Journalism Of Hope
BREAKING NEWS
ਪੰਜਾਬ ਕਾਂਗਰਸ ਪ੍ਰਧਾਨ ਬਣਦਿਆਂ ਹੀ ਪਰਗਟ ਸਿੰਘ ਦੇ ਤਿੱਖੇ ਬੋਲ, ‘ਆਪ’ ਵਿਧਾਇਕਾਂ ਨੂੰ ਕਿਹਾ- ‘ਖੱਸੀ’...... ਬੇਅੰਤ ਸਿੰਘ ਦੇ ਬੁੱਤ ਵਿਵਾਦ ‘ਤੇ ਪਰਗਟ ਸਿੰਘ ਨੂੰ ਬਿੱਟੂ ਦੀ ਨਸੀਹਤ- ‘ਬੁੱਤ ‘ਤੇ ਇਤਰਾਜ਼ ਤਾਂ ਸਾਨੂੰ ਦੱਸੋ’...... CM ਮਾਨ ਦੇ OSD ਮਾਮਲੇ ‘ਚ ਸੁਪਰੀਮ ਕੋਰਟ ਦਾ ਵੱਡਾ ਹੁਕਮ, CBI ਦੀ ਕਾਰਵਾਈ ‘ਤੇ ਰੋਕ...... ਪੰਜਾਬ ਵਿੱਚ ‘ਵਿਸ਼ੇਸ਼ ਸਘਨ ਸੁਧਾਈ 2026’ (Special Intensive Revision 2026) ਸਫਲਤਾਪੂਰਵਕ ਮੁਕੰਮਲ: ਅਨਿੰਦਿਤਾ ਮਿਤਰਾ...... ਬਕਾਇਆ DA ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 30 ਅਕਤੂਬਰ ਤੱਕ ਜਵਾਬ ਦੇਵੇ ਸਰਕਾਰ......

ਜਗਜੀਤ ਸਿੰਘ ਡੱਲੇਵਾਲ ਦੇ 100ਵੇ ਦਿਨ ਮਰਨ ਵਰਤ ਤੇ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ

Farmers hunger strike ;- ਫਾਜ਼ਿਲਕਾ ਵਿਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਅਜ 100ਵੇ ਦਿਨ ਦੇ ਮਰਨ ਵਰਤ ਤੇ ਕਿਸਾਨਾਂ ਨੇ ਉਹਨਾ ਦੇ ਸਮਰਥ ਚ ਇਕ ਦਿਨ ਦੀ ਭੁਖ ਹੜਤਾਲ ਕੀਤੀ। 100 ਤੋਂ ਜਿਆਦਾ ਕਿਸਾਨਾਂ ਨੇ ਇਸ ਅੰਦੋਲਨ ਚ ਭਾਗ ਲਿਆ ਤੇ ਹੜਤਾਲ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜੀ ਕੀਤੀ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ […]
By : Updated On: 05 Mar 2025 17:52:PM
ਜਗਜੀਤ ਸਿੰਘ ਡੱਲੇਵਾਲ ਦੇ 100ਵੇ ਦਿਨ ਮਰਨ ਵਰਤ ਤੇ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ

Farmers hunger strike ;- ਫਾਜ਼ਿਲਕਾ ਵਿਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੇ ਅਜ 100ਵੇ ਦਿਨ ਦੇ ਮਰਨ ਵਰਤ ਤੇ ਕਿਸਾਨਾਂ ਨੇ ਉਹਨਾ ਦੇ ਸਮਰਥ ਚ ਇਕ ਦਿਨ ਦੀ ਭੁਖ ਹੜਤਾਲ ਕੀਤੀ। 100 ਤੋਂ ਜਿਆਦਾ ਕਿਸਾਨਾਂ ਨੇ ਇਸ ਅੰਦੋਲਨ ਚ ਭਾਗ ਲਿਆ ਤੇ ਹੜਤਾਲ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜੀ ਕੀਤੀ।

ਇਸ਼ਤਿਹਾਰ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨਾਂ ਨੀ ਇਹ ਧਰਨਾ ਕੀਤਾ ਤੇ ਡੱਲੇਵਾਲ ਦੇ ਅਮਰਨ ਵਰਤ ਦੀ ਸਰਹਾਣਾ ਕੀਤੀ। ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਮੱਗ ਪੂਰੀ ਕਰਨ ਦੀ ਅਪੀਲ ਕੀਤੀ।

ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਤੇ ਲਖ਼ਵਿੰਦਰ ਸਿੰਘ ਨੇ ਦਸਿਆ ਅਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 100 ਤੋਂ ਜਿਆਦਾ ਕਿਸਾਨਾਂ ਨੇ ਭੁਖ ਹੜਤਾਲ ਦਾ ਧਰਨਾ ਦਿੱਤਾ ਗਿਆ। ਕਰਜ਼ੇ ਦੇ ਨਾਲ ਨਾਲ ਹੋਰ ਕਈ ਮੰਗਾਂ ਨੇ ਜਿਸ ਖਿਲਾਫ ਕਿਸਾਨ ਕੇਂਦਰ ਸਰਕਾਰ ਖਿਲਾਫ ਰੋਸ਼ ਪ੍ਰਗਟ ਕਰ ਰਹੀ ਹੈ।

ਅਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 100ਵਾ ਦਿਨ ਪੂਰਾ ਹੋਗਿਆ ਹੈ। ਕਿਸਾਨਾਂ ਨੇ ਜੱਥੇਬੰਦੀ ਕਰਦਿਆਂ ਦਸਿਆ ਕ ਜਿਵੇ ਸਾਨੂ ਪਿਛਿਓ ਆਦੇਸ਼ ਆਉਣ ਗਏ , ਉਹ ਆਪਣਾ ਧਰਨਾ ਹੋਰ ਜ਼ੋਰ ਤੇ ਕਰਨ ਗਏ।

Read Latest News and Breaking News at Daily Post TV, Browse for more News

Ad
Ad

Punjab District News