Journalism Of Hope
BREAKING NEWS
ਪੰਜਾਬ ਸਰਕਾਰ ਵੱਲੋਂ 29 IAS ਅਧਿਕਾਰੀਆਂ ਦੇ ਤਬਾਦਲੇ, ਰੋਪੜ, ਲੁਧਿਆਣਾ, ਬਰਨਾਲਾ, ਪਟਿਆਲਾ, ਮੋਹਾਲੀ ਅਤੇ ਤਰਨਤਾਰਨ ਦੇ DC ਬਦਲੇ...... ਪੰਜਾਬ ਸਰਕਾਰ ਵੱਲੋਂ 25 ਤਹਿਸੀਲਦਾਰਾਂ ਅਤੇ 79 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ...... ਪੰਜਾਬ ਸਰਕਾਰ ਵੱਲੋਂ 111 PCS ਅਧਿਕਾਰੀਆਂ ਦੇ ਤਬਾਦਲੇ...... IPL 2027: ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ’ਚ ਸ਼ਾਮਲ, ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਨਾਲ ਜੁੜੇ...... ਈਡੀ ਨੇ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਪੇਸ਼ ਹੋਣ ਲਈ ਸੰਮਨ ਕੀਤਾ ਜਾਰੀ...... ਸੰਜੀਵ ਅਰੋੜਾ ਨੇ ED ਦੀ ਗ੍ਰਿਫ਼ਤਾਰੀ ਅਤੇ ਰਿਮਾਂਡ ਹੁਕਮ ਨੂੰ ਹਾਈਕੋਰਟ ’ਚ ਦਿੱਤੀ ਚੁਣੌਤੀ...... ਨਿਊਜ਼ੀਲੈਂਡ ’ਚ ਦਿਵਾਲੀ ਦੀ ਰਾਤ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ....... ਦੁਨੀਆ ਦੇ 50 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ...... ਅਸਾਮ ’ਚ ਕੋਲਕਾਤਾ-ਸੈਰੰਗ ਐਕਸਪ੍ਰੈੱਸ ਦੇ ਇੰਜਣ ਸਮੇਤ 5 ਡੱਬੇ ਪਟੜੀ ਤੋਂ ਉਤਰੇ......

Shahrukh Khan: ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਨੂੰ ਨੱਚਾਇਆ, ਕਿੰਗ ਕੋਹਲੀ ਨੇ ‘ਝੂਮੇ ਜੋ ਪਠਾਨ’ ਗਾਣੇ ‘ਤੇ…

Shahrukh Khan in IPL Opening Ceremony: ਸ਼ਾਹਰੁਖ ਖਾਨ ਨੇ ਆਈਪੀਐਲ ਉਦਘਾਟਨੀ ਸਮਾਰੋਹ ਵਿੱਚ ਆਰਸੀਬੀ ਖਿਡਾਰੀ ਵਿਰਾਟ ਕੋਹਲੀ ਨਾਲ ‘ਝੂਮੇ ਜੋ ਪਠਾਨ’ ਗੀਤ ‘ਤੇ ਡਾਂਸ ਕੀਤਾ। ਵਿਰਾਟ ਨੇ ਡਾਂਸ ਵਿੱਚ ਕਿੰਗ ਖਾਨ ਨੂੰ ਸਖ਼ਤ ਟੱਕਰ ਦਿੱਤੀ। ਜਦੋਂ ਉਹ ਦੋਵੇਂ ਸਟੇਜ ‘ਤੇ ਨੱਚ ਰਹੇ ਸਨ, ਤਾਂ ਸਟੇਡੀਅਮ ਵਿੱਚ ਸ਼ੋਰ ਦਾ ਪੱਧਰ ਸਭ ਤੋਂ ਵੱਧ ਸੀ। ਆਈਪੀਐਲ ਉਦਘਾਟਨੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Shahrukh Khan: ਸ਼ਾਹਰੁਖ ਖਾਨ ਨੇ ਵਿਰਾਟ ਕੋਹਲੀ ਨੂੰ ਨੱਚਾਇਆ, ਕਿੰਗ ਕੋਹਲੀ ਨੇ ‘ਝੂਮੇ ਜੋ ਪਠਾਨ’ ਗਾਣੇ ‘ਤੇ…

Shahrukh Khan in IPL Opening Ceremony: ਸ਼ਾਹਰੁਖ ਖਾਨ ਨੇ ਆਈਪੀਐਲ ਉਦਘਾਟਨੀ ਸਮਾਰੋਹ ਵਿੱਚ ਆਰਸੀਬੀ ਖਿਡਾਰੀ ਵਿਰਾਟ ਕੋਹਲੀ ਨਾਲ ‘ਝੂਮੇ ਜੋ ਪਠਾਨ’ ਗੀਤ ‘ਤੇ ਡਾਂਸ ਕੀਤਾ। ਵਿਰਾਟ ਨੇ ਡਾਂਸ ਵਿੱਚ ਕਿੰਗ ਖਾਨ ਨੂੰ ਸਖ਼ਤ ਟੱਕਰ ਦਿੱਤੀ। ਜਦੋਂ ਉਹ ਦੋਵੇਂ ਸਟੇਜ ‘ਤੇ ਨੱਚ ਰਹੇ ਸਨ, ਤਾਂ ਸਟੇਡੀਅਮ ਵਿੱਚ ਸ਼ੋਰ ਦਾ ਪੱਧਰ ਸਭ ਤੋਂ ਵੱਧ ਸੀ।

ਆਈਪੀਐਲ ਉਦਘਾਟਨੀ ਸਮਾਰੋਹ ਸ਼ਾਹਰੁਖ ਖਾਨ ਦੇ ਭਾਸ਼ਣ ਨਾਲ ਸ਼ੁਰੂ ਹੋਇਆ, ਉਹ ਮੇਜ਼ਬਾਨ ਦੀ ਭੂਮਿਕਾ ਵਿੱਚ ਸਨ। ਸਾਰੇ ਕਲਾਕਾਰਾਂ ਦੇ ਪ੍ਰਦਰਸ਼ਨ ਤੋਂ ਬਾਅਦ, ਸ਼ਾਹਰੁਖ ਖਾਨ ਨੇ ਆਰਸੀਬੀ ਟੀਮ ਦੇ ਵਿਰਾਟ ਕੋਹਲੀ ਅਤੇ ਕੇਕੇਆਰ ਟੀਮ ਦੇ ਰਿੰਕੂ ਸਿੰਘ ਨੂੰ ਸਟੇਜ ‘ਤੇ ਬੁਲਾਇਆ। ਪਹਿਲਾਂ ਉਸ ਨੇ ਰਿੰਕੂ ਸਿੰਘ ਨਾਲ ਡਾਂਸ ਕੀਤਾ ਅਤੇ ਫਿਰ ਵਿਰਾਟ ਕੋਹਲੀ ਨੂੰ ਉਸ ਦੇ ਗਾਣੇ ‘ਤੇ ਨੱਚਣ ਲਈ ਕਿਹਾ।

Read Latest News and Breaking News at Daily Post TV, Browse for more News

Ad
Ad

Punjab District News