“ਆਖ਼ਿਰ ਅਜਿਹਾ ਕਿਹੜਾ ਲੈਣ-ਦੇਣ ਹੈ ਜੋ ਗੋ/ਲੀ ਚਲਾਉਣ ਦੀ ਆਈ ਨੌਬਤ…ਜੇ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਆਕੇ ਗੱਲ ਕਰੇ…” ਆਪਣੇ ‘ਤੇ ਹੋਏ ਹਮ/ਲੇ ‘ਤੇ Fazilpuria ਨੇ ਤੋੜੀ ਚੁੱਪੀ…ਦੇਖੋ DailyPost TV ‘ਤੇ SUPER EXCLUSIVE INTERVIEW

ਬਠਿੰਡਾ ਦੀ ਬਹਾਦਰ PCR ਟੀਮ ਨੂੰ ਮਿਲਣਗੇ CM ਮਾਨ
Punjab News: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਵੇਰੇ ਬਠਿੰਡਾ ਦੀ ਬਹਾਦਰ ਪੀ.ਸੀ.ਆਰ. ਟੀਮ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਨੇ ਇੱਕ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ। ਪੁਲਿਸ ਦੀ ਟੀਮ ਨੇ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ 'ਤੇ 11 ਲੋਕਾਂ ਦੀ ਜਾਨ ਬਚਾਈ ਸੀ।ਦੱਸ ਦਿੰਦੇ ਹਾਂ ਕਿ ਬੀਤੇ ਦਿਨੀਂ...