Banner

ਭੁਪੇਸ਼ ਬਘੇਲ ਪਹੁੰਚੇ ਚੰਡੀਗੜ੍ਹ, ਸਵਾਗਤ ‘ਚ ਰਾਜਾ ਵੜਿੰਗ-ਬਾਜਵਾ ਮੌਜੂਦ, ਚੰਨੀ ਤੇ ਰੰਧਾਵਾ ਰਹੇ ਗੈਰਹਾਜ਼ਰ

 Bhupesh baghel reached chandigarh; ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਸਿਮਰਨ ਜੀਤ ਸਿੰਘ ਬੈਂਸ ਅਤੇ ਕੁਲਬੀਰ ਜੀਰਾ ਸਣੇ ਕਈ ਆਗੂ ਨਜ਼ਰ ਆਏ। ਭੁਪੇਸ਼ ਬਘੇਲ ਦੇ ਸਵਾਗਤ ਲਈ ਸੁਖਜਿੰਦਰ […]
Jaspreet Singh
By : Updated On: 06 Jul 2026 15:52:PM
ਭੁਪੇਸ਼ ਬਘੇਲ ਪਹੁੰਚੇ ਚੰਡੀਗੜ੍ਹ, ਸਵਾਗਤ ‘ਚ ਰਾਜਾ ਵੜਿੰਗ-ਬਾਜਵਾ ਮੌਜੂਦ, ਚੰਨੀ ਤੇ ਰੰਧਾਵਾ ਰਹੇ ਗੈਰਹਾਜ਼ਰ

 Bhupesh baghel reached chandigarh; ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਸਿਮਰਨ ਜੀਤ ਸਿੰਘ ਬੈਂਸ ਅਤੇ ਕੁਲਬੀਰ ਜੀਰਾ ਸਣੇ ਕਈ ਆਗੂ ਨਜ਼ਰ ਆਏ। ਭੁਪੇਸ਼ ਬਘੇਲ ਦੇ ਸਵਾਗਤ ਲਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨਜ਼ਰ ਨਹੀਂ ਆਏ। ਦੱਸ ਦਈਏ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਸਿਆਸੀ ਆਗੂਆਂ ਵਿਚਾਲੇ ਜੰਗ ਚੱਲ ਰਹੀ ਹੈ। ਇਸ ਫੁੱਟ ਨੂੰ ਖਤਮ ਕਰਨ ਦੇ ਲਈ ਭੁਪੇਸ਼ ਬਘੇਲ 5 ਦਿਨਾਂ ਲਈ ਪੰਜਾਬ ਦੌਰੇ ‘ਤੇ ਹਨ।

Read Latest News and Breaking News at Daily Post TV, Browse for more News

Ad
Ad