ਪੰਜਾਬ ‘ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਰਕਾਰੀ ਦਫ਼ਤਰ
Holiday on Sant Kabir Jayanti: ਪੰਜਾਬ ਵਿੱਚ ਬੁੱਧਵਾਰ ਯਾਨੀ 11 ਜੂਨ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਛੁੱਟੀ ਸੰਤ ਕਬੀਰ ਜਯੰਤੀ ਦੇ ਮੌਕੇ ‘ਤੇ ਐਲਾਨੀ ਗਈ ਹੈ। Government Holiday in Punjab: ਪੰਜਾਬ ਵਿੱਚ ਬੁੱਧਵਾਰ ਯਾਨੀ 11 ਜੂਨ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਛੁੱਟੀ ਸੰਤ ਕਬੀਰ ਜਯੰਤੀ ਦੇ ਮੌਕੇ ‘ਤੇ ਐਲਾਨੀ ਗਈ ਹੈ। ਇਸ ਦਿਨ ਸਾਰੇ ਸਰਕਾਰੀ […]
By :
ਮਨਵੀਰ ਰੰਧਾਵਾ
Updated On: 09 Jun 2025 17:51:PM
Holiday on Sant Kabir Jayanti: ਪੰਜਾਬ ਵਿੱਚ ਬੁੱਧਵਾਰ ਯਾਨੀ 11 ਜੂਨ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਛੁੱਟੀ ਸੰਤ ਕਬੀਰ ਜਯੰਤੀ ਦੇ ਮੌਕੇ ‘ਤੇ ਐਲਾਨੀ ਗਈ ਹੈ।
Government Holiday in Punjab: ਪੰਜਾਬ ਵਿੱਚ ਬੁੱਧਵਾਰ ਯਾਨੀ 11 ਜੂਨ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਛੁੱਟੀ ਸੰਤ ਕਬੀਰ ਜਯੰਤੀ ਦੇ ਮੌਕੇ ‘ਤੇ ਐਲਾਨੀ ਗਈ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਅਤੇ ਕੋਈ ਵੀ ਸਰਕਾਰੀ ਕੰਮ ਨਹੀਂ ਹੋਵੇਗਾ। ਪੰਜਾਬ ਸਰਕਾਰ ਨੇ ਪਹਿਲਾਂ ਹੀ ਜਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਸੀ। ਦੂਜੇ ਪਾਸੇ, ਜੇਕਰ ਅਸੀਂ ਸਕੂਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ 2 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ।