Banner
Banner

Bomb Threat : ਪੰਜਾਬ ‘ਚ ਸਕੂਲ, ਹਵਾਈ ਅੱਡਾ ਤੇ ਰੇਲਵੇ ਟਰੈਕ ਬੰਬ ਨਾਲ ਉਡਾਉਣ ਦੀ ਧਮਕੀ

Bomb Threat: ਖਾਲਿਸਤਾਨ ਦੇ ਨਾਮ ‘ਤੇ ਪੰਜਾਬ ‘ਚ ਸਕੂਲ, ਹਵਾਈ ਅੱਡੇ ਤੇ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਾਹਮਣੇ ਆਈ ਹੈ। ਧਮਕੀ ਵਿੱਚ ਲੁਧਿਆਣਾ ਦੇ ਸਕੂਲਾਂ, ਹਲਵਾਰਾ ਏਅਰਪੋਰਟ ਅਤੇ ਧੂਰੀ ਤੋਂ ਦਿੱਲੀ ਰੇਲਵੇ ਟਰੈਕ ਨੂੰ ਧਮਾਕਾ ਕਰਕੇ ਉਡਾਉਣ ਦੀ ਧਮਕੀ ਹੈ। ਜਾਣਕਾਰੀ ਅਨੁਸਾਰ, ਧਮਕੀ ਇੱਕ ਈਮੇਲ ਰਾਹੀਂ ਦਿੱਤੀ ਗਈ ਹੈ, ਜਿਸ ਵਿੱਚ ਲੁਧਿਆਣਾ […]
Amritpal Singh
By : Updated On: 18 May 2026 13:14:PM
Bomb Threat : ਪੰਜਾਬ ‘ਚ ਸਕੂਲ, ਹਵਾਈ ਅੱਡਾ ਤੇ ਰੇਲਵੇ ਟਰੈਕ ਬੰਬ ਨਾਲ ਉਡਾਉਣ ਦੀ ਧਮਕੀ

Bomb Threat: ਖਾਲਿਸਤਾਨ ਦੇ ਨਾਮ ‘ਤੇ ਪੰਜਾਬ ‘ਚ ਸਕੂਲ, ਹਵਾਈ ਅੱਡੇ ਤੇ ਰੇਲਵੇ ਟਰੈਕ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਾਹਮਣੇ ਆਈ ਹੈ। ਧਮਕੀ ਵਿੱਚ ਲੁਧਿਆਣਾ ਦੇ ਸਕੂਲਾਂ, ਹਲਵਾਰਾ ਏਅਰਪੋਰਟ ਅਤੇ ਧੂਰੀ ਤੋਂ ਦਿੱਲੀ ਰੇਲਵੇ ਟਰੈਕ ਨੂੰ ਧਮਾਕਾ ਕਰਕੇ ਉਡਾਉਣ ਦੀ ਧਮਕੀ ਹੈ।

ਜਾਣਕਾਰੀ ਅਨੁਸਾਰ, ਧਮਕੀ ਇੱਕ ਈਮੇਲ ਰਾਹੀਂ ਦਿੱਤੀ ਗਈ ਹੈ, ਜਿਸ ਵਿੱਚ ਲੁਧਿਆਣਾ ਦੇ ਸੱਤ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਦੁੱਗਰੀ ਵਿੱਚ ਬਾਲ ਭਾਰਤੀ ਸਕੂਲ, ਸਰਾਭਾ ਨਗਰ ਐਕਸਟੈਂਸ਼ਨ ਵਿੱਚ ਡੀਏਵੀ ਸਕੂਲ, ਸੈਕਰਡ ਹਾਰਟ ਸਕੂਲ, ਦ ਏਸ਼ੀਅਨ ਸਕੂਲ, ਅਤੇ ਕਿਚਲੂ ਨਗਰ, ਊਧਮ ਸਿੰਘ ਨਗਰ ਅਤੇ ਸੈਕਟਰ 39 ਵਿੱਚ ਭਾਰਤੀ ਵਿਦਿਆ ਮੰਦਰ (ਬੀਵੀਐਮ) ਸ਼ਾਖਾਵਾਂ ਸ਼ਾਮਲ ਹਨ। ਭਾਰਤੀ ਵਿਦਿਆ ਮੰਦਰ ਸਕੂਲ ਆਰਐਸਐਸ ਨਾਲ ਸਬੰਧਤ ਸਿੱਖਿਆ ਭਾਰਤੀ ਰਾਹੀਂ ਚਲਾਏ ਜਾਂਦੇ ਹਨ।

Read Latest News and Breaking News at Daily Post TV, Browse for more News

Ad
Ad