Sports ; ਟੀਮ ਇੰਡੀਆ ਦੇ ਕ੍ਰਿਕਟ ਖਿਡਾਰੀ ਵੀ ਭਾਰਤੀ ਫੌਜ ਤੇ ਆਪਣੀ ਖੁਸ਼ੀ ਕਰ ਰਹੇ ਜ਼ਾਹਰ
ਸਹਿਵਾਗ ਨੇ ਲਿਖਿਆ ਜੈ ਹਿੰਦ ਕੀ ਸੈਨਾ ਭਾਰਤੀ ਟੀਮ ਦੇ ਸਾਬਕਾ ਓਪਨਿੰਗ ਬੱਲੇਬਾਜ਼ ਵਰਿੰਦਰ ਸਹਿਵਾਗ, ਜਿਸਨੇ ਆਪਣੇ ਖੇਡ ਦੇ ਦਿਨਾਂ ਦੌਰਾਨ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਜ਼ਬਰਦਸਤ ਢੰਗ ਨਾਲ ਕੁੱਟਿਆ ਹੈ, ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਫੌਜ ਦੇ ਆਪ੍ਰੇਸ਼ਨ ਸਿੰਦੂਰ ‘ਤੇ ਆਪਣੀ ਪ੍ਰਤੀਕਿਰਿਆ ਪੋਸਟ ਕੀਤੀ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਧਰਮੋ ਰਕਸ਼ਤੀ ਰਕਸ਼ਿਤਾਹ, ਜੈ ਹਿੰਦ […]
By :
ਮਨਵੀਰ ਰੰਧਾਵਾ
Updated On: 07 May 2025 18:50:PM
ਸਹਿਵਾਗ ਨੇ ਲਿਖਿਆ ਜੈ ਹਿੰਦ ਕੀ ਸੈਨਾ
ਭਾਰਤੀ ਟੀਮ ਦੇ ਸਾਬਕਾ ਓਪਨਿੰਗ ਬੱਲੇਬਾਜ਼ ਵਰਿੰਦਰ ਸਹਿਵਾਗ, ਜਿਸਨੇ ਆਪਣੇ ਖੇਡ ਦੇ ਦਿਨਾਂ ਦੌਰਾਨ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਜ਼ਬਰਦਸਤ ਢੰਗ ਨਾਲ ਕੁੱਟਿਆ ਹੈ, ਨੇ ਸੋਸ਼ਲ ਮੀਡੀਆ ‘ਤੇ ਭਾਰਤੀ ਫੌਜ ਦੇ ਆਪ੍ਰੇਸ਼ਨ ਸਿੰਦੂਰ ‘ਤੇ ਆਪਣੀ ਪ੍ਰਤੀਕਿਰਿਆ ਪੋਸਟ ਕੀਤੀ ਹੈ, ਜਿਸ ਵਿੱਚ ਉਸਨੇ ਲਿਖਿਆ ਹੈ ਕਿ ਧਰਮੋ ਰਕਸ਼ਤੀ ਰਕਸ਼ਿਤਾਹ, ਜੈ ਹਿੰਦ ਕੀ ਸੈਨਾ।
ਸੁਰੇਸ਼ ਰੈਨਾ ਨੇ ਵੀ ਟਵੀਟ ਕੀਤਾ
ਵਿਨਕਾਟੇਸ਼ ਪ੍ਰਸਾਦ ਨੇ ਲਿਖਿਆ ਜੈ ਮਾਤਾ ਦੀ..
ਆਕਾਸ਼ ਚੋਪੜਾ ‘ਅਸੀਂ ਇਕੱਠੇ ਖੜ੍ਹੇ ਹਾਂ। ਜੈ ਹਿੰਦ’