Journalism Of Hope
BREAKING NEWS
ਡਿਊਟੀ ਤੋਂ ਗੈਰ-ਹਾਜ਼ਰ ਸਰਕਾਰੀ ਮੁਲਾਜ਼ਮਾਂ ’ਤੇ ਸਰਕਾਰ ਸਖ਼ਤ, ‘ਨੋ ਵਰਕ, ਨੋ ਪੇ’ ਲਾਗੂ......ਗੁਲਜ਼ਾਰ ਸਿੰਘ ਸੁਸਾਈਡ ਮਾਮਲਾ: ਸਰਕਾਰ ਵੱਲੋਂ ਜਾਂਚ ਲਈ 4 ਮੈਂਬਰੀ SIT ਗਠਿਤ.....ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਕੋਲੋਂ 38 ਲੱਖ ਡਾਲਰ ਦੀ ਕੋਕੀਨ ਬਰਾਮਦ.....ਇਨਫਲੂਐਂਸਰ ਮਨਜੀਤ ਕੌਰ ਕਿਡਨੈਪਿੰਗ-ਕਤਲ ਮਾਮਲੇ ‘ਚ ਪਹਿਲੀ ਗ੍ਰਿਫ਼ਤਾਰੀ.....ਸਾਬਕਾ CM ਚੰਨੀ ਨੂੰ ਅੱਜ ਮਿਲੇਗਾ ਸੰਸਦ ਰਤਨ ਐਵਾਰਡ, ਦਿੱਲੀ ’ਚ ਹੋਵੇਗਾ ਸਨਮਾਨ.....ਅੰਬੇਡਕਰ ਦੀ ਮੂਰਤੀ ਨਾਲ ਬੇਅਦਬੀ ਖ਼ਿਲਾਫ਼ ਅੱਜ ਲੁਧਿਆਣਾ ਬੰਦ.....ਖਡੂਰ ਸਾਹਿਬ ਨੇੜੇ ਦੋ ਗੱਡੀਆਂ ਦੀ ਭਿਆਨਕ ਟੱਕਰ, 3 ਘਰਾਂ ਦੇ ਬੁਝੇ ਚਿਰਾਗ, 6 ਜ਼ਖਮੀ

ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ 10 ਅਧਿਕਾਰੀਆਂ ਦੀ ਤਾਇਨਾਤੀ, 8 ਅਧਿਕਾਰੀ ਲਗਾਏ ਗਏ SSP

Punjab Vigilance Bureau : ਜਗਤਪ੍ਰੀਤ ਸਿੰਘ ਨੂੰ ਐਸਐਸਪੀ ਵਿਜੀਲੈਂਸ ਲੁਧਿਆਣਾ ਰੇਂਜ, ਰਾਜਪਾਲ ਸਿੰਘ ਨੂੰ ਐਸਐਸਪੀ ਵਿਜੀਲੈਂਸ, ਪਟਿਆਲਾ ਰੇਂਜ ਅਤੇ ਰੁਪਿੰਦਰ ਕੌਰ ਨੂੰ ਐਸਐਸਪੀ ਵਿਜੀਲੈਂਸ ਬਿਊਰੋ, ਈਡਬਲਯੂਓ ਵਿੰਗ ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ 10 ਅਧਿਕਾਰੀਆਂ ਦੀ ਤਾਇਨਾਤੀ, 8 ਅਧਿਕਾਰੀ ਲਗਾਏ ਗਏ SSP ਵਿਜੀਲੈਂਡ ਦਫ਼ਤਰ ਆਫਿਸ ਪੰਜਾਬ ਵਿਜੀਲੈਂਸ ਬਿਊਰੋ ਨੇ 10 ਅਧਿਕਾਰੀਆਂ […]
Nishant Malyan
By : Updated On: 11 Mar 2025 09:42:AM
ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ 10 ਅਧਿਕਾਰੀਆਂ ਦੀ ਤਾਇਨਾਤੀ, 8 ਅਧਿਕਾਰੀ ਲਗਾਏ ਗਏ SSP
Punjab Vigilance Bureau
ਇਸ਼ਤਿਹਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤੀ 10 ਅਧਿਕਾਰੀਆਂ ਦੀ ਤਾਇਨਾਤੀ, 8 ਅਧਿਕਾਰੀ ਲਗਾਏ ਗਏ SSP


ਵਿਜੀਲੈਂਡ ਦਫ਼ਤਰ ਆਫਿਸ

ਪੰਜਾਬ ਵਿਜੀਲੈਂਸ ਬਿਊਰੋ ਨੇ 10 ਅਧਿਕਾਰੀਆਂ ਦੀ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਇਸ ਸਮੇਂ ਦੌਰਾਨ, ਵਿਜੀਲੈਂਸ ਅਤੇ ਈਡਬਲਯੂਓ ਵਿੰਗ ਦੀਆਂ ਵੱਖ-ਵੱਖ ਰੇਂਜਾਂ ਵਿੱਚ 8 ਅਧਿਕਾਰੀਆਂ ਨੂੰ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ। ਆਈਪੀਐਸ ਅਧਿਕਾਰੀ ਡੀ. ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਦੇ ਨਾਲ-ਨਾਲ ਐਸਐਸਪੀ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News