ਕਥਿਤ Viral Video ਮਾਮਲੇ ‘ਤੇ DGP ਪੰਜਾਬ ਨੂੰ ਮਿਲੇ: ਜਾਣੋ ਪਲ-ਪਲ ਦੀ Update
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਬਲਤੇਜ ਪੰਨੂ ਅਤੇ ਨਾਲ ਕਈ ਵਿਧਾਇਕ। ਪੰਜਾਬ ਪੁਲਿਸ ਹੈਡ ਕੁਆਰਟਰ ਸੈਕਟਰ ਨੌ ਵਿਖੇ ਪਹੁੰਚੇ।CM ਦੀ ਕਥਿੱਤ ਵਿਡੀਓ ਨੂੰ ਲੈ ਕੇ DGP ਗੌਰਵ ਯਾਦਵ ਨਾਲ ਮੁਲਾਕਾਤ। ਕਥਿਤ Viral Video ਮਾਮਲੇ ‘ਤੇ DGP ਪੰਜਾਬ ਨੂੰ ਮਿਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਲੀਡਰ !… Live Tv
By :
Khushi
Updated On: 18 Jun 2026 15:33:PM
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਬਲਤੇਜ ਪੰਨੂ ਅਤੇ ਨਾਲ ਕਈ ਵਿਧਾਇਕ। ਪੰਜਾਬ ਪੁਲਿਸ ਹੈਡ ਕੁਆਰਟਰ ਸੈਕਟਰ ਨੌ ਵਿਖੇ ਪਹੁੰਚੇ।CM ਦੀ ਕਥਿੱਤ ਵਿਡੀਓ ਨੂੰ ਲੈ ਕੇ DGP ਗੌਰਵ ਯਾਦਵ ਨਾਲ ਮੁਲਾਕਾਤ। ਕਥਿਤ Viral Video ਮਾਮਲੇ ‘ਤੇ DGP ਪੰਜਾਬ ਨੂੰ ਮਿਲਣ ਪਹੁੰਚੇ ਆਮ ਆਦਮੀ ਪਾਰਟੀ ਦੇ ਲੀਡਰ !…