Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਡਰੋਲੀ ਕਲਾਂ ਵਿਖੇ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਦੋਸ਼ੀਆਂ ਦਾ ਐਨਕਾਊਂਟਰ

ਜਲੰਧਰ– ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿਖੇ ਬੀਤੇ ਦਿਨ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਆਦਮਪੁਰ ਪੁਲਿਸ ਨੇ ਅੱਜ ਸਵੇਰ ਖੇਤਾਂ ਵਿਚ ਆਪਣੇ ਲੁਕੋਏ ਹਥਿਆਰ ਲੈਣ ਪਹੁੰਚੇ ਦੋ ਦੋਸ਼ੀਆਂ ਜੱਸਾ ਅਤੇ ਚੰਦਨ ਪੰਡਿਤ ਦਾ ਐਨਕਾਉਂਟਰ ਕਰ ਕਾਬੂ ਕੀਤਾ ਹੈ। ਦੋਵਾਂ ਨੇ ਪਹਿਲਾਂ ਪੁਲਿਸ ਉੱਪਰ ਗੋਲੀਆਂ ਚਲਾਈਆਂ ਤੇ ਜੁਆਬੀ ਕਾਰਵਾਈ ਵਿਚ ਦੋਵਾਂ ਨੂੰ ਕਾਬੂ ਕਰ ਲਿਆ ਗਿਆ। […]
Nishant Malyan
By : Updated On: 18 Jan 2026 10:03:AM
ਡਰੋਲੀ ਕਲਾਂ ਵਿਖੇ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਦੋਸ਼ੀਆਂ ਦਾ ਐਨਕਾਊਂਟਰ

ਜਲੰਧਰ– ਆਦਮਪੁਰ ਦੇ ਪਿੰਡ ਡਰੋਲੀ ਕਲਾਂ ਵਿਖੇ ਬੀਤੇ ਦਿਨ ਕੇਸਰ ਧਾਮੀ ਹੱਤਿਆ ਮਾਮਲੇ ਵਿਚ ਆਦਮਪੁਰ ਪੁਲਿਸ ਨੇ ਅੱਜ ਸਵੇਰ ਖੇਤਾਂ ਵਿਚ ਆਪਣੇ ਲੁਕੋਏ ਹਥਿਆਰ ਲੈਣ ਪਹੁੰਚੇ ਦੋ ਦੋਸ਼ੀਆਂ ਜੱਸਾ ਅਤੇ ਚੰਦਨ ਪੰਡਿਤ ਦਾ ਐਨਕਾਉਂਟਰ ਕਰ ਕਾਬੂ ਕੀਤਾ ਹੈ। ਦੋਵਾਂ ਨੇ ਪਹਿਲਾਂ ਪੁਲਿਸ ਉੱਪਰ ਗੋਲੀਆਂ ਚਲਾਈਆਂ ਤੇ ਜੁਆਬੀ ਕਾਰਵਾਈ ਵਿਚ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ।ਜ਼ਖ਼ਮੀ ਹਾਲਾਤ ਵਿਚ ਦੋਵਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ।

ਇਸ਼ਤਿਹਾਰ

Read Latest News and Breaking News at Daily Post TV, Browse for more News

Ad
Ad

Punjab District News