Punjab News; ਮਲੇਰਕੋਟਲਾ ਬੱਕਰਾ ਮੰਡੀ ਵਿੱਚ ਵਿਕਣ ਆਇਆ ਅੱਲਾ ਤਾ ਜਿਸਦੇ ਪਿੱਠ ਉੱਪਰ ਅਰਬੀ ਭਾਸ਼ਾ ਵਿੱਚ ਅੱਲਾਹ ਲਿਖਿਆ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਬੱਕਰੇ ਦੀ ਕੀਮਤ ਢਾਈ ਲੱਖ ਰੁਪਏ ਹੈ ਤੇ ਮੰਡੀ ਦੇ ਵਿੱਚ ਆਪਣੇ ਆਪ ਵਿੱਚ ਇਹ ਬੱਕਰਾ ਵੱਖਰਾ ਹੈ। ਦੱਸ ਦੇਈਏ ਕਿ ਕੁਰਬਾਨੀਆਂ ਲਈ ਬੇਗਣ ਆਏ ਵੱਖੋ ਵੱਖ ਸੂਬਿਆਂ ਤੋਂ ਬੱਕਰੇ ਵਪਾਰੀਆਂ ਵਿੱਚੋਂ ਇਹ ਬੱਕਰਾ ਅਲੱਗ ਇਸ ਕਰਕੇ ਹੈ ਕਿਉਂਕਿ ਇਸਦੀ ਪਿੱਠ ਤੇ ਅਰਬੀ ਭਾਸ਼ਾ ਚ ਅੱਲਾ ਲਿਖਿਆ ਹੋਇਆ ਅਤੇ ਮੁਸਲਿਮ ਭਾਈਚਾਰੇ ਦੇ ਰੱਬ ਵਜੋਂ ਅੱਲਾ ਦਾ ਨਾਮ ਇੱਕ ਪਵਿੱਤਰ ਸ਼ਬਦ ਹੈ ਜਿਸ ਕਰਕੇ ਇਹਦੀ ਕੀਮਤ ਬਹੁਤ ਜਿਆਦਾ ਹੈ ਹੋਰ ਵੀ ਬਹੁਤ ਵੱਖੋ ਵੱਖ ਨਸਲ ਦੇ ਬੱਕਰੇ ਅੱਜ ਕੱਲ ਮਲੇਰਕੋਟਲਾ ਵਿੱਚ ਲੱਗਣ ਵਾਲੀ ਸਭ ਤੋਂ ਵੱਡੀ ਪੰਜਾਬ ਦੀ ਬੱਕਰਾ ਮੰਡੀ ਦੇ ਵਿੱਚ ਬੱਕਰੇ ਵੱਖੋ ਵੱਖ ਨਸਲ ਦੇ ਪਾਏ ਜਾਂਦੇ ਨੇ।

ਪੰਜਾਬ ‘ਚ 48 ਘੰਟਿਆਂ ਲਈ ਆਮ ਰਹੇਗਾ ਮੌਸਮ, 27 ਜੁਲਾਈ ਤੋਂ ਫਿਰ ਮੀਂਹ ਦੀ ਸੰਭਵ, ਆਮ ਨਾਲੋਂ ਕਮਜ਼ੋਰ ਮਾਨਸੂਨ
Weather Alert: ਸੂਬੇ ਵਿੱਚ ਸਥਿਤੀ ਦੋ ਦਿਨਾਂ ਤੱਕ ਆਮ ਰਹੇਗੀ। ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਸੂਬੇ ਦਾ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। Punjab Weather Update: ਅੱਜ ਯਾਨੀ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਮੌਸਮ ਵਿਭਾਗ ਵਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਸੂਬੇ ਵਿੱਚ...