ਪੰਜਾਬ ’ਚ 35 ਨਿਆਂਇਕ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਸਿਫ਼ਾਰਸ਼, ਬਣਨਗੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ
- ਚੀਫ਼ ਜਸਟਿਸ ਅਤੇ ਹੋਰ ਜੱਜ ਸਾਹਿਬਾਨ ਵੱਲੋਂ ਪੰਜਾਬ ਸਿਵਲ ਸਰਵਿਸ (ਜੁਡੀਸ਼ੀਅਲ ਬ੍ਰਾਂਚ) ਦੇ ਅਧਿਕਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼
ਚੰਡੀਗੜ੍ਹ: ਪੰਜਾਬ ਵਿੱਚ ਨਿਆਂਇਕ ਸੇਵਾਵਾਂ ਨਾਲ ਸਬੰਧਤ 35 ਅਧਿਕਾਰੀਆਂ ਨੂੰ ਵੱਡੀ ਤਰੱਕੀ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਅਧਿਕਾਰੀਆਂ ਨੂੰ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ (ADJ) ਵਜੋਂ ਤਰੱਕੀ ਦੇਣ ਲਈ ਚੀਫ਼ ਜਸਟਿਸ ਅਤੇ ਹੋਰ ਜੱਜ ਸਾਹਿਬਾਨ ਵੱਲੋਂ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਸਿਫ਼ਾਰਸ਼ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਸਰਵਿਸ ਰੂਲਜ਼, 2007 ਦੇ ਨਿਯਮ 7(3)(a) ਤਹਿਤ ਕੀਤੀ ਗਈ ਹੈ। ਇਸ ਸੂਚੀ ਵਿੱਚ 1 ਨਵੰਬਰ 2026 ਅਤੇ 1 ਜਨਵਰੀ 2027 ਨੂੰ ਖਾਲੀ ਹੋਣ ਵਾਲੀਆਂ ਦੋ ਅਨੁਮਾਨਿਤ ਅਸਾਮੀਆਂ ਵੀ ਸ਼ਾਮਲ ਹਨ।
ਤਰੱਕੀ ਲਈ ਸਿਫ਼ਾਰਸ਼ ਕੀਤੇ ਗਏ 35 ਅਧਿਕਾਰੀਆਂ ਦੇ ਨਾਂ:
ਪੁਸ਼ਪਾ ਰਾਣੀ – ਮੋਗਾ
ਅਸ਼ੋਕ ਕੁਮਾਰ ਚੌਹਾਨ – ਫਤਹਿਗੜ੍ਹ ਸਾਹਿਬ
ਰਾਜਵੰਤ ਕੌਰ – ਪਠਾਨਕੋਟ
ਅਮਨਦੀਪ ਸਿੰਘ – ਤਰਨਤਾਰਨ
ਗੁਰਕਿਰਪਾਲ ਸਿੰਘ ਸੇਖੋਂ – ਬਠਿੰਡਾ
ਸ਼ਿਲਪਾ – ਮਾਨਸਾ
ਸੁਰਭੀ ਪ੍ਰਸ਼ਾਰ – ਸੁਪਰੀਮ ਕੋਰਟ ਆਫ਼ ਇੰਡੀਆ, ਨਵੀਂ ਦਿੱਲੀ
ਲਵਦੀਪ ਹੁੰਦਲ – ਜਲੰਧਰ
ਮੁਨੀਸ਼ ਗਰਗ – ਫਤਹਿਗੜ੍ਹ ਸਾਹਿਬ
ਗੁਰਜੀਤ ਕੌਰ ਢਿੱਲੋਂ – ਫਤਹਿਗੜ੍ਹ ਸਾਹਿਬ
ਹਰਪ੍ਰੀਤ ਕੌਰ-I – ਜਲੰਧਰ
ਮੰਨੀ ਅਰੋੜਾ – ਬਰਨਾਲਾ
ਡਾ. ਸ਼ਿਲਪੀ ਗੁਪਤਾ – ਪਟਿਆਲਾ
ਸੁਮਨ ਪਾਠਕ – ਕਪੂਰਥਲਾ
ਹਿਮਾਂਸ਼ੀ ਗਲਹੋਤਰਾ – ਫਾਜ਼ਿਲਕਾ
ਰਾਹੁਲ ਗਰਗ – ਰੂਪਨਗਰ
ਅਨੀਸ਼ ਗੋਇਲ – ਬਰਨਾਲਾ
ਨੀਰਜ ਕੁਮਾਰ ਸਿੰਗਲਾ – ਸ੍ਰੀ ਮੁਕਤਸਰ ਸਾਹਿਬ
ਆਸ਼ੀਸ਼ ਥੱਠਈ – ਸੰਗਰੂਰ
ਡਾ. ਸੁਖਵਿੰਦਰ ਸਿੰਘ – ਰੂਪਨਗਰ
ਅਮਨਦੀਪ ਕੰਬੋਜ – ਪਟਿਆਲਾ
ਰਾਜਵਿੰਦਰ ਕੌਰ-I – ਮਾਨਸਾ
ਅਨੁਰਾਧਾ – ਫਿਰੋਜ਼ਪੁਰ
ਪਰਮਿੰਦਰ ਕੌਰ ਬੈਂਸ – ਅੰਮ੍ਰਿਤਸਰ
ਡਾ. ਸੁਸ਼ੀਲ ਬੋਧ – ਜਲੰਧਰ
ਰਾਹੁਲ ਕੁਮਾਰ – ਜਲੰਧਰ
ਅਜੇ ਪਾਲ ਸਿੰਘ – ਹੁਸ਼ਿਆਰਪੁਰ
ਅਮਰਦੀਪ ਸਿੰਘ ਬੈਂਸ – ਅੰਮ੍ਰਿਤਸਰ
ਡਾ. ਅਮਨਦੀਪ – ਐੱਸ.ਬੀ.ਐੱਸ. ਨਗਰ
ਹੇਮ ਅੰਮ੍ਰਿਤ ਮਾਹੀ – ਗੁਰਦਾਸਪੁਰ
ਸੋਨਾਲੀ ਸਿੰਘ – ਚੰਡੀਗੜ੍ਹ
ਸ਼ੈਂਪੀ ਚੌਧਰੀ – ਫਰੀਦਕੋਟ
ਅਮਨਦੀਪ ਕੌਰ-II – ਰੂਪਨਗਰ
ਹਰਦੇਜੀਤ ਸਿੰਘ – ਕਪੂਰਥਲਾ
ਰੂਪਾ ਧਾਲੀਵਾਲ – ਸ੍ਰੀ ਮੁਕਤਸਰ ਸਾਹਿਬ