Banner
Banner

AAP ਪੰਜਾਬ ਵੱਲੋਂ ਚਾਰ ਸਟੇਟ ਆਬਜ਼ਰਵਰਾਂ ਦੀ ਨਿਯੁਕਤੀ, ਮਨੀਸ਼ ਸਿਸੋਦੀਆ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 17 ਸਤੰਬਰ 2025: ਆਮ ਆਦਮੀ ਪਾਰਟੀ (AAP) ਪੰਜਾਬ ਵੱਲੋਂ ਰਾਜ ਪੱਧਰ ‘ਤੇ ਸੰਗਠਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਚਾਰ ਨਵੇਂ ਸਟੇਟ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਨਵੇਂ ਸਟੇਟ ਆਬਜ਼ਰਵਰ ਹਨ:
Khushi
By : Updated On: 17 Sep 2025 14:47:PM
AAP ਪੰਜਾਬ ਵੱਲੋਂ ਚਾਰ ਸਟੇਟ ਆਬਜ਼ਰਵਰਾਂ ਦੀ ਨਿਯੁਕਤੀ, ਮਨੀਸ਼ ਸਿਸੋਦੀਆ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 17 ਸਤੰਬਰ 2025: ਆਮ ਆਦਮੀ ਪਾਰਟੀ (AAP) ਪੰਜਾਬ ਵੱਲੋਂ ਰਾਜ ਪੱਧਰ ‘ਤੇ ਸੰਗਠਨਿਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਚਾਰ ਨਵੇਂ ਸਟੇਟ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਇਹ ਨਵੇਂ ਸਟੇਟ ਆਬਜ਼ਰਵਰ ਹਨ:

  • ਆਦਿਲ ਅਹਿਮਦ ਖਾਨ
  • ਗਾਇਤਰੀ ਬਿਸ਼ਨੋਈ
  • ਰਿਤੇਸ਼ ਖੰਡੇਵਾਲ
  • ਅਸੀਤ ਕੁਮਾਰ

Read Latest News and Breaking News at Daily Post TV, Browse for more News

Ad
Ad