Banner
Banner

BBMB ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਚ ਹੋਈ ਸੁਣਵਾਈ

Breaking News: ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕੀ ਸੁਪਰੀਮ ਕੋਰਟ ਚ SLP ਫਾਈਲ ਕੀਤੀ ਗਈ ਹੈ ।ਪੰਜਾਬ ਸਰਕਾਰ ਨੇ ਹਾਈਕੋਰਟ ਦੇ ਤਿੰਨਾਂ ਆਰਡਰਸ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਜਿਹਦੇ ਵਿੱਚ ਪ੍ਰਿੰਸੀਪਲ ਆਰਡਰ ਕੰਟੈਮਟ ਆਰਡਰ ਅਤੇ ਰਿਵੀਜ਼ਨ ਆਰਡਰ ਵੀ ਸ਼ਾਮਿਲ ਹਨ। ਜਿਸਤੋਂ ਬਾਅਦ ਹਾਈ ਕੋਰਟ ਨੇ ਜੁਲਾਈ ਦੇ ਅਖੀਰਲੀ ਹਫਤੇ […]
Khushi
By : Updated On: 08 Jul 2025 15:23:PM
BBMB ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਚ ਹੋਈ ਸੁਣਵਾਈ

Breaking News: ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਕੀ ਸੁਪਰੀਮ ਕੋਰਟ ਚ SLP ਫਾਈਲ ਕੀਤੀ ਗਈ ਹੈ ।ਪੰਜਾਬ ਸਰਕਾਰ ਨੇ ਹਾਈਕੋਰਟ ਦੇ ਤਿੰਨਾਂ ਆਰਡਰਸ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ। ਜਿਹਦੇ ਵਿੱਚ ਪ੍ਰਿੰਸੀਪਲ ਆਰਡਰ ਕੰਟੈਮਟ ਆਰਡਰ ਅਤੇ ਰਿਵੀਜ਼ਨ ਆਰਡਰ ਵੀ ਸ਼ਾਮਿਲ ਹਨ।

ਜਿਸਤੋਂ ਬਾਅਦ ਹਾਈ ਕੋਰਟ ਨੇ ਜੁਲਾਈ ਦੇ ਅਖੀਰਲੀ ਹਫਤੇ ਵਿੱਚ ਸੁਣਵਾਈ ਕਰਨ ਦੇ ਦਿੱਤੇ ਆਦੇਸ਼ ਹਨ ।

Read Latest News and Breaking News at Daily Post TV, Browse for more News

Ad
Ad