Journalism Of Hope
BREAKING NEWS
CM ਭਗਵੰਤ ਮਾਨ ਦੀ ਜ਼ਿੰਦਗੀ ’ਤੇ ਬਣੀ ਖ਼ਾਸ ਡਾਕੂਮੈਂਟਰੀ ਅੱਜ ਡਿਸਕਵਰੀ ਚੈਨਲ ’ਤੇ ਹੋਵੇਗੀ ਪ੍ਰਸਾਰਿਤ....ਭਾਜਪਾ ਨਾਲ ਗਠਜੋੜ ਕਰਨ ’ਚ ਕੋਈ ਦਿੱਕਤ ਨਹੀਂ: ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ....ਪੰਜਾਬ ’ਚ ਅੱਜ ਤੋਂ ਸ਼ੁਰੂ ਹੋਵੇਗੀ ‘ਸ਼ੇਰ-ਏ-ਪੰਜਾਬ T20 ਲੀਗ’, 6 ਟੀਮਾਂ ਵਿਚਾਲੇ ਹੋਣਗੇ ਰੋਮਾਂਚਕ ਮੁਕਾਬਲੇ....ਜਸਵੀਰ ਗੜ੍ਹੀ ਵੱਲੋਂ ਅੱਜ ਚਮਕੌਰ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ ‘ਆਸ਼ੀਰਵਾਦ ਯਾਤਰਾ’.....ਨੌਜਵਾਨ ਨੇ ਆਪਣੀ ਭੈਣ ਦੇ ਪ੍ਰੇਮੀ ਦੀ ਮਾਂ ਦਾ ਘਰ ‘ਚ ਦਾਖਲ ਹੋ ਕੇ ਕੀਤਾ ਕਤਲ....ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ’ਤੇ ਫਾਇਰਿੰਗ, ਇੱਕ ਦੀ ਮੌਤ, ਦੂਜਾ ਗੰਭੀਰ ਜ਼ਖਮੀ....ਨੇਪਾਲ ’ਚ ਮੁੜ ਵਧਿਆ ਹੜ੍ਹ ਦਾ ਖ਼ਤਰਾ, ਹੁਣ ਤੱਕ 691 ਮੌਤਾਂ, 3000 ਤੋਂ ਵੱਧ ਲੋਕ ਲਾਪਤਾ

ਉਤਰਾਖੰਡ ‘ ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, ਦਰਜਨਾਂ ਮਜ਼ਦੂਰ ਦੱਬੇ

Snow Storm In Uttrakhandh: ਉਤਰਾਖੰਡ ਦੇ ਚਮੋਲੀ 'ਚ ਸਵੇਰੇ ਬਰਫ ਖਿਸਕਣ ਕਾਰਨ ਦਰਜਨਾਂ ਮਜ਼ਦੂਰ ਦੱਬ ਗਏ। ਮਜ਼ਦੂਰ 8 ਕੰਟੇਨਰਾਂ ਅਤੇ ਇੱਕ ਸ਼ੈੱਡ ਵਿੱਚ ਸਨ। ਇਹ ਘਟਨਾ ਬਦਰੀਨਾਥ ਤੋਂ 3 ਕਿਲੋਮੀਟਰ ਦੂਰ ਚਮੋਲੀ ਦੇ ਮਾਨਾ ਪਿੰਡ ਦੀ ਹੈ। ਇੱਥੇ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਦੀ ਟੀਮ ਚਮੋਲੀ-ਬਦਰੀਨਾਥ ਹਾਈਵੇਅ 'ਤੇ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ। […]
Nishant Malyan
By : Updated On: 28 Feb 2025 18:19:PM
ਉਤਰਾਖੰਡ ‘ ਚ ਬਰਫ਼ੀਲੇ ਤੂਫ਼ਾਨ ਦਾ ਕਹਿਰ, ਦਰਜਨਾਂ ਮਜ਼ਦੂਰ ਦੱਬੇ
Snow Storm In Uttrakhandh
Snow Storm In Uttrakhandh: ਉਤਰਾਖੰਡ ਦੇ ਚਮੋਲੀ 'ਚ  ਸਵੇਰੇ  ਬਰਫ ਖਿਸਕਣ ਕਾਰਨ ਦਰਜਨਾਂ ਮਜ਼ਦੂਰ  ਦੱਬ ਗਏ। ਮਜ਼ਦੂਰ 8 ਕੰਟੇਨਰਾਂ ਅਤੇ ਇੱਕ ਸ਼ੈੱਡ ਵਿੱਚ ਸਨ। 
ਇਹ ਘਟਨਾ ਬਦਰੀਨਾਥ ਤੋਂ 3 ਕਿਲੋਮੀਟਰ ਦੂਰ ਚਮੋਲੀ ਦੇ ਮਾਨਾ ਪਿੰਡ ਦੀ ਹੈ। ਇੱਥੇ ਬਾਰਡਰ ਰੋਡ ਆਰਗੇਨਾਈਜੇਸ਼ਨ (ਬੀਆਰਓ) ਦੀ ਟੀਮ ਚਮੋਲੀ-ਬਦਰੀਨਾਥ ਹਾਈਵੇਅ 'ਤੇ ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੀ ਹੋਈ ਹੈ।
ਫੌਜ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਕਵਿੱਕ ਰਿਸਪਾਂਸ ਟੀਮ ਦੇ 100 ਤੋਂ ਵੱਧ ਜਵਾਨ ਤੁਰੰਤ ਬਚਾਅ ਕਾਰਜ ਵਿੱਚ ਜੁੱਟ ਗਏ। ਇਸ ਵਿੱਚ ਡਾਕਟਰ ਅਤੇ ਐਂਬੂਲੈਂਸ ਸਟਾਫ ਵੀ ਸ਼ਾਮਲ ਹੈ। ਸਵੇਰੇ 11.50 ਵਜੇ ਟੀਮ ਨੇ 5 ਕੰਟੇਨਰ ਲੱਭੇ ਅਤੇ 10 ਮਜ਼ਦੂਰਾਂ ਨੂੰ ਬਚਾਇਆ। ਇਨ੍ਹਾਂ ਲੋਕਾਂ ਨੂੰ ਜੋਸ਼ੀਮਠ ਅਤੇ ਮਾਨਾ ਦੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ। 10 ਵਿੱਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Read Latest News and Breaking News at Daily Post TV, Browse for more News

Ad
Ad

Punjab District News