Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

Punjab Lohri Bumper Lottery 2026 Result: ਇਥੇ ਦੇਖੋ ਲੋਹੜੀ ਬੰਪਰ 2026 ਦੇ ਨਤੀਜੇ, ਜਾਣੋ ਕਿਸ ਦੇ ਹਿੱਸੇ ਆਏ 10 ਕਰੋੜ ਰੁਪਏ

Punjab State Dear Lohri Makar Sankranti Bumper 2026 First Winner Ticket Number: ਪੰਜਾਬ ਸਟੇਟ ਲੋਹੜੀ ਬੰਪਰ ਲਾਟਰੀ 2026 ਦੇ ਨਤੀਜੇ ਸ਼ਨੀਵਾਰ, 17 ਜਨਵਰੀ ਨੂੰ ਐਲਾਨ ਦਿੱਤੇ ਗਏ ਹਨ। ਇਸ ਵਾਰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪੰਜਾਬ ਸਟੇਟ ਲਾਟਰੀ ਵੱਲੋਂ ਕੁੱਲ 23 ਕਰੋੜ ਰੁਪਏ ਤੋਂ ਵੱਧ ਦੇ ਇਨਾਮਾਂ ਦਾ ਬੰਪਰ ਡਰਾਅ ਕੱਢਿਆ ਗਿਆ ਹੈ। […]
Nishant Malyan
By : Updated On: 18 Jan 2026 09:45:AM
Punjab Lohri Bumper Lottery 2026 Result: ਇਥੇ ਦੇਖੋ ਲੋਹੜੀ ਬੰਪਰ 2026 ਦੇ ਨਤੀਜੇ, ਜਾਣੋ ਕਿਸ ਦੇ ਹਿੱਸੇ ਆਏ 10 ਕਰੋੜ ਰੁਪਏ

Punjab State Dear Lohri Makar Sankranti Bumper 2026 First Winner Ticket Number: ਪੰਜਾਬ ਸਟੇਟ ਲੋਹੜੀ ਬੰਪਰ ਲਾਟਰੀ 2026 ਦੇ ਨਤੀਜੇ ਸ਼ਨੀਵਾਰ, 17 ਜਨਵਰੀ ਨੂੰ ਐਲਾਨ ਦਿੱਤੇ ਗਏ ਹਨ। ਇਸ ਵਾਰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪੰਜਾਬ ਸਟੇਟ ਲਾਟਰੀ ਵੱਲੋਂ ਕੁੱਲ 23 ਕਰੋੜ ਰੁਪਏ ਤੋਂ ਵੱਧ ਦੇ ਇਨਾਮਾਂ ਦਾ ਬੰਪਰ ਡਰਾਅ ਕੱਢਿਆ ਗਿਆ ਹੈ। ਇਸ ਲਾਟਰੀ ਦਾ ਸਭ ਤੋਂ ਵੱਡਾ 10 ਕਰੋੜ ਰੁਪਏ ਦਾ ਪਹਿਲਾ ਇਨਾਮ (ਜੈਕਪਾਟ) ਟਿਕਟ ਨੰਬਰ A 327706 ਦੇ ਹਿੱਸੇ ਆਇਆ ਹੈ।

ਇਸ਼ਤਿਹਾਰ

ਡਰਾਅ ਦੌਰਾਨ ਹਜ਼ਾਰਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਇਆ ਅਤੇ ਦੂਜੇ ਤੇ ਤੀਜੇ ਇਨਾਮਾਂ ਦੇ ਜੇਤੂਆਂ ਦਾ ਵੀ ਐਲਾਨ ਕੀਤਾ ਗਿਆ। ਦੂਜਾ ਇਨਾਮ (1 ਕਰੋੜ ਰੁਪਏ) ਟਿਕਟ ਨੰਬਰ B 655079 ਨੂੰ ਮਿਲਿਆ ਹੈ, ਜਦਕਿ ਤੀਜਾ ਇਨਾਮ (50 ਲੱਖ ਰੁਪਏ) ਟਿਕਟ ਨੰਬਰ A 737470 ਦੇ ਨਾਮ ਰਿਹਾ।
ਚੌਥਾ ਇਨਾਮ: 10 ਲੱਖ ਰੁਪਏ (8 ਟਿਕਟਾਂ – A 633275, A 302849, A 658214, A 489143, B 547612, B 634332, B 529155, B 807415)

  • ਪੰਜਵਾਂ ਇਨਾਮ: 5 ਲੱਖ ਰੁਪਏ (4 ਟਿਕਟਾਂ – A 880325, A 796285, A 534435, A 37585)
  • ਇਸ ਤੋਂ ਇਲਾਵਾ 9,000 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦੇ ਹਜ਼ਾਰਾਂ ਹੋਰ ਇਨਾਮ ਵੀ ਕੱਢੇ ਗਏ ਹਨ।

Read Latest News and Breaking News at Daily Post TV, Browse for more News

Ad
Ad

Punjab District News