Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਬੌਬੀ ਦਿਓਲ ਨੇ ਆਸ਼ਰਮ-3 ਦੇ ਸੈੱਟ ਦੀਆ ਕੀਤੀਆਂ ‘ਨੌਟ ਸੌ ਬਦਨਾਮ’ ਲਿਖਕੇ ਕੁਝ ਤਸਵੀਰਾਂ ਸਾਂਝੀਆਂ

Bollywood ;- ਆਸ਼ਰਮ 3 ਭਾਗ 2 ਬੌਬੀ ਦਿਓਲ ਦੀ ਜਬਰਦਸਤ ਵੈੱਬ ਸਿਰੀਜ ਚ ਬਾਬਾ ਨਿਰਾਲਾ ਦੀ ਭੂਮਿਕਾ ਨਿਭਾ ਰਹੇ ਅਭਿਨੇਤਾ ਨੇ ਆਸ਼ਰਮ 3 ਦੀਆ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਓਹਨਾ ਨੇ ਤਸਵੀਰਾਂ ਨੂੰ ਕੈਪਸ਼ਨ ਵੀ ਦਿਤਾ ਤੇ ਲਿਖਿਆ ‘ਨੋਟ ਸੌ ਬਦਨਾਮ’ । ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਚ ਪ੍ਰਕਾਸ਼ ਝਾਅ […]
Nishant Malyan
By : Updated On: 06 Mar 2025 17:32:PM
ਬੌਬੀ ਦਿਓਲ ਨੇ ਆਸ਼ਰਮ-3 ਦੇ ਸੈੱਟ ਦੀਆ ਕੀਤੀਆਂ ‘ਨੌਟ ਸੌ ਬਦਨਾਮ’ ਲਿਖਕੇ ਕੁਝ ਤਸਵੀਰਾਂ ਸਾਂਝੀਆਂ

Bollywood ;- ਆਸ਼ਰਮ 3 ਭਾਗ 2 ਬੌਬੀ ਦਿਓਲ ਦੀ ਜਬਰਦਸਤ ਵੈੱਬ ਸਿਰੀਜ ਚ ਬਾਬਾ ਨਿਰਾਲਾ ਦੀ ਭੂਮਿਕਾ ਨਿਭਾ ਰਹੇ ਅਭਿਨੇਤਾ ਨੇ ਆਸ਼ਰਮ 3 ਦੀਆ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਓਹਨਾ ਨੇ ਤਸਵੀਰਾਂ ਨੂੰ ਕੈਪਸ਼ਨ ਵੀ ਦਿਤਾ ਤੇ ਲਿਖਿਆ ‘ਨੋਟ ਸੌ ਬਦਨਾਮ’ । ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਚ ਪ੍ਰਕਾਸ਼ ਝਾਅ ਵੀ ਨਜਰ ਆਏ ਜੋ ਕਿ ਫਿਲਮ ਦੇ ਨਿਰਮਾਤਾ ਹੈ।

ਇਸ਼ਤਿਹਾਰ

ਪੋਸਟ ਚ ਬੌਬੀ ਦਿਓਲ ਨੇ ਆਪਣੀ ਫਿਲਮ ਦੀ ਲੁਕ ਵੀ ਦਿਖਾਈ ਜਿਸ ਵਿਚ ਬਾਬਾ ਨਿਰਾਲਾ ਦੀ ਪੋਸ਼ਾਕ ਪਾ ਕੇ ਲਾਲ ਰੰਗ ਦੇ ਸੋਫੇ ਤੇ ਅਰਾਮ ਨਾਲ ਬੈਠੇ ਹਨ। ਦੂਸਰੀ ਪੋਸਟ ਚ ਪਰੰਪਰਿਕ ਲਾਲ ਰੰਗ ਦੀ ਪੋਸ਼ਾਕ ਚ ਬੈਠੇ ਬੌਬੀ ਦਿਓਲ ਤੇ ਉਹਨਾ ਪਿੱਛੇ ਪ੍ਰਕਾਸ਼ ਝਾਅ ਕਾਲੇ ਰੰਗ ਦੇ ਕਪੜੇ ਪਾਏ ਨਜਰ ਆਏ ਤੇ ਮੋਹ ਤੇ ਮਾਸਕ ਲਗਾਇਆਂ ਸੀ। ਤੀਸਰੀ ਤਸਵੀਰ ਚ ਉਹ ਪੇਪਰ ਹੱਥ ਵਿਚ ਲੈਕੈ ਪੜ੍ਹ ਰਹੇ ਨੇ। ਓਹਨਾ ਨੇ ਇਹ ਪੋਸਟ ਐਮਾਜ਼ਾਨ ਤੇ ਐਮ ਏਕ੍ਸ ਪਲੇਅਰ ਨੂੰ ਵੀ ਟੈਗ ਕੀਤੀ। ਕੈਪਸ਼ਨ ਬੌਬੀ ਦਿਓਲ ਨੇ ਲਿਖਿਆ ਕਿ ‘ਇਕ ਬਦਨਾਮ ਆਸ਼ਰਮ ਨੌਟ ਸੌ ਬਦਨਾਮ ਮੋਮੇੰਟ੍ਸ ‘।

ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤੇ ਬੌਬੀ ਦਿਓਲ ਦੀ ਇਸਤੋਂ ਪਿਹਲਾ ਡਾਕੂ ਮਹਾਰਾਜ ਚ ਆਪਣੀ ਭੂਮਿਕਾ ਨਿਬਾ ਰਹੇ ਨਜ਼ਰ ਆਏ ਸੀ। ਫਿਲਮ ਵਿੱਚ ਬੌਬੀ, ਪ੍ਰਗਿਆ ਜੈਸਵਾਲ, ਸ਼ਰਧਾ ਸ਼੍ਰੀਨਾਥ, ਸਚਿਨ ਖੇਡੇਕਰ, ਮਕਰੰਦ ਦੇਸ਼ਪਾਂਡੇ, ਉਰਵਸ਼ੀ ਰੌਤੇਲਾ, ਅਦੁਕਲਮ ਨਰੇਨ, ਨਿਤਿਨ ਮਹਿਤਾ, ਰਵੀ ਕਿਸ਼ਨ, ਵੀਟੀਵੀ ਗਣੇਸ਼, ਰਿਸ਼ੀ ਅਤੇ ਚੰਦਨੀ ਚੌਧਰੀ ਦੇ ਨਾਲ ਨੰਦਮੁਰੀ ਬਾਲਕ੍ਰਿਸ਼ਨ ਨੇ ਕੰਮ ਕੀਤਾ ਹੈ।

?utm_source=ig_web_button_share_sheet">

?utm_source=ig_web_button_share_sheet

Read Latest News and Breaking News at Daily Post TV, Browse for more News

Ad
Ad

Punjab District News