Banner
Banner

ਪੰਜਾਬ ਭਰ ‘ਚ DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ

Punjab Police Transfer: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ (Punjab Police Transfers) ਵਿੱਚ ਵੱਡੇ ਪੱਧਰ ‘ਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੁਲਿਸ ਵਿਭਾਗ ‘ਚ ਤਬਾਦਲਿਆਂ ਤਹਿਤ 29 ਅਧਿਕਾਰੀਆਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਆਈਪੀਐਸ ਅਧਿਕਾਰੀ ਅਨੁਭਵ ਜੈਨ ਨੂੰ ਏਐਸਪੀ ਐਸਡੀ ਈਸਟ, ਅੰਮ੍ਰਿਤਸਰ ਤੋਂ […]
Khushi
By : Updated On: 11 May 2026 15:01:PM
ਪੰਜਾਬ ਭਰ ‘ਚ DSP ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ

Punjab Police Transfer: ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ (Punjab Police Transfers) ਵਿੱਚ ਵੱਡੇ ਪੱਧਰ ‘ਤੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਪੁਲਿਸ ਵਿਭਾਗ ‘ਚ ਤਬਾਦਲਿਆਂ ਤਹਿਤ 29 ਅਧਿਕਾਰੀਆਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਆਈਪੀਐਸ ਅਧਿਕਾਰੀ ਅਨੁਭਵ ਜੈਨ ਨੂੰ ਏਐਸਪੀ ਐਸਡੀ ਈਸਟ, ਅੰਮ੍ਰਿਤਸਰ ਤੋਂ ਏਐਸਪੀ ਐਸਡੀ ਇੰਡਸਟਰੀਅਲ ਏਰੀਆ-ਬੀ, ਲੁਧਿਆਣਾ ਨਿਯੁਕਤ ਕੀਤਾ ਗਿਆ ਹੈ। ਰਵਿੰਦਰ ਸਿੰਘ, ਏਸੀਪੀ (ਪੀਬੀਆਈ ਆਰਥਿਕ ਅਪਰਾਧ ਅਤੇ ਸਾਈਬਰ ਅਪਰਾਧ), ਜਲੰਧਰ, ਨੂੰ ਏਸੀਪੀ ਐਸਡੀ ਈਸਟ, ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ।

Read Latest News and Breaking News at Daily Post TV, Browse for more News

Ad
Ad