Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਪੰਜਾਬ ,ਚ 2 ਮਾਰਚ ਨੂੰ ਹੋਣਗੀਆਂ ਨਗਰ ਕੌਂਸਲਾਂ ਚੋਣਾਂ

Municipal Councils Elections : ਨਗਰ ਕੌਂਸਲ ਤਰਨ ਤਾਰਨ ਚੋਣਾਂ 10 ਸਾਲ ਬਾਅਦ ਹੋ ਰਹੀਆਂ ਹਨ ਜਾਣਕਾਰੀ ਅਨੁਸਾਰ ,ਜੋ ਅਕਾਲੀ ਦਲ ਵਰਕਰਾਂ ਵੱਲੋਂ ਹਾਈਕੋਰਟ ਵਿੱਚ ਰਿਟ ਪਾਈ ਗਈ ਸੀ ,ਇਸ ਵਾਰ 25 ਵਾਰਡਾਂ ਲਈ ਕੁੱਲ 171 ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ,ਨਾਮਜ਼ਦਗੀ ਪੱਤਰ 26 ਦੇ ਕਰੀਬ ਰਿਜੈਕਟ ਅਤੇ ਹੋਏ ਹਨ ਲਗਭਗ ਐੱਮ. ਸੀ. 145 ਉਮੀਦਵਾਰ ਚੋਣ […]
Nishant Malyan
By : Updated On: 28 Feb 2025 18:18:PM
ਪੰਜਾਬ ,ਚ 2 ਮਾਰਚ ਨੂੰ ਹੋਣਗੀਆਂ ਨਗਰ ਕੌਂਸਲਾਂ ਚੋਣਾਂ

Municipal Councils Elections : ਨਗਰ ਕੌਂਸਲ ਤਰਨ ਤਾਰਨ ਚੋਣਾਂ 10 ਸਾਲ ਬਾਅਦ ਹੋ ਰਹੀਆਂ ਹਨ ਜਾਣਕਾਰੀ ਅਨੁਸਾਰ ,ਜੋ ਅਕਾਲੀ ਦਲ ਵਰਕਰਾਂ ਵੱਲੋਂ ਹਾਈਕੋਰਟ ਵਿੱਚ ਰਿਟ ਪਾਈ ਗਈ ਸੀ ,ਇਸ ਵਾਰ 25 ਵਾਰਡਾਂ ਲਈ ਕੁੱਲ 171 ਉਮੀਦਵਾਰਾਂ ਵੱਲੋਂ ਦਾਖਲ ਕੀਤੇ ਗਏ ,ਨਾਮਜ਼ਦਗੀ ਪੱਤਰ 26 ਦੇ ਕਰੀਬ ਰਿਜੈਕਟ ਅਤੇ ਹੋਏ ਹਨ ਲਗਭਗ ਐੱਮ. ਸੀ. 145 ਉਮੀਦਵਾਰ ਚੋਣ ਲੜ ਰਹੇ ਹਨ । ਵਾਰਡ ਨੰਬਰ 12 ਵਿਚੋਂ ਆਮ ਆਦਮੀ ਪਾਰਟੀ ਦਾ ਕੌਸਲਰ ਜਿੱਤ ਪ੍ਰਾਪਤ ਕਰ ਚੁੱਕਾ ਹੈ ਉਸਦੇ ਵਿਰੁੱਧ ਵਿੱਚ ਖੜੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਰਕੇ ਜਿਸ ਵਿੱਚ ਟੋਟਲ 56 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਇਸ ਵਿੱਚ 23 ਉਮੀਦਵਾਰ ਬੀਜੇਪੀ ਆਮ ਆਦਮੀ ਪਾਰਟੀ ਵੱਲੋਂ 25 ਕਾਂਗਰਸ ਪਾਰਟੀ ਵੱਲੋਂ ਵੀ ਉਮੀਦਵਾਰ ਚੋਣ ਲੜ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਕੋਈ ਵੀ ਉਮੀਦਵਾਰ ਚੋਣ ਨਹੀਂ ਲੜ ਰਿਹਾ ਬਾਕੀ ਸਾਰੇ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ

ਇਸ਼ਤਿਹਾਰ

ਜਿਸ ਸੰਬੰਧ ਦੇ ਵਿੱਚ ਤਰਨ ਤਾਰਨ ਦੇ ਵਾਰਡ ਵਾਸੀਆਂ ਨੇ ਆਪਣੀਆਂ ਮੁੱਖ ਸਮੱਸਿਆਵਾਂ ਦੱਸੀਆਂ ਜਿਸ ਵਿੱਚ ਨਸ਼ਾ ,ਸੀਵਰੇਜ ,ਪਾਣੀ ਗਲੀ ਨਾਲੀਆਂ ਦਾ ਨਿਕਾਸ , ਸਾਫ ਸਫਾਈ ਅਤੇ ਹੋਰ ਛੋਟੇ-ਛੋਟੇ ਬਹੁਤ ਮੁੱਦੇ ਹਨ ਜਿਨਾਂ ਦਾ ਹੱਲ ਹੋਣਾ ਬਾਕੀ ਹੈ ।

Read Latest News and Breaking News at Daily Post TV, Browse for more News

Ad
Ad

Punjab District News