਹ ਦਾ ਮੂਲ ਹੈਰੀਟੇਜ ਫਰਨੀਚਰ ਅਮਰੀਕਾ ਤੇ ਸਪੇਨ ‘ਚ ਹੋਵੇਗਾ ਨਿਲਾਮ

ਯੂਨੇਸਕੋ (UNESCO) ਦੀ ਸੂਚੀ ‘ਚ ਸ਼ਾਮਲ ਵਿਰਾਸਤੀ ਵਸਤੂਆਂ ਦੀ ਭਾਰਤ ਵਾਪਸੀ ਲਈ ਤੁਰੰਤ ਦਖ਼ਲ ਦੇਣ ਦੀ ਅਪੀਲ ਚੰਡੀਗੜ੍ਹ ਦੀ ਵਿਰਾਸਤ ਨੂੰ ਵਿਦੇਸ਼ਾਂ ਵਿੱਚ ਵੇਚੇ ਜਾਣ…

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ਵਿੱਚ 54 ਸਾਲ ਪੁਰਾਣੀ 2 ਮੰਜ਼ਿਲਾ ਇਮਾਰਤ ਡਿੱਗੀ

ਮੁਰੰਮਤ ਦੌਰਾਨ ਵਾਪਰਿਆ ਹਾਦਸਾ, ਫ਼ੌਜ, NDRF ਅਤੇ ਪ੍ਰਸ਼ਾਸਨ ਨੇ 5.5 ਘੰਟੇ ਚਲਾਇਆ ਰੈਸਕਿਊ ਆਪ੍ਰੇਸ਼ਨ ਯੂਪੀ ਦੇ ਮੇਰਠ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਗਈ ਜਾਨ,…

ਬੰਦ ਪੈਟਰੋਲ ਪੰਪ ਖੁਲ੍ਹਵਾਉਣ ਨੂੰ ਲੈ ਕੇ ਟਕਰਾਅ; ਸੁਰੱਖਿਆ ਗਾਰਡ ਨੇ ਚਲਾਈਆਂ ਹਵਾਈ ਗੋਲੀਆਂ

ਚੰਡੀਗੜ੍ਹ ਦੇ ਸੈਕਟਰ-38 ਵੈਸਟ ਸਥਿਤ ਇੱਕ ਪੈਟਰੋਲ ਪੰਪ ‘ਤੇ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਬੰਦ ਹੋ ਚੁੱਕੇ ਪੰਪ…

LPG Gas Cylinder Price Drop, ਖ਼ੁਸ਼ਖ਼ਬਰੀ! 183.50 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਤੇਲ ਕੰਪਨੀਆਂ ਵੱਲੋਂ ਨਵੀਂ ਰੇਟ ਲਿਸਟ ਜਾਰੀ; ਜਾਣੋ ਤਾਜ਼ਾ ਕੀਮਤਾਂ

ਜੁਲਾਈ ਦੇ ਪਹਿਲੇ ਹੀ ਦਿਨ ਮਿਲੀ ਵੱਡੀ ਰਾਹਤ ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਦੇ ਕਰੋੜਾਂ ਉਪਭੋਗਤਾਵਾਂ ਅਤੇ ਵਪਾਰੀਆਂ ਲਈ ਇੱਕ ਬਹੁਤ ਹੀ ਰਾਹਤ ਭਰੀ…

Ad
Ad