ਭਿਆਨਕ ਸੜਕ ਹਾਦਸੇ ‘ਚ DSP ਦੇ ਪੁੱਤਰ ਦੀ ਹੋਈ ਮੌਤ, ਸੰਤੁਲਨ ਵਿਗੜ ਪਲਟੀ ਕਾਰ
Patiala Road Accident; ਦੱਸ ਦੇਈਏ ਕਿ ਬੀਤੀ ਰਾਤ 2 ਵਜੇ ਦੇ ਕਰੀਬ ਭਵਾਨੀਗੜ੍ਹ ਫੱਗੂਵਾਲਾ ਕੈਂਚੀਆਂ ਵਿਖੇ ਵਰਨਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਨੌਜਵਾਨ ਲੜਕੇ ਸਵਾਰ ਸਨ ਜਿਸ ਦੇ ਵਿੱਚ ਏਕਮਵੀਰ ਸਿੰਘ ਉਮਰ 22 ਸਾਲ ਹਰਜੋਤ ਸਿੰਘ ਉਮਰ 23 ਸਾਲ ਸਵਾਰ ਸਨ ਅਤੇ ਮੌਕੇ ਪਰ ਏਕਮਵੀਰ ਸਿੰਘ […]
By :
Jaspreet Singh
Updated On: 13 Jul 2025 13:17:PM
Patiala Road Accident; ਦੱਸ ਦੇਈਏ ਕਿ ਬੀਤੀ ਰਾਤ 2 ਵਜੇ ਦੇ ਕਰੀਬ ਭਵਾਨੀਗੜ੍ਹ ਫੱਗੂਵਾਲਾ ਕੈਂਚੀਆਂ ਵਿਖੇ ਵਰਨਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੋ ਨੌਜਵਾਨ ਲੜਕੇ ਸਵਾਰ ਸਨ ਜਿਸ ਦੇ ਵਿੱਚ ਏਕਮਵੀਰ ਸਿੰਘ ਉਮਰ 22 ਸਾਲ ਹਰਜੋਤ ਸਿੰਘ ਉਮਰ 23 ਸਾਲ ਸਵਾਰ ਸਨ ਅਤੇ ਮੌਕੇ ਪਰ ਏਕਮਵੀਰ ਸਿੰਘ ਦੀ ਮੌਤ ਹੋ ਗਈ ਅਤੇ ਹਰਜੋਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਹਾਦਸੇ ਦਾ ਸ਼ਿਕਾਰ ਹੋਇਆ ਨੌਜਵਾਨ ਏਕਮਵੀਰ ਸਿੰਘ ਦੇ ਪਿਤਾ ਸਤਨਾਮ ਸਿੰਘ ਡੀਐਸਪੀ ਪਟਿਆਲਾ ਹਨ।