Banner
Banner

ਸ਼ੁਭਮ ਦੇਵਗਨ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ, 3,883 ਵੋਟਾਂ ਨਾਲ ਦਰਜ ਕੀਤੀ ਜਿੱਤ

Punjab Youth Congress President; ਪੰਜਾਬ ਯੂਥ ਕਾਂਗਰਸ ਦੀ ਹਾਲ ਹੀ ਵਿੱਚ ਹੋਈ ਚੋਣ ਵਿੱਚ ਸ਼ੁਭਮ ਦੇਵਗਨ ਨੇ ਜਿੱਤ ਹਾਸਿਲ ਕਰਕੇ ਸੂਬੇ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਹਨਾਂ ਨੇ ਕੁੱਲ 160154 ਵੋਟਾਂ ਪ੍ਰਾਪਤ ਕੀਤੀਆਂ। ਇਸ ਮੁਕਾਬਲੇ ਵਿੱਚ ਦੂਜੇ ਨੰਬਰ ‘ਤੇ ਰਹੇ ਗਗਨਦੀਪ ਨੂੰ 156271 ਵੋਟਾਂ ਮਿਲੀਆਂ। ਦੋਵਾਂ ਉਮੀਦਵਾਰਾਂ ਵਿਚਕਾਰ 3883 ਵੋਟਾਂ ਦਾ ਅੰਤਰ […]
Jaspreet Singh
By : Updated On: 22 Jun 2026 22:27:PM
ਸ਼ੁਭਮ ਦੇਵਗਨ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ, 3,883 ਵੋਟਾਂ ਨਾਲ ਦਰਜ ਕੀਤੀ ਜਿੱਤ

Punjab Youth Congress President; ਪੰਜਾਬ ਯੂਥ ਕਾਂਗਰਸ ਦੀ ਹਾਲ ਹੀ ਵਿੱਚ ਹੋਈ ਚੋਣ ਵਿੱਚ ਸ਼ੁਭਮ ਦੇਵਗਨ ਨੇ ਜਿੱਤ ਹਾਸਿਲ ਕਰਕੇ ਸੂਬੇ ਦੇ ਨਵੇਂ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਉਹਨਾਂ ਨੇ ਕੁੱਲ 160154 ਵੋਟਾਂ ਪ੍ਰਾਪਤ ਕੀਤੀਆਂ।

ਇਸ ਮੁਕਾਬਲੇ ਵਿੱਚ ਦੂਜੇ ਨੰਬਰ ‘ਤੇ ਰਹੇ ਗਗਨਦੀਪ ਨੂੰ 156271 ਵੋਟਾਂ ਮਿਲੀਆਂ। ਦੋਵਾਂ ਉਮੀਦਵਾਰਾਂ ਵਿਚਕਾਰ 3883 ਵੋਟਾਂ ਦਾ ਅੰਤਰ ਰਿਹਾ, ਜਿਸ ਨਾਲ ਸ਼ੁਭਮ ਦੇਵਗਨ ਨੇ ਜਿੱਤ ਦਰਜ ਕੀਤੀ।

ਸ਼ੁਭਮ ਦੇਵਗਨ ਤੋਂ ਪਹਿਲਾਂ ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਨ। ਨਤੀਜਿਆਂ ਤੋਂ ਬਾਅਦ ਸੰਗਠਨ ਵਿੱਚ ਨਵੀਂ ਲੀਡਰਸ਼ਿਪ ਦਾ ਅਧਿਆਇ ਸ਼ੁਰੂ ਹੋ ਗਿਆ ਹੈ।

Read Latest News and Breaking News at Daily Post TV, Browse for more News

Ad
Ad