ਕਰਨਲ ਬਾਠ ਮਾਮਲਾ: ਹਾਈ ਕੋਰਟ ‘ਚ ਮੁਅੱਤਲ ਇੰਸਪੈਕਟਰ ਰੋਨੀ ਦੀ ਅਗਾਊਂ ਜ਼ਮਾਨਤ ਅਰਜ਼ੀ ‘ਤੇ ਸੁਣਵਾਈ
Colonel Bath Case: ਪਟਿਆਲਾ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਅਜ ਫਿਰ ਤੋਂ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਦਰਅਸਲ ਇਸ ਮਾਮਲੇ ‘ਚ ਮੁਅੱਤਲ ਇੰਸਪੈਕਟਰ ਰੋਨੀ ਸਿੰਘ ਨੇ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੋਈ ਹੈ। ਜਿਸ ਦੀ ਸੁਣਵਾਈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ। ਇਸ ਦੌਰਾਨ ਯੂਟੀ ਪੁਲਿਸ ਐਸਆਈਟੀ ਨੇ ਜਵਾਬ ਦਾਇਰ ਕੀਤਾ ਅਤੇ […]
By :
ਮਨਵੀਰ ਰੰਧਾਵਾ
Updated On: 16 May 2025 11:38:AM
Colonel Bath attack case
Colonel Bath Case: ਪਟਿਆਲਾ ਦੇ ਕਰਨਲ ਬਾਠ ਕੁੱਟਮਾਰ ਮਾਮਲੇ ਦੀ ਅਜ ਫਿਰ ਤੋਂ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਦਰਅਸਲ ਇਸ ਮਾਮਲੇ ‘ਚ ਮੁਅੱਤਲ ਇੰਸਪੈਕਟਰ ਰੋਨੀ ਸਿੰਘ ਨੇ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੋਈ ਹੈ। ਜਿਸ ਦੀ ਸੁਣਵਾਈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ।
ਇਸ ਦੌਰਾਨ ਯੂਟੀ ਪੁਲਿਸ ਐਸਆਈਟੀ ਨੇ ਜਵਾਬ ਦਾਇਰ ਕੀਤਾ ਅਤੇ ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ।