Gurjit Aujla’s statement; MP ਗੁਰਜੀਤ ਔਜਲਾ ਲੋਕ ਸਭਾ ‘ਚ ਇਕ ਬਿਆਨ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ‘ਤੇ 18 ਹੈਂਡਗ੍ਰੇਨੇਡ ਸੁੱਟੇ ਗਏ , ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਸਦਮੇ ਵਿੱਚ ਸੀ, ਇਸਦੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਦੀ ਸੀ ਪਰ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ, ਕਿਹਾ ਕਿ ਇਸਦੇ ਬਾਵਜੂਦ ਪ੍ਰਧਾਨ ਮੰਤਰੀ ਬਿਹਾਰ ਜਾ ਰਹੇ ਹਨ।

ਵਿਦੇਸ਼ੀ ਧਰਤੀ ਤੋਂ ਆਈ ਮੰਦਭਾਗੀ ਖ਼ਬਰ, ਮਾਸਕੋ ‘ਚ 20 ਸਾਲਾ ਪੰਜਾਬੀ ਦੀ ਮੌਤ, ਘਰ ‘ਚ ਛਾਇਆ ਮਾਤਮ
Punjab News: ਪਿਛਲੇ ਐਤਵਾਰ, ਸਾਈ ਧਰੁਵ ਕਪੂਰ ਆਪਣੇ 5 ਦੋਸਤਾਂ ਨਾਲ ਮਾਸਕੋ ਤੋਂ ਲਗਭਗ 50 ਕਿਲੋਮੀਟਰ ਦੂਰ ਇੱਕ ਬੀਚ 'ਤੇ ਨਹਾਉਣ ਗਏ ਸੀ। ਇਸ ਦੌਰਾਨ, ਪਾਣੀ ਦਾ ਵਹਾਅ ਅਚਾਨਕ ਵਧ ਗਿਆ ਅਤੇ ਧਰੁਵ ਪਾਣੀ ਦੀਆਂ ਲਹਿਰਾਂ ਵਿੱਚ ਡੁੱਬ ਗਿਆ। Khanna's Youth Death in Russia: ਰੂਸ ਦੇ ਮਾਸਕੋ 'ਚ ਇੱਕ ਦਰਦਨਾਕ ਹਾਦਸੇ ਵਿੱਚ ਖੰਨਾ ਦੇ...