Banner
Banner

ਹਸਪਤਾਲ ‘ਚ ਕੁੱਤੇ ਦੇ ਮੂੰਹ ‘ਚ ਬੱਚੇ ਦਾ ਸਿਰ ਦੇਖ ਸਹਿਮੇ ਲੋਕ, ਲਿਫ਼ਾਫ਼ੇ ‘ਚ ਮਿਲੇ ਨਵਜੰਮੇ ਦੇ ਅੰਗ

Patiala Rajindra hospital Dog mouth in Child head; ਰੂੰਹ ਨੂੰ ਕੰਬਾਉਣ ਵਾਲੀ ਖ਼ਬਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ,ਜਿੱਥੇ ਕਿ ਇੱਕ ਖੂੰਖਾਰ ਕੁੱਤੇ ਦੇ ਮੂੰਹ ‘ਚ ਨਵਜੰਮੇ ਬੱਚੇ ਦਾ ਸਿਰ ਦੇਖਣ ਨੂੰ ਮਿਲਿਆ। ਘਟਨਾ ਨੂੰ ਵੇਖ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਫ਼ਿਲਹਾਲ ਪੁਲਿਸ ਅਧਿਆਕਰੀਆ ਨੇ ਹਸਪਤਾਲ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ […]
Jaspreet Singh
By : Updated On: 27 Aug 2025 11:09:AM
ਹਸਪਤਾਲ ‘ਚ ਕੁੱਤੇ ਦੇ ਮੂੰਹ ‘ਚ ਬੱਚੇ ਦਾ ਸਿਰ ਦੇਖ ਸਹਿਮੇ ਲੋਕ, ਲਿਫ਼ਾਫ਼ੇ ‘ਚ ਮਿਲੇ ਨਵਜੰਮੇ ਦੇ ਅੰਗ

Patiala Rajindra hospital Dog mouth in Child head; ਰੂੰਹ ਨੂੰ ਕੰਬਾਉਣ ਵਾਲੀ ਖ਼ਬਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਸਾਹਮਣੇ ਆ ਰਹੀ ਹੈ,ਜਿੱਥੇ ਕਿ ਇੱਕ ਖੂੰਖਾਰ ਕੁੱਤੇ ਦੇ ਮੂੰਹ ‘ਚ ਨਵਜੰਮੇ ਬੱਚੇ ਦਾ ਸਿਰ ਦੇਖਣ ਨੂੰ ਮਿਲਿਆ। ਘਟਨਾ ਨੂੰ ਵੇਖ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਫ਼ਿਲਹਾਲ ਪੁਲਿਸ ਅਧਿਆਕਰੀਆ ਨੇ ਹਸਪਤਾਲ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਗਈ ਹੈ।

Read Latest News and Breaking News at Daily Post TV, Browse for more News

Ad
Ad