Chandigarh ਵਿੱਚ VIP ਨੰਬਰਾਂ ਦੀ ਨਿਲਾਮੀ ਵਿੱਚ ਟੁੱਟਿਆ ਰਿਕਾਰਡ ; ਨੰਬਰ 0001 31 ਲੱਖ ਵਿੱਚ ਵਿਕਿਆ
VIP number in Chandigarh: ਇਸ ਵਾਰ ਚੰਡੀਗੜ੍ਹ ਵਿੱਚ, ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਨੇ ਆਪਣੀ ਤਾਜ਼ਾ ਨਿਲਾਮੀ ਵਿੱਚ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਸ਼ਹਿਰ ਵਾਸੀਆਂ ਨੇ ਨਵੀਂ ਸੀਰੀਜ਼ CH01CZ ਸੀਰੀਜ਼ 0001 ਨੰਬਰ ‘ਤੇ ਜ਼ੋਰਦਾਰ ਬੋਲੀ ਲਗਾਈ ਅਤੇ ਨੰਬਰ 0001 31 ਲੱਖ ਵਿੱਚ ਨਿਲਾਮ ਹੋਇਆ। ਇਸ ਦੇ ਨਾਲ ਹੀ, CH01CZ 0007 13 ਲੱਖ 6 ਹਜ਼ਾਰ ਵਿੱਚ, CH01CZ […]
By :
ਮਨਵੀਰ ਰੰਧਾਵਾ
Updated On: 21 May 2025 08:20:AM
VIP number in Chandigarh: ਇਸ ਵਾਰ ਚੰਡੀਗੜ੍ਹ ਵਿੱਚ, ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਨੇ ਆਪਣੀ ਤਾਜ਼ਾ ਨਿਲਾਮੀ ਵਿੱਚ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਸ਼ਹਿਰ ਵਾਸੀਆਂ ਨੇ ਨਵੀਂ ਸੀਰੀਜ਼ CH01CZ ਸੀਰੀਜ਼ 0001 ਨੰਬਰ ‘ਤੇ ਜ਼ੋਰਦਾਰ ਬੋਲੀ ਲਗਾਈ ਅਤੇ ਨੰਬਰ 0001 31 ਲੱਖ ਵਿੱਚ ਨਿਲਾਮ ਹੋਇਆ। ਇਸ ਦੇ ਨਾਲ ਹੀ, CH01CZ 0007 13 ਲੱਖ 6 ਹਜ਼ਾਰ ਵਿੱਚ, CH01CZ 9999 9 ਲੱਖ 40000 ਵਿੱਚ, CH01CZ 0009 9 ਲੱਖ 17 ਹਜ਼ਾਰ ਵਿੱਚ ਨਿਲਾਮ ਹੋਇਆ।