ਪੰਜਾਬ SKM ਦਾ ਐਲਾਨ! 24 ਅਗਸਤ ਨੂੰ ਕਿਸਾਨ ਦਿਖਾਉਣਗੇ ਵੱਡਾ ਇਕੱਠ
United Farmers Front meeting; ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਸਮਰਾਲਾ ਦੀ ਮਾਰਕੀਟ ਕਮੇਟੀ ਵਿੱਚ ਹੋਈ ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ 24 ਅਗਸਤ ਨੂੰ ਸਮਰਾਲੇ ਦੀ ਦਾਣਾ ਮੰਡੀ ਵਿੱਚ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਸਮਰਾਲਾ ਦੀ ਮਾਰਕੀਟ ਕਮੇਟੀ ਵਿਚ ਹੋਈ, ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ 24 ਅਗਸਤ ਨੂੰ […]
By :
Jaspreet Singh
Published: 20 Aug 2025 19:28:PM
United Farmers Front meeting; ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਸਮਰਾਲਾ ਦੀ ਮਾਰਕੀਟ ਕਮੇਟੀ ਵਿੱਚ ਹੋਈ ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ 24 ਅਗਸਤ ਨੂੰ ਸਮਰਾਲੇ ਦੀ ਦਾਣਾ ਮੰਡੀ ਵਿੱਚ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ ਸਮਰਾਲਾ ਦੀ ਮਾਰਕੀਟ ਕਮੇਟੀ ਵਿਚ ਹੋਈ, ਜਿੱਥੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ 24 ਅਗਸਤ ਨੂੰ ਸਮਰਾਲੇ ਦੀ ਦਾਣਾ ਮੰਡੀ ਵਿਚ ਭਾਰੀ ਇਕੱਠ ਕਰਨ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਯੂਨੀਅਨ ਬੀ.ਕੇ.ਯੂ. ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੈਂਡ ਪੂਲਿੰਗ ਸਕੀਮ ਦੇ ਵਿਰੁੱਧ ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਹੋਈ ਤੇ ਸਰਕਾਰ ਨੂੰ ਸਕੀਮ ਵਾਪਸ ਲੈਣੀ ਪਈ।