Journalism Of Hope
BREAKING NEWS
ਪੰਜ ਤੱਤਾਂ 'ਚ ਵਿਲੀਨ ਹੋਏ DIG ਪਰਮਿੰਦਰ ਸਿੰਘ, ਦਰਦਨਾਕ ਸੜਕ ਹਾਦਸੇ 'ਚ ਗਈ ਸੀ ਜਾਨ.....ਚੰਡੀਗੜ੍ਹ ਪੁਲਿਸ ਨੇ ਕਰਵਾਇਆ ਸਿਮਰਨਜੀਤ ਮਾਨ ਦਾ ਮੈਡੀਕਲ, ਨਹੀਂ ਮਿਲਿਆ ਸੱਟ ਦਾ ਕੋਈ ਵੀ ਨਿਸ਼ਾਨ.......ਸਿੱਖ ਕੈਦੀਆਂ ਦੀ ਰਿਹਾਈ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ.....ਪੰਜੋਖਰਾ ਸਾਹਿਬ ਵਿਵਾਦ: 25 ਅਗਸਤ ਦੀ ਮੀਟਿੰਗ ਹੁਣ ਅੰਬਾਲਾ ’ਚ, ਵੱਡੇ ਫੈਸਲੇ ਦੇ ਆਸਾਰ.....ਅੰਮ੍ਰਿਤਸਰ ਵਿੱਚ ਬਣੇਗਾ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ......ਛੁੱਟੀ ’ਤੇ ਆਏ ਫੌਜੀ ਜਵਾਨ ਨੇ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ......TMC ਦਫ਼ਤਰ ‘ਚ ਫਾਹੇ ਨਾਲ ਲਟਕਦੀ ਮਿਲੀ ਸਾਬਕਾ ਡਿਪਟੀ ਸਪੀਕਰ ਦੀ ਲਾਸ਼, ‘ਸੁਸਾਈਡ ਨੋਟ’ ਵੀ ਬਰਾਮਦ....

ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 12 IPS ਸਮੇਤ 124 ਅਧਿਕਾਰੀਆਂ ਦੇ ਤਬਾਦਲੇ

Punjab Police Transfer; ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। 12 IPS ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। IPS ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ DGP, NRI ਪੰਜਾਬ ਲਗਾਇਆ ਗਿਆ ਹੈ। ਉੱਥੇ ਹੀ ਰਾਜੇਸ਼ ਕੁਮਾਰ ਜਾਇਸਵਾਲ ਨੂੰ ADGP, ਸਾਈਬਰ ਕ੍ਰਾਈਮ […]
Jaspreet Singh
By : Published: 16 Aug 2026 22:20:PM
ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 12 IPS ਸਮੇਤ 124 ਅਧਿਕਾਰੀਆਂ ਦੇ ਤਬਾਦਲੇ

Punjab Police Transfer; ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। 12 IPS ਅਧਿਕਾਰੀਆਂ ਸਮੇਤ ਕੁੱਲ 124 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਸ਼ਤਿਹਾਰ

IPS ਅਧਿਕਾਰੀ ਵੀ. ਨੀਰਜਾ ਨੂੰ ਸਪੈਸ਼ਲ DGP, NRI ਪੰਜਾਬ ਲਗਾਇਆ ਗਿਆ ਹੈ। ਉੱਥੇ ਹੀ ਰਾਜੇਸ਼ ਕੁਮਾਰ ਜਾਇਸਵਾਲ ਨੂੰ ADGP, ਸਾਈਬਰ ਕ੍ਰਾਈਮ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਾਨਕ ਸਿੰਘ ਨੂੰ DIG, ਇੰਟਰਨਲ ਵਿਜੀਲੈਂਸ ਸੈੱਲ ਲਗਾਇਆ ਗਿਆ ਹੈ। ਉਹ ਰੋਪੜ ਰੇਂਜ ਦੇ DIG ਦਾ ਵਾਧੂ ਚਾਰਜ ਵੀ ਸੰਭਾਲਣਗੇ।

ਇਸ ਤੋਂ ਇਲਾਵਾ ਪ੍ਰਗਿਆ ਜੈਨ ਨੂੰ AIG ANTF, ਲੁਧਿਆਣਾ ਰੇਂਜ ਲਗਾਇਆ ਗਿਆ ਹੈ। ਉਨ੍ਹਾਂ ਕੋਲ ਇੰਟਰਨਲ ਸਕਿਓਰਿਟੀ ਦਾ ਵਾਧੂ ਚਾਰਜ ਵੀ ਰਹੇਗਾ।

ਜਾਣੋ 12 IPS ਅਧਿਕਾਰੀਆਂ ਨੂੰ ਕਿੱਥੇ ਮਿਲੀ ਤਾਇਨਾਤੀ

  1. ਵੀ. ਨੀਰਜਾ — ਸਾਈਬਰ ਕ੍ਰਾਈਮ ਤੋਂ ਹਟਾ ਕੇ ਸਪੈਸ਼ਲ DGP, NRI ਪੰਜਾਬ।
  2. ਰਾਜੇਸ਼ ਕੁਮਾਰ ਜਾਇਸਵਾਲ — ADGP, ਸਾਈਬਰ ਕ੍ਰਾਈਮ ਪੰਜਾਬ। ਜੇਲ੍ਹ ਵਿਭਾਗ ਦਾ ਵਾਧੂ ਚਾਰਜ ਵੀ ਰਹੇਗਾ।
  3. ਨਾਨਕ ਸਿੰਘ — DIG, ਇੰਟਰਨਲ ਵਿਜੀਲੈਂਸ ਸੈੱਲ। ਰੋਪੜ ਰੇਂਜ ਦੇ DIG ਦਾ ਵਾਧੂ ਚਾਰਜ ਵੀ।
  4. ਵਤਸਲਾ ਗੁਪਤਾ — AIG Pers-II, ਪੰਜਾਬ।
  5. ਪ੍ਰਗਿਆ ਜੈਨ — AIG ANTF, ਲੁਧਿਆਣਾ ਰੇਂਜ। ਇੰਟਰਨਲ ਸਕਿਓਰਿਟੀ ਦਾ ਵਾਧੂ ਚਾਰਜ ਵੀ।
  6. ਅਰਵਿੰਦ ਮੀਣਾ — DCP ਲਾਅ ਐਂਡ ਆਰਡਰ, ਲੁਧਿਆਣਾ।
  7. ਆਕਰਸ਼ੀ ਜੈਨ — DCP ਹੈੱਡਕੁਆਰਟਰ, ਅੰਮ੍ਰਿਤਸਰ।
  8. ਜਸਰੂਪ ਕੌਰ ਬਾਠ — DCP ਲਾਅ ਐਂਡ ਆਰਡਰ, ਜਲੰਧਰ।
  9. ਆਦਿਤਿਆ ਐੱਸ. ਵਾਰੀਅਰ — DCP ਸਿਟੀ, ਜਲੰਧਰ।
  10. ਜਯੰਤ ਪੁਰੀ — ADCP ਇਨਵੈਸਟੀਗੇਸ਼ਨ, ਅੰਮ੍ਰਿਤਸਰ।
  11. ਅਸ਼ੋਕ ਮੀਣਾ — SP ਇਨਵੈਸਟੀਗੇਸ਼ਨ, ਸ੍ਰੀ ਮੁਕਤਸਰ ਸਾਹਿਬ।
  12. ਧਰਾਵਤ ਸਾਈ ਪ੍ਰਕਾਸ਼ — ADCP-III, ਲੁਧਿਆਣਾ ਦਾ ਵਾਧੂ ਚਾਰਜ।

Read Latest News and Breaking News at Daily Post TV, Browse for more News

Ad
Ad

Punjab District News