ਸਮਾਣਾ ‘ਚ ਲੱਖਾਂ ਦੀ ਠੱਗੀ, ਪਾਤੜਾਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ
Case of Fraud of Lakhs: ਪੁਲਿਸ ‘ਚ ਭਰਤੀ ਦੇ ਨਾਂਅ ‘ਤੇ 13 ਲੱਖ ਦੀ ਠੱਗੀ ਨੂੰ ਅੰਦਾਮ ਦਿੱਤਾ ਗਿਆ। ਇਸ ਮਾਮਲੇ ‘ਚ ਪਾਤੜਾਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। Samana Fraud Case: ਸਮਾਣਾ ‘ਚ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ‘ਚ ਭਰਤੀ ਦੇ ਨਾਂਅ ‘ਤੇ 13 ਲੱਖ […]
By :
Amritpal Singh
Updated On: 03 Dec 2025 16:35:PM
Case of Fraud of Lakhs: ਪੁਲਿਸ ‘ਚ ਭਰਤੀ ਦੇ ਨਾਂਅ ‘ਤੇ 13 ਲੱਖ ਦੀ ਠੱਗੀ ਨੂੰ ਅੰਦਾਮ ਦਿੱਤਾ ਗਿਆ। ਇਸ ਮਾਮਲੇ ‘ਚ ਪਾਤੜਾਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Samana Fraud Case: ਸਮਾਣਾ ‘ਚ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ‘ਚ ਭਰਤੀ ਦੇ ਨਾਂਅ ‘ਤੇ 13 ਲੱਖ ਦੀ ਠੱਗੀ ਨੂੰ ਅੰਦਾਮ ਦਿੱਤਾ ਗਿਆ। ਇਸ ਮਾਮਲੇ ‘ਚ ਪਾਤੜਾਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਰਜਿੰਦਰ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜਸ ਕਰਵਾਈ ਹੈ।। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਮਾਮਲੇ ‘ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।