Journalism Of Hope
BREAKING NEWS
ਡੀਏ ਬਕਾਇਆ ਮਾਮਲਾ: ਪੰਜਾਬ ਸਰਕਾਰ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ.....ਈਡੀ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਭੇਜਿਆ ਨਵਾਂ ਸੰਮਨ....ਐਥੇਨੌਲ ਲਈ ਮੱਕੀ ਦੀ ਮੰਗ ਵਧੀ, ਪੰਜਾਬ ’ਚ ਪੋਲਟਰੀ ਫੀਡ ਮਹਿੰਗੀ, ਅੰਡਿਆਂ ਦੀਆਂ ਕੀਮਤਾਂ ਵਧਣ ਦਾ ਵੀ ਖ਼ਦਸ਼ਾ.....ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਕਾਂਸਟੇਬਲ ’ਤੇ ਜਾਨਲੇਵਾ ਹਮਲਾ....ਹਥਨੀਕੁੰਡ ਬੈਰਾਜ ’ਚ ਫੌਜ ਦੀ ਐਕਸਰਸਾਈਜ਼ ਦੌਰਾਨ ਵੱਡਾ ਹਾਦਸਾ, 2 ਜਵਾਨ ਲਾਪਤਾ.....SGPC ਦੀਆਂ 34 ਖਾਲੀ ਸੀਟਾਂ ’ਤੇ ਚੋਣਾਂ ਦੀ ਮੰਗ, ਹਾਈਕੋਰਟ ਵੱਲੋਂ ਕੇਂਦਰ ਨੂੰ ਨੋਟਿਸ.....

ਪੰਜਾਬ ਦੇ ਮਸ਼ਹੂਰ ਗਾਇਕ Jazzy B ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ‘ਚ ਸੇਵਾ ਕਰਦੇ ਆਏ ਨਜ਼ਰ

Singer Jazzy B performed seva at Golden Temple Sahib; ਪੰਜਾਬ ਦੇ ਮਸ਼ਹੂਰ ਗਾਇਕ Jazzy B ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ‘ਚ ਸੇਵਾ ਕਰਦੇ ਨਜ਼ਰ ਆਏ । ਗਾਇਕ Jazzy B ਹੱਥ ‘ਚ ਜਲ ਦੀ ਬਾਲਟੀ ਲੈਕੇ ਪ੍ਰਕਰਮਾ ‘ਤੇ ਸੇਵਾ ਕਰਦੇ ਨਜ਼ਰ ਆਏ ਸੰਗਤ ਨਾਲ ਸੇਵਾ ਭਾਵਨਾ ਨਾਲ ਉਹ ਸੇਵਾ ਕਰਦੇ ਦਿਖਾਈ ਦਿੱਤੇ
Jaspreet Singh
By : Updated On: 29 Dec 2025 18:43:PM

Singer Jazzy B performed seva at Golden Temple Sahib; ਪੰਜਾਬ ਦੇ ਮਸ਼ਹੂਰ ਗਾਇਕ Jazzy B ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ‘ਚ ਸੇਵਾ ਕਰਦੇ ਨਜ਼ਰ ਆਏ ।

ਇਸ਼ਤਿਹਾਰ

ਗਾਇਕ Jazzy B ਹੱਥ ‘ਚ ਜਲ ਦੀ ਬਾਲਟੀ ਲੈਕੇ ਪ੍ਰਕਰਮਾ ‘ਤੇ ਸੇਵਾ ਕਰਦੇ ਨਜ਼ਰ ਆਏ

ਸੰਗਤ ਨਾਲ ਸੇਵਾ ਭਾਵਨਾ ਨਾਲ ਉਹ ਸੇਵਾ ਕਰਦੇ ਦਿਖਾਈ ਦਿੱਤੇ

Ad
Ad

Punjab District News