ਅਕਾਲੀ ਦਲ ਨੂੰ ਵੱਡਾ ਝਟਕਾ! ਅਨਿਲ ਜੋਸ਼ੀ ਕਾਂਗਰਸ ‘ਚ ਹੋਣਗੇ ਸ਼ਾਮਿਲ
Anil Joshi will join Congress; ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ ਵਿਚ ਸ਼ਾਮਲ ਹੋਣਗੇ। ਦਿੱਲੀ ਵਿਚ ਉਨ੍ਹਾਂ ਨੇ ਕੇਸੀ ਵੇਨੂਗੋਪਾਲ ਨਾਲ ਮੁਲਾਕਾਤ ਕੀਤਾ ਹੈ। ਅਨਿਲ ਜੋਸ਼ੀ ਇਸ ਸਮੇਂ ਅਕਾਲੀ ਦਲ ਵਿਚ ਵੱਡਾ ਹਿੰਦੂ ਚਿਹਰਾ ਹਨ। ਇਸ ਲਈ ਅਕਾਲੀ ਦਲ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
By :
Jaspreet Singh
Updated On: 30 Sep 2025 14:44:PM