Banner
Banner

ਡਿਊਟੀ ਦੌਰਾਨ ਸਿਹਤ ਵਿਗੜਨ ਨਾਲ ਸਬ-ਇੰਸਪੈਕਟਰ ਦੀ‌ ਹੋਈ ਮੌਤ

sub inspector punjab police on Duty death; ਡਿਊਟੀ ਦੌਰਾਨ ਸਿਹਤ ਵਿਗੜਨ ਤੇ ਸਬ ਇੰਸਪੈਕਟਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਸਬ ਇੰਸਪੈਕਟਰ ਸੁੱਚਾ ਸਿੰਘ ਥਾਣਾ ਡੇਰਾ ਬਾਬਾ ਨਾਨਕ ਡਿਊਟੀ ਨਿਭਾ ਰਹੇ ਸਨ ,ਤੇ ਅਚਾਨਕ ਸਿਹਤ ਵਿਗੜ ਤੇ ਇਲਾਜ ਦੌਰਾਨ ਉਹਨ੍ਹਾਂ ਦੀ ਮੌਤ ਹੋ ਗਈ ਹੈ, ਪਿੱਛੋਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ […]
Jaspreet Singh
By : Updated On: 20 Jul 2025 10:00:AM
ਡਿਊਟੀ ਦੌਰਾਨ ਸਿਹਤ ਵਿਗੜਨ ਨਾਲ ਸਬ-ਇੰਸਪੈਕਟਰ ਦੀ‌ ਹੋਈ ਮੌਤ

sub inspector punjab police on Duty death; ਡਿਊਟੀ ਦੌਰਾਨ ਸਿਹਤ ਵਿਗੜਨ ਤੇ ਸਬ ਇੰਸਪੈਕਟਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਸਬ ਇੰਸਪੈਕਟਰ ਸੁੱਚਾ ਸਿੰਘ ਥਾਣਾ ਡੇਰਾ ਬਾਬਾ ਨਾਨਕ ਡਿਊਟੀ ਨਿਭਾ ਰਹੇ ਸਨ ,ਤੇ ਅਚਾਨਕ ਸਿਹਤ ਵਿਗੜ ਤੇ ਇਲਾਜ ਦੌਰਾਨ ਉਹਨ੍ਹਾਂ ਦੀ ਮੌਤ ਹੋ ਗਈ ਹੈ, ਪਿੱਛੋਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਬ ਇੰਸਪੈਕਟਰ ਸੁੱਚਾ ਸਿੰਘ ਬੀਤੀ 12 ਜੁਲਾਈ ਨੂੰ ਡਿਊਟੀ ਦੌਰਾਨ ਅਚਾਨਕ ਸਿਹਤ ਵਿਗੜ ਗਈ,ਉਹਨਾਂ ਨੂੰ ਤੁਰੰਤ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਭਰਤੀ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਸਬ ਇੰਸਪੈਕਟਰ ਸੁੱਚਾ ਸਿੰਘ ਦਾ ਪਿੰਡ ਰਾਜਕੇ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਸਬ ਇੰਸਪੈਕਟਰ ਸੁੱਚਾ ਸਿੰਘ ਨੂੰ ਪੰਜਾਬ ਪੁਲਿਸ ਦੇ ਜਵਾਨਾਂ ਅੰਤਿਮ ਸਲਾਮੀ ਦਿੱਤੀ ਗਈ।

Read Latest News and Breaking News at Daily Post TV, Browse for more News

Ad
Ad