26 ਜਨਵਰੀ ਨੂੰ ਗਣਤੰਤਰ ਦਿਵਸ ਉਤੇ ਸ਼ਾਮਿਲ ਹੋਵੇਗੀ ਪੰਜਾਬ ਦੀ ਝਾਕੀ; ਜਾਣੋ ਕਿਸ ਗੁਰੂ ਸਾਹਿਬ ਨੂੰ ਹੋਵੇਗੀ ਸਮਰਪਿਤ?
Tableau of Punjab; ਇਸ ਵਾਰ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਇੱਕ ਝਾਕੀ ਵੀ ਦਿਖਾਈ ਦੇਵੇਗੀ। 26 ਜਨਵਰੀ ਨੂੰ ਪੇਸ਼ ਕੀਤੀ ਜਾਣ ਵਾਲੀ ਪੰਜਾਬ ਦੀ ਝਾਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ।
By :
Nishant Malyan
Updated On: 12 Jan 2026 17:56:PM
