News Update

Dating App: ਇਹ Dating App ਪਾਕਿਸਤਾਨ ਵਿੱਚ ਮਚਾ ਰਹੀਆਂ ਹਨ ਧਮਾਲ, ਹਜ਼ਾਰਾਂ ਲੋਕ ਸਾਥੀਆਂ ਦੀ ਭਾਲ ਵਿੱਚ ਇਹਨਾਂ ਨੂੰ ਕਰ ਰਹੇ ਹਨ ਡਾਊਨਲੋਡ

Dating App In Pakistan: ਡੇਟਿੰਗ ਐਪਸ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਲੱਖਾਂ ਲੋਕ ਇਨ੍ਹਾਂ ਐਪਸ ਨੂੰ ਡਾਊਨਲੋਡ ਕਰ ਰਹੇ ਹਨ। ਲੋਕ ਇੱਕੋ ਸਮੇਂ ਕਈ ਡੇਟਿੰਗ ਐਪਸ ‘ਤੇ ਸਰਗਰਮ ਹਨ ਅਤੇ ਆਪਣੇ ਜੀਵਨ ਸਾਥੀ…

ਪਟਿਆਲਾ ’ਚ ਕਰਨਲ ‘ਤੇ ਹਮਲੇ ਦੇ ਮਾਮਲੇ ਵਿੱਚ SIT ਦਾ ਕੀਤਾ ਗਿਆ ਗਠਨ

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ, ਚੰਡੀਗੜ੍ਹ ਪੁਲਿਸ ਨੇ ਪਟਿਆਲਾ ਵਿੱਚ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ…

ਵਾਢੀ ਦਾ ਸੀਜ਼ਨ! ਛੁੱਟੀ ਨਹੀਂ ਲੈ ਸਕਣਗੇ ਅਧਿਕਾਰੀ, ਮੰਤਰੀ ਕਟਾਰੂਚੱਕ ਨੇ 7 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਚੰਡੀਗੜ੍ਹ– ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਗਰੂਰ ਜ਼ਿਲ੍ਹੇ ਸਮੇਤ ਪੰਜਾਬ ਦੇ…

ਗ੍ਰਨੇਡ ਹਮਲਾ: ਭਾਜਪਾ ਪੰਜਾਬ ਨੂੰ ਅਸਥਿਰ ਕਰਨ ਲਈ ਪਾਕਿਸਤਾਨ ਦੀ ਬੋਲ ਰਹੀ ਭਾਸ਼ਾ: ਅਮਨ ਅਰੋੜਾ ਦਾ ਵੱਡਾ ਦੋਸ਼

ਚੰਡੀਗੜ੍ਹ– ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਜਲੰਧਰ…

ਸਫਾਈ ਦੇ ਸੰਬੰਧ ਵਿੱਚ ਮਾਡਲ ਸ਼ਹਿਰ ਬਣੇਗਾ ਰੂਪਨਗਰ: ਤਰੁਨਪ੍ਰੀਤ ਸਿੰਘ ਸੌਂਦ

Punjab News: ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਜਾਣਕਾਰੀ ਦਿੰਦਿਆਂ ਕਿਹਾ ਕਿ ਰੂਪਨਗਰ ਨੂੰ ਜਲਦੀ ਹੀ ਸਾਫ਼-ਸਫ਼ਾਈ ਦੇ ਸੰਬੰਧ ਵਿੱਚ ਮਾਡਲ…

ਵਿਧਾਇਕ ਜਿੰਪਾ ਵੱਲੋਂ ਮਾਰਗ ’ਤੇ ਲੱਗੀਆਂ ਫੈਂਸੀ ਲਾਈਟਾਂ ਦਾ ਕੀਤਾ ਗਿਆ ਉਦਘਾਟਨ

Punjab News: ਮਾਡਲ ਟਾਊਨ ਦੇ ਰੋਸ਼ਨ ਗਰਾਊਂਡ ਤੋਂ ਲੈ ਕੇ ਪ੍ਰੈਸੀਡੈਂਸੀ ਹੋਟਲ ਤੱਕ ਦੇ ਮਾਰਗ ਦਾ ਸੁੰਦਰੀਕਰਨ ਕਰਕੇ ਆਧੁਨਿਕ ਪ੍ਰੋਜੈਕਟ ਨੂੰ ਅੰਜਾਮ ਦਿੱਤਾ ਗਿਆ ਹੈ।…

Paddy Pusa 44: ਪੰਜਾਬ ’ਚ ਝੋਨੇ ਦੀ ਕਿਸਮ ਪੂਸਾ 44 ਤੇ ਹਾਈ ਬ੍ਰਿਡ ਬੀਜ਼ਾਂ ’ਤੇ ਲੱਗੀ ਪਾਬੰਦੀ

Paddy Season Ban On Pusa 44: ਪੰਜਾਬ ਸਰਕਾਰ ਨੇ ਝੋਨੇ ਦੀ ਕਿਸਮ ਪੂਸਾ 44 ਤੇ ਹਾਈ ਬ੍ਰਿਡ ਬੀਜਾਂ ਦੀ ਵਿਕਰੀ ਅਤੇ ਬਿਜਾਈ ’ਤੇ ਰੋਕ ਲਗਾ…

ਐਲੋਨ ਮਸਕ ਨੇ ਸਿਰਫ਼ 3 ਮਹੀਨਿਆਂ ਵਿੱਚ ਗੁਆਏ 116 ਬਿਲੀਅਨ ਡਾਲਰ

Elon Musk: ਇਹ ਸਾਲ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਲਈ ਝਟਕਿਆਂ ਨਾਲ ਭਰਿਆ ਰਿਹਾ ਹੈ। ਸਾਲ ਦੀ ਸ਼ੁਰੂਆਤ ਵਿੱਚ ਸਿਰਫ਼ ਤਿੰਨ ਮਹੀਨਿਆਂ…

Shiromani Akali Dal New President: 12 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ

Shiromani Akali Dal New President: ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ ਅੰਮ੍ਰਿਤਸਰ ‘ਚ ਚੋਣ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ…

ਪਰਿਵਾਰ ਨਿਯੋਜਨ ‘ਚ ਪੰਜਾਬ ਦੀਆਂ ਔਰਤਾਂ ਅੱਗੇ, ਤਿੰਨ ਸਾਲਾਂ ਵਿੱਚ 22.8% ਨੇ ਕਰਵਾਈ ਨਸਬੰਦੀ, ਮਰਦਾਂ ਦਾ ਫੀਸਦ 0.5

Family Planning: ਪੰਜਾਬ ਵਿੱਚ ਪਰਿਵਾਰ ਨਿਯੋਜਨ ਵਿੱਚ ਮਰਦ ਔਰਤਾਂ ਤੋਂ ਬਹੁਤ ਪਿੱਛੇ ਹਨ ਅਤੇ ਨਸਬੰਦੀ ਤੋਂ ਭੱਜ ਰਹੇ ਹਨ। ਕੇਂਦਰੀ ਅੰਕੜਾ ਅਤੇ ਲਾਗੂਕਰਨ ਮੰਤਰਾਲੇ ਦੀ…

ਚੰਡੀਗੜ੍ਹ ਦੇ ਸੈਕਟਰ 22 ਦੀ ਇਮਾਰਤ ਵਿੱਚ ਲੱਗੀ ਭਿਆਨਕ ਅੱਗ

Punjab News: ਚੰਡੀਗੜ੍ਹ ਸੈਕਟਰ 22 ਵਿੱਚ ਸਥਿਤ ਇੱਕ ਸ਼ੋਅਰੂਮ ਦੀ ਪਹਿਲੀ ਮੰਜ਼ਿਲ ‘ਤੇ ਅੱਗ ਲੱਗ ਗਈ। ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਤੋਂ ਬਾਅਦ ਫਾਇਰ…

ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ’ਤੇ ਹਮਲੇ ਦੇ ਮਾਮਲੇ ਵਿਚ 2 ਸ਼ੱਕੀ ਗ੍ਰਿਫ਼ਤਾਰ-ਡੀ.ਜੀ.ਪੀ.

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਬੀਤੀ ਰਾਤ ਅੱਤਵਾਦੀ ਹਮਲਾ ਹੋਇਆ। ਈ-ਰਿਕਸ਼ਾ ਵਿੱਚ ਆਏ ਕੁਝ ਲੋਕਾਂ ਨੇ…

ਯਾਸੀਨ ਭਟਕਲ ਸਮੇਤ 5 ਨੂੰ ਮੌਤ ਦੀ ਸਜ਼ਾ ਬਰਕਰਾਰ, 2013 ਵਿੱਚ ਹੋਏ 2 ਧਮਾਕਿਆਂ ਵਿੱਚ ਮਾਰੇ ਗਏ ਸੀ 18 ਲੋਕ

Dilsukhnagar bomb blast:ਤੇਲੰਗਾਨਾ ਦੇ 2013 ਦੇ ਦਿਲਸੁਖਨਗਰ ਬੰਬ ਧਮਾਕੇ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਪੰਜ ਦੋਸ਼ੀਆਂ – ਅਸਦੁੱਲਾ ਅਖਤਰ, ਜ਼ਿਆ-ਉਰ-ਰਹਿਮਾਨ, ਤਹਿਸੀਨ ਅਖਤਰ, ਯਾਸੀਨ ਭਟਕਲ…

ਅਧਿਆਪਕਾਂ ‘ਤੇ ਤੱਤੇ ਹੋਏ ‘ਆਪ’ ਦੇ ਵਿਧਾਇਕ ਚੇਤਨ ਜੌੜੇਮਾਜਰਾ, ਫਟਕਾਰ ਲਾਉਂਦੇ ਦੀ VIDEO ਵਾਇਰਲ

Punjab News: ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਮੁੜ ਵਿਵਾਦਾਂ ’ਚ ਆ ਗਏ ਹਨ। ਜੌੜਾਮਾਜਰਾ ਵੱਲੋਂ ਸਮਾਣਾ…

UP Triple Murder :ਕਿਸਾਨ ਆਗੂ, ਭਰਾ ਤੇ ਪੁੱਤ ਦਾ ਗੋਲੀਆਂ ਮਾਰ ਕੇ ਕੀਤਾ ਕਤਲ,ਪਿੰਡ ‘ਚ ਸੋਗ ਦੀ ਲਹਿਰ

Triple Murder Uttar Pradesh:ਉੱਤਰ ਪ੍ਰਦੇਸ਼ ਦੇ ਫਤਿਹਪੁਰ ਵਿੱਚ ਮੰਗਲਵਾਰ ਸਵੇਰੇ ਇੱਕ ਤੀਹਰੇ ਕਤਲ ਨੇ ਸਨਸਨੀ ਫੈਲਾ ਦਿੱਤੀ। ਕਿਸਾਨ ਆਗੂ ਪੱਪੂ ਸਿੰਘ (50), ਉਨ੍ਹਾਂ ਦੇ ਪੁੱਤਰ…

Ad
Ad