Banner
Banner

ਅਚਾਨਕ ਅੱਗ ਦੀ ਲਪਟਾਂ ‘ਚ ਤਬਦੀਲ ਹੋਈ ਕਾਰ, ਵਾਲ-ਵਾਲ ਬਚੀ ਡਰਾਇਵਰ ਦੀ ਜਾਨ

moving car caught fire; ਮਲੋਟ ਦੇ ਬਠਿੰਡਾ ਚੌਕ ਨੇੜੇ ਇੱਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਇੱਕ ਸਕੋਡਾ ਕਾਰ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ। ਕੁਝ ਹੀ ਪਲਾਂ ਵਿੱਚ ਕਾਰ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈ, ਪਰ ਖੁਸ਼ਕਿਸਮਤੀ ਨਾਲ ਕਾਰ ਸਵਾਰਾਂ ਦੀ ਜ਼ਿੰਦਗੀ ਬਚ ਗਈ। ਕਾਰ ਦੇ ਚਾਲਕ ਸੰਦੀਪ ਕੁਮਾਰ ਵਾਸੀ ਤਾਰਿਆਂ […]
Jaspreet Singh
By : Updated On: 17 Aug 2025 13:37:PM
ਅਚਾਨਕ ਅੱਗ ਦੀ ਲਪਟਾਂ ‘ਚ ਤਬਦੀਲ ਹੋਈ ਕਾਰ, ਵਾਲ-ਵਾਲ ਬਚੀ ਡਰਾਇਵਰ ਦੀ ਜਾਨ

ਦੂਜੇ ਪਾਸੇ, ਮੌਕੇ \‘ਤੇ ਪੁੱਜੇ ਸੜਕ ਸੁਰੱਖਿਆ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਸੂਚਨਾ ਮਿਲੀ, ਤਾਂ ਉਹਨਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੱਦ ਕੇ ਸਥਿਤੀ \‘ਤੇ ਕਾਬੂ ਪਾਇਆ। ਅੱਗ ਬਹੁਤ ਤੇਜ਼ ਸੀ, ਪਰ ਸਮੇਂ ਸਿਰ ਕੀਤੀ ਕਾਰਵਾਈ ਨਾਲ ਹਾਦਸਾ ਵੱਡੀ ਤਬਾਹੀ ਵਿੱਚ ਬਦਲਣ ਤੋਂ ਬਚ ਗਿਆ।

Read Latest News and Breaking News at Daily Post TV, Browse for more News

Ad
Ad