‘ਆਪ’ ਪਾਰਟੀ ਦੇ ਸਰਪੰਚ ‘ਤੇ ਨਸ਼ੇੜੀਆਂ ਨੇ ਕੀਤਾ ਹਮਲਾ, ਕੀਤਾ ਗੰਭੀਰ ਜਖ਼ਮੀ, ਪੁਲਿਸ ਜਾਂਚ ‘ਚ ਜੁਟੀ
Punjab News; ਨਾਭਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ,ਜਿੱਥੇ ਤਿੰਨ ਨਸ਼ੇੜੀਆ ਵੱਲੋਂ ਆਪ ਪਾਰਟੀ ਦੇ ਸਰਪੰਚ ਜਗਤਾਰ ਸਿੰਘ ਦੇ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ 48 ਹਜਾਰ ਰੁਪਏ ਲੁੱਟ ਕੇ ਹੋਏ ਰਫੂਚੱਕਰ ਹੋ ਗਏ, ਫ਼ਿਲਹਾਲ ਪੀੜਤ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ‘ਚ ਹੈ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
By :
Jaspreet Singh
Updated On: 30 Jun 2025 16:53:PM