Banner
Banner

Ludhiana West Assembly Results Live; ‘ਆਪ’ ਦੀ ਲੀਡ ਬਰਕਰਾਰ ,4751 ਵੋਟਾਂ ਨਾਲ ਅੱਗੇ, ਦੂਜੇ ਨੰਬਰ ‘ਤੇ ਕਾਂਗਰਸ

Ludhiana West Assembly Seat 2025 Results Live; ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਗਿਣਤੀ ਚੱਲ ਰਹੀ ਹੈ। 14 ਦੌਰਾਂ ਵਿੱਚੋਂ, 9 ਦੌਰਾਂ ਦੀ ਗਿਣਤੀ ਪੂਰੀ ਹੋ ਗਈ ਹੈ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਅੱਗੇ ਹਨ। ਕਾਂਗਰਸ ਦੂਜੇ ਸਥਾਨ ‘ਤੇ, ਭਾਜਪਾ ਤੀਜੇ ਸਥਾਨ ‘ਤੇ ਅਤੇ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ‘ਤੇ ਹੈ। ‘ਆਪ’ ਦੀ ਲੀਡ […]
Jaspreet Singh
By : Updated On: 23 Jun 2025 12:31:PM
Ludhiana West Assembly Results Live; ‘ਆਪ’ ਦੀ ਲੀਡ ਬਰਕਰਾਰ ,4751 ਵੋਟਾਂ ਨਾਲ ਅੱਗੇ, ਦੂਜੇ ਨੰਬਰ ‘ਤੇ ਕਾਂਗਰਸ
  • 9ਵੇਂ ਦੌਰ ਵਿੱਚ ‘ਆਪ’ 4751 ਨਾਲ ਅੱਗੇ ਹੈ।
  • ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋਟ ਪਾਈ।
  • ‘ਆਪ’ ਦੀ ਲੀਡ 8ਵੇਂ ਦੌਰ ਵਿੱਚ ਵੀ ਵਧੀ ਹੈ। ਲੀਡ ਲਗਭਗ 3561 ਵੋਟਾਂ ਤੱਕ ਪਹੁੰਚ ਗਈ ਹੈ।
  • ‘ਆਪ’ ਦੀ ਲੀਡ 7ਵੇਂ ਦੌਰ ਵਿੱਚ ਵਧੀ ਹੈ। ਲੀਡ ਵਧ ਕੇ 3272 ਵੋਟਾਂ ਹੋ ਗਈ ਹੈ।
  • ‘ਆਪ’ ਦੀ ਲੀਡ ਘੱਟ ਰਹੀ ਹੈ। ਛੇਵੇਂ ਦੌਰ ਵਿੱਚ ਵੀ ਲੀਡ ਘੱਟ ਗਈ ਹੈ। ਲੀਡ ਹੁਣ 2286 ਵੋਟਾਂ ਹੈ।
  • ‘ਆਪ’ ਦੀ ਲੀਡ 5ਵੇਂ ਦੌਰ ਵਿੱਚ ਵੀ ਘੱਟ ਗਈ ਹੈ। ਹੁਣ ਲੀਡ 2504 ਹੈ। ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਯਾਨੀ 2395 ਵੋਟਾਂ ਮਿਲੀਆਂ।

Read Latest News and Breaking News at Daily Post TV, Browse for more News

Ad
Ad