Banner
Banner

ਬਠਿੰਡਾ ‘ਚ PRTC ਕਰਮੀਆਂ ਦਾ ਸਟੂਡੈਂਟਸ ਨਾਲ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Bathinda News: ਇਸ ਦੌਰਾਨ ਆਪਸ ‘ਚ ਦੋਵੇਂ ਧਿਰਾਂ ਦੀ ਕਾਫੀ ਗਾਲੀ ਗਲੋਚ ਵੀ ਹੋਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। PRTC staff clash with Students in Bathinda: ਬਠਿੰਡਾ ਦੇ ਫੌਜੀ ਚੌਂਕ ਦੇ ਨਜ਼ਦੀਕ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਸਟੂਡੈਂਟਸ ਦਾ ਆਪਸ ‘ਚ ਕਾਫੀ ਝਗੜਾ ਹੋਇਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ […]
Khushi
By : Updated On: 02 Nov 2025 11:36:AM
ਬਠਿੰਡਾ ‘ਚ PRTC ਕਰਮੀਆਂ ਦਾ ਸਟੂਡੈਂਟਸ ਨਾਲ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Bathinda News: ਇਸ ਦੌਰਾਨ ਆਪਸ ‘ਚ ਦੋਵੇਂ ਧਿਰਾਂ ਦੀ ਕਾਫੀ ਗਾਲੀ ਗਲੋਚ ਵੀ ਹੋਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

PRTC staff clash with Students in Bathinda: ਬਠਿੰਡਾ ਦੇ ਫੌਜੀ ਚੌਂਕ ਦੇ ਨਜ਼ਦੀਕ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਸਟੂਡੈਂਟਸ ਦਾ ਆਪਸ ‘ਚ ਕਾਫੀ ਝਗੜਾ ਹੋਇਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਵੀਡੀਓ ਬਠਿੰਡਾ ਫੌਜੀ ਚੌਕ ਦੇ ਨਜ਼ਦੀਕ ਦੀ ਹੈ।

ਜਿੱਥੇ ਪੀਆਰਟੀਸੀ ਦੇ ਡਰਾਈਵਰ ਅਤੇ ਕੁਝ ਨੌਜਵਾਨ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਆਪਸ ‘ਚ ਦੋਵੇਂ ਧਿਰਾਂ ਦੀ ਕਾਫੀ ਗਾਲੀ ਗਲੋਚ ਵੀ ਹੋਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਪੀਆਰਟੀਸੀ ਬੱਸ ਵੱਲੋਂ ਤੇਜ਼ ਦੇ ਨਾਲ ਬਸ ਲੰਘਾਉਣ ਅਤੇ ਪ੍ਰੈਸ਼ਰ ਫੋਰਨ ਮਾਰਨ ਦੇ ਕਰਮ ਰਸਤੇ ਚੋਂ ਲੰਘ ਰਹੇ ਸਟੂਡੈਂਟਸ ਨਾਲ ਬੱਸ ਚਾਲਕ ਦਾ ਵਿਵਾਦ ਹੋਇਆ। ਜਿਸ ਦੌਰਾਨ ਬੱਸ ਦੇ ਡਰਾਈਵਰ ਨੇ ਉਤਰ ਕੇ ਸਟੂਡੈਂਟ ਦੇ ਨਾਲ ਧੱਕਾ-ਮੁੱਕੀ ਵੀ ਕੀਤੀ। ਜਿਸ ਤੋਂ ਬਾਅਦ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਸਟੂਡੈਂਟਸ ਨੂੰ ਮਾਰਨ ਲਈ ਲੋਹੇ ਦੀ ਪੱਤੀ ਬੱਸ ਚੋਂ ਕੱਢੀ।

Read Latest News and Breaking News at Daily Post TV, Browse for more News

Ad
Ad