News Update

Budget 2026: ਨਿਰਮਲਾ ਸੀਤਾਰਮਣ ਰਚਣਗੇ ਇਤਿਹਾਸ, ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਕੇ ਬਣਾਉਣਗੇ ਨਵਾਂ ਰਿਕਾਰਡ

Budget 2026-27: ਭਾਰਤ ਦੇ ਵਿੱਤੀ ਇਤਿਹਾਸ ਵਿੱਚ 1 ਫਰਵਰੀ 2026 ਦਾ ਦਿਨ ਬਹੁਤ ਮਹੱਤਵਪੂਰਨ ਹੋਣ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਲਗਾਤਾਰ ਆਪਣਾ 9ਵਾਂ ਬਜਟ ਪੇਸ਼ ਕਰਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕਰਨਗੇ। ਗਲੋਬਲ…

CM ਭਗਵੰਤ ਮਾਨ ਨੇ ਕਿਉਂ ਨਹੀਂ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ ਹੈ : ਪਰਮਬੰਸ ਸਿੰਘ ਰੋਮਾਣਾ

Shiromani Akali Dal : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਧੁਨਿਕ ਦੌਰ ਵਿਚ ਦਰਬਾਰਾ ਸਿੰਘ (ਸਾਬਕਾ ਕਾਂਗਰਸੀ…

IND vs NZ: ਸੂਰਿਆਕੁਮਾਰ ਯਾਦਵ ਰਚਣਗੇ ਇਤਿਹਾਸ, ਰੋਹਿਤ-ਵਿਰਾਟ ਦੇ ਖ਼ਾਸ ਕਲੱਬ ‘ਚ ਸ਼ਾਮਲ ਹੋਣ ਲਈ ਕਰਨਾ ਪਵੇਗਾ ਇਹ ਕਮਾਲ

IND vs NZ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ T20 ਸੀਰੀਜ਼ ਦਾ ਚੌਥਾ ਮੁਕਾਬਲਾ ਵਾਈਜ਼ੈਗ (ਵਿਸ਼ਾਖਾਪਟਨਮ) ਵਿਖੇ ਖੇਡਿਆ ਜਾਵੇਗਾ। ਇਸ ਮੈਦਾਨ ‘ਤੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦਾ…

DGP ਗੌਰਵ ਯਾਦਵ ਦੀ ਹਾਈਕੋਰਟ ‘ਚ ਪੇਸ਼ੀ, ਮੋਹਾਲੀ ਦੇ ਰਾਣਾ ਬਲਾਚੌਰੀਆ ਕਤਲਕਾਂਡ ਦੀ ਹੋਈ ਸੁਣਵਾਈ

ਮੋਹਾਲੀ ਵਿੱਚ ਬੀਤੇ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਰਾਣਾ ਬਲਾਚੌਰੀਆ ਕਤਲਕਾਂਡ ਵਿੱਚ ਬੁੱਧਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਪੰਜਾਬ ਦੇ ਡੀਜੀਪੀ…

Mohali Gurvinder Murder: ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਗੈਂਗ ਨੇ ਲਈ ਗੁਰਵਿੰਦਰ ਦੇ ਕਤਲ ਦੀ ਜ਼ਿੰਮੇਵਾਰੀ

Mohali Gurvinder Murder Case: ਮੋਹਾਲੀ ‘ਚ SSP ਦਫ਼ਤਰ ਨੇੜੇ ਹੋਏ ਗੁਰਵਿੰਦਰ ਦੇ ਕਤਲ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਗੁਰਵਿੰਦਰ ਦੇ ਕਤਲ ਦੀ…

ਗੈਂਗਸਟਰਾਂ ਦਾ ਪੰਜਾਬ ਪੁਲਿਸ ਅਤੇ ਸਰਕਾਰ ਤੋਂ ਡਰ ਖਤਮ ਤੇ ਸਰਕਾਰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫ਼ਲ- ਪਰਗਟ ਸਿੰਘ

ਚੰਡੀਗੜ੍ਹ: ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਸਰਕਾਰ ਦੀ “ਗੈਂਗਸਟਰਾਂ ਵਿਰੁੱਧ ਜੰਗ” ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਪੁਲਿਸ ਗੈਂਗਸਟਰਾਂ ਨੂੰ ਲੱਭਣ…

ਰਜਿੰਦਰ ਕੌਰ ਭੱਠਲ ਦੇ ਦਾਅਵੇ ਨੇ ਲਿਆਂਦਾ ਸਿਆਸੀ ਭੂਚਾਲ

Rajinder Kaur Bhattal: ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਇੱਕ ਇੰਟਰਵਿਊ ਦੌਰਾਨ ਵੱਡਾ ਦਾਅਵਾ ਕੀਤਾ ਸੀ ਕਿ ਮੇਰੀ ਸਰਕਾਰ ਵੇਲੇ ਮਾੜੀ ਪ੍ਰਪੋਜ਼ਲ ਆਈ ਸੀ।…

ਜਲੰਧਰ ਵਿੱਚ ਰੋਡਵੇਜ਼ ਬੱਸ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੀ ਮੌਤ

Punjab News: ਜਲੰਧਰ ਦੇ ਬੀਐਸਐਫ ਚੌਕ ‘ਤੇ ਪੰਜਾਬ ਰੋਡਵੇਜ਼ ਦੀ ਬੱਸ ਦੀ ਟੱਕਰ ਲੱਗਣ ਨਾਲ ਇੱਕ ਸਕੂਟਰ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।…

ਭਾਜਪਾ ਨੇ ਪੰਜਾਬ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ‘ਤੇ ਚੁੱਕੇ ਸਵਾਲ, ਸੀਨੀਅਰ ਨੇਤਾ ਚੁੱਘ ਨੇ ਕਿਹਾ- ਸਿਹਤ ਕ੍ਰਾਂਤੀ ਦਾ ਦਾਅਵਾ ਸਿਰਫ਼ ਨਾਅਰਾ ਹੈ

Punjab News: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪੰਜਾਬ ਸਰਕਾਰ ਦੀ ਪ੍ਰਸਤਾਵਿਤ ਸਿਹਤ ਬੀਮਾ ਯੋਜਨਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਸੀਨੀਅਰ ਭਾਜਪਾ ਨੇਤਾ ਤਰੁਣ ਚੁੱਘ ਨੇ…

ਚੰਡੀਗੜ੍ਹ ਪੁਲਿਸ ਦੀ ਵਰਦੀ ਪਾ ਕੇ, ₹13 ਲੱਖ ਲੁੱਟੇ, ਸੀਟੀਯੂ ਦੀ ਕੈਸ਼ ਬ੍ਰਾਂਚ ਵਿੱਚ ਹੋਇਆ ਦਾਖਲ ਕਿਹਾ ਅਚਾਨਕ ਚੈਕਿੰਗ ਕਰਨੀ, ਗਾਰਡ ਨੂੰ ਕਮਰੇ ਵਿੱਚ ਕਰ ਦਿੱਤਾ ਬੰਦ

ਚੰਡੀਗੜ੍ਹ ਦੇ ਸੈਕਟਰ 17 ਵਿੱਚ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਕੈਸ਼ ਬ੍ਰਾਂਚ ਵਿੱਚ 13.30 ਲੱਖ ਰੁਪਏ ਦੀ ਲੁੱਟ ਹੋਈ ਹੈ। ਲੁਟੇਰਾ ਪੁਲਿਸ ਦੀ ਵਰਦੀ ਪਹਿਨ…

ਵਿਦੇਸ਼ੀ ਔਰਤ ਨੇ ਬਾਰਡਰ 2 ਦੇ ਇੱਕ ਗਾਣੇ ‘ਤੇ ਕੀਤਾ ਡਾਂਸ, ਵੀਡੀਓ ਵਾਇਰਲ

ਸੋਸ਼ਲ ਮੀਡੀਆ ਦੀ ਦੁਨੀਆ ਵਿੱਚ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਕੀ ਵਾਇਰਲ ਹੋਵੇਗਾ। ਕਈ ਵਾਰ ਕਿਸੇ ਪਿੰਡ ਦੀ ਸਾਦਗੀ ਦਿਲ ਜਿੱਤ ਲੈਂਦੀ…

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ਦੀਆਂ 10 ਮਹੱਤਵਪੂਰਨ ਗੱਲਾਂ

Budget Session 2026: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ, “ਮੈਂ ਸੰਸਦ ਦੇ ਇਸ ਸੈਸ਼ਨ ਨੂੰ ਸੰਬੋਧਨ ਕਰਕੇ ਬਹੁਤ ਖੁਸ਼ ਹਾਂ। ਪਿਛਲਾ ਸਾਲ ਭਾਰਤ ਦੀ ਤੇਜ਼ ਤਰੱਕੀ…

ਮੁਹਾਲੀ ਦੇ SSP ਦਫ਼ਤਰ ਅੱਗੇ ਨੌਜਵਾਨ ’ਤੇ ਗੋਲੀਬਾਰੀ

Punjab News: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਬੁੱਧਵਾਰ ਦੁਪਹਿਰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਐਸਐਸਪੀ ਦਫ਼ਤਰ ਦੇ ਗੇਟ ਦੇ ਬਾਹਰ ਸੜਕ ’ਤੇ ਇਕ ਨੌਜਵਾਨ…

ਸਿਰਫ਼ ਅਜੀਤ ਪਵਾਰ ਹੀ ਨਹੀਂ, ਸਗੋਂ ਸੰਜੇ ਗਾਂਧੀ ਅਤੇ ਮਾਧਵਰਾਓ ਸਿੰਧੀਆ ਸਮੇਤ ਇਨ੍ਹਾਂ ਸਿਆਸਤਦਾਨਾਂ ਦੀ ਵੀ ਜਹਾਜ਼ ਹਾਦਸਿਆਂ ਵਿੱਚ ਹੋਈ ਮੌਤ

Baramati Plane Crash: ਭਾਰਤ ਵਿੱਚ ਸਮੇਂ-ਸਮੇਂ ‘ਤੇ ਜਹਾਜ਼ ਅਤੇ ਹੈਲੀਕਾਪਟਰ ਹਾਦਸਿਆਂ ਵਿੱਚ ਕਈ ਪ੍ਰਮੁੱਖ ਰਾਜਨੀਤਿਕ ਨੇਤਾ ਅਤੇ ਪ੍ਰਮੁੱਖ ਹਸਤੀਆਂ ਆਪਣੀਆਂ ਜਾਨਾਂ ਗੁਆ ਚੁੱਕੀਆਂ ਹਨ। ਤਾਜ਼ਾ…

Baramati Plane Crash: ਅਜੀਤ ਪਵਾਰ ਦੇ ਜਹਾਜ਼ ਹਾਦਸੇ ਦੀ ਪਹਿਲੀ CCTV ਫੁਟੇਜ ਆਈ ਸਾਹਮਣੇ, ਦੇਖ ਕੰਬ ਜਾਵੇਗੀ ਰੂਹ

Ajit Pawar Death: ਬੁੱਧਵਾਰ, 28 ਜਨਵਰੀ, 2026 ਦੀ ਸਵੇਰ ਨੂੰ ਬਾਰਾਮਤੀ ਵਿੱਚ ਵਾਪਰੇ ਜਹਾਜ਼ ਹਾਦਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਸਾਫ਼…

Ad
Ad