Breaking News: ਸਾਇਰਨਾਂ ਦੀ ਆਵਾਜ਼ ਨਾਲ ਗੂੰਜਿਆ ਚੰਡੀਗੜ੍ਹ
Sirens Blaring in Chandigarh: ਪਾਕਿਸਤਾਨ ਤੋਂ ਸੰਭਾਵੀ ਹਮਲੇ ਦੇ ਵਿਚਕਾਰ ਚੰਡੀਗੜ੍ਹ ਹਾਈ ਅਲਰਟ ‘ਤੇ ਹੈ। ਚੰਡੀਗੜ੍ਹ ਵਿੱਚ ਸਾਇਰਨ ਗੂੰਜ ਰਹੇ ਹਨ। ਏਅਰ ਫੋਰਸ ਸਟੇਸ਼ਨ ਨੂੰ ਹਵਾਈ ਚੇਤਾਵਨੀ ਦਿੱਤੀ ਗਈ ਹੈ। ਚੰਡੀਗੜ੍ਹ ਡੀਸੀ ਨੇ ਸਾਰਿਆਂ ਨੂੰ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਬਾਲਕੋਨੀ ਤੋਂ ਦੂਰ ਰਹਿਣ ਦੇ ਆਦੇਸ਼ ਦਿੱਤੇ ਹਨ।
By :
Nishant Malyan
Updated On: 09 May 2025 09:50:AM
