ਫਿਰੋਜ਼ਪੁਰ ‘ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਚੱਲੀਆਂ ਗੋਲੀਆਂ, ਇੱਕ ਜ਼ਖਮੀ
Punjab News: ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਇਸ ਦੌਰਾਨ ਚਲੀ ਗੋਲੀ ਨੌਜਵਾਨ ਨੂੰ ਛੂਹ ਕੇ ਨਿਕਲੀ ਹੈ। Firing in Ferozepur: ਫਿਰੋਜ਼ਪੁਰ ਦੇ ਭਾਟੀਆ ਵਾਲੀ ਬਸਤੀ ਵਿੱਚ ਦੇਰ ਰਾਤ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਪੁਰਾਣੀ ਰੰਜਿਸ਼ […]
By :
Daily Post TV
Updated On: 16 Jun 2025 08:36:AM

ਸੰਕੇਤਕ ਤਸਵੀਰ
Punjab News: ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਇਸ ਦੌਰਾਨ ਚਲੀ ਗੋਲੀ ਨੌਜਵਾਨ ਨੂੰ ਛੂਹ ਕੇ ਨਿਕਲੀ ਹੈ।
Firing in Ferozepur: ਫਿਰੋਜ਼ਪੁਰ ਦੇ ਭਾਟੀਆ ਵਾਲੀ ਬਸਤੀ ਵਿੱਚ ਦੇਰ ਰਾਤ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਇਸ ਦੌਰਾਨ ਚਲੀ ਗੋਲੀ ਨੌਜਵਾਨ ਨੂੰ ਛੂਹ ਕੇ ਨਿਕਲੀ ਹੈ।
ਐਸਐਚਓ ਨੇ ਕਿਹਾ ਅਸੀਂ ਮੌਕੇ ‘ਤੇ ਦੋ ਨੂੰ ਫੜਿਆ ਹੈ ਅਤੇ ਇੱਕ ਮੌਕੇ ਤੋਂ ਭੱਜ ਗਿਆ। ਉਸਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ। ਨਾਲ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਜ਼ਖਮੀ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।