ਕੁਝ ਲੋਕਾਂ ਨੇ ਪੰਜਾਬ ‘ਚ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕੀਤੀ ਸੀ, ਅੱਜ ਅਸਾਮ ‘ਚ ਬੈਠ ਕੇ ਪਾਠ ਕਰ ਰਹੇ ਹਨ: ਅਮਿਤ ਸ਼ਾਹ
Amit Shah News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਹੈ ਕਿ ਪੰਜਾਬ ਵਿਚ ਕੁਝ ਲੋਕਾਂ ਨੇ ਭਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕੀਤੀ ਸੀ, ਜੋ ਹੁਣ ਅਸਾਮ ਵਿਚ ਬੈਠ ਕੇ ਅਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸੂਬੇ ਵਿਚ ਸਾਡੀ ਸਰਕਾਰ ਨਹੀਂ ਸੀ, ਪਰ ਫਿਰ ਵੀ ਗ੍ਰਹਿ ਮੰਤਰੀਲੇ ਨੇ ਦਿੜ੍ਹ […]
By :
Dailypost News
Updated On: 21 Mar 2025 17:53:PM
amit Shah
Amit Shah News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਹੈ ਕਿ ਪੰਜਾਬ ਵਿਚ ਕੁਝ ਲੋਕਾਂ ਨੇ ਭਿੰਡਰਾਵਾਲਾ ਬਣਨ ਦੀ ਕੋਸ਼ਿਸ਼ ਕੀਤੀ ਸੀ, ਜੋ ਹੁਣ ਅਸਾਮ ਵਿਚ ਬੈਠ ਕੇ ਅਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸੂਬੇ ਵਿਚ ਸਾਡੀ ਸਰਕਾਰ ਨਹੀਂ ਸੀ, ਪਰ ਫਿਰ ਵੀ ਗ੍ਰਹਿ ਮੰਤਰੀਲੇ ਨੇ ਦਿੜ੍ਹ ਇਰਾਦੇ ਨਾਲ ਕੰਮ ਕੀਤਾ। ਅਮਿਤ ਸ਼ਾਹ ਦਾ ਇਹ ਇਸ਼ਾਰਾ ਅੰਮ੍ਰਿਤਪਾਲ ਵੱਲ ਹੈ, ਜੋ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।