ਮੌਜੂਦਾ ਹਾਲਾਤ ਵਿਚਾਲੇ PM ਮੋਦੀ ਨੇ ਫ਼ੋਨ ‘ਤੇ CM ਮਾਨ ਤੇ ਰਾਜਸਥਾਨ ਦੇ CM ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ– PM ਮੋਦੀ ਨੇ ਫ਼ੋਨ ‘ਤੇ CM ਮਾਨ ਨਾਲ ਗੱਲ ਕੀਤੀ ਤੇ ਮੌਜੂਦਾ ਹਾਲਾਤ ‘ਚ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ। ਰਾਜਸਥਾਨ ਦੇ CM ਭਜਨ ਲਾਲ ਨਾਲ ਵੀ ਫ਼ੋਨ ‘ਤੇ ਗੱਲ ਕੀਤੀ।
By :
Amritpal Singh
Updated On: 09 May 2025 17:15:PM