Banner
Banner

ਬੰਦੇ ਭਾਰਤ ਟਰੇਨ ਨੂੰ ਲੈ ਕੇ ਬਰਨਾਲਾ ਵਿੱਚ ਖੁਸ਼ੀ ਦੀ ਲਹਿਰ, ਲੋਕਾਂ ਨੇ ਮੰਤਰੀ ਰਵਨੀਤ ਬਿੱਟੂ ਦਾ ਕੀਤਾ ਧੰਨਵਾਦ  

vande bhart train; ਬੰਦੇ ਭਾਰਤ ਟ੍ਰੇਨ ਨੂੰ ਲੈ ਕੇ ਅੱਜ ਪੰਜਾਬ ਅੰਦਰ ਵੱਖੋ-ਵੱਖਰੇ ਰੇਲਵੇ ਸਟੇਸ਼ਨਾਂ ਤੇ ਵੱਡੀ ਤਦਾਰ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਬਠਿੰਡਾ ਤੋਂ ਦਿੱਲੀ ਜਾ ਰਹੀ ਬੰਦੇ ਭਾਰਤ ਟ੍ਰੇਨ ਨੂੰ ਦੇਖਣ ਲਈ ਬਰਨਾਲਾ ਰੇਲਵੇ ਸਟੇਸ਼ਨ ਤੇ ਵੱਡੀ ਤਦਾਰ ਦੇ ਵਿੱਚ ਸ਼ਹਿਰੀ ਅਤੇ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ।  ਬੰਦੇ […]
Jaspreet Singh
By : Updated On: 08 Nov 2025 18:51:PM
ਬੰਦੇ ਭਾਰਤ ਟਰੇਨ ਨੂੰ ਲੈ ਕੇ ਬਰਨਾਲਾ ਵਿੱਚ ਖੁਸ਼ੀ ਦੀ ਲਹਿਰ, ਲੋਕਾਂ ਨੇ ਮੰਤਰੀ ਰਵਨੀਤ ਬਿੱਟੂ ਦਾ ਕੀਤਾ ਧੰਨਵਾਦ  

vande bhart train; ਬੰਦੇ ਭਾਰਤ ਟ੍ਰੇਨ ਨੂੰ ਲੈ ਕੇ ਅੱਜ ਪੰਜਾਬ ਅੰਦਰ ਵੱਖੋ-ਵੱਖਰੇ ਰੇਲਵੇ ਸਟੇਸ਼ਨਾਂ ਤੇ ਵੱਡੀ ਤਦਾਰ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਬਠਿੰਡਾ ਤੋਂ ਦਿੱਲੀ ਜਾ ਰਹੀ ਬੰਦੇ ਭਾਰਤ ਟ੍ਰੇਨ ਨੂੰ ਦੇਖਣ ਲਈ ਬਰਨਾਲਾ ਰੇਲਵੇ ਸਟੇਸ਼ਨ ਤੇ ਵੱਡੀ ਤਦਾਰ ਦੇ ਵਿੱਚ ਸ਼ਹਿਰੀ ਅਤੇ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ। 

ਬੰਦੇ ਭਾਰਤ ਟਰੇਨ ਚੱਲਣ ਦੀ ਖੁਸ਼ੀ ਵਿੱਚ ਬਰਨਾਲਾ ਦੇ ਸ਼ਹਿਰੀ ਲੱਡੂ ਲੈ ਕੇ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਜਿੱਥੇ ਉਨਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਸੀ ਕਿ ਬਰਨਾਲਾ ਰੇਲਵੇ ਟਰੈਕ ਰਾਹੀਂ ਜਾ ਰਹੀ ਦਿੱਲੀ ਬੰਦੇ ਭਾਰਤ ਟ੍ਰੇਨ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਉੱਥੇ ਵਪਾਰ ਵੀ ਵਧੇਗਾ। 

ਇਸ ਮੌਕੇ ਵੱਡੇ ਇਕੱਠ ਵਿੱਚ ਲੱਡੂ ਲੈ ਕੇ ਪਹੁੰਚੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਵਿਭਾਗ ਸਮੇਤ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਇਸ ਟਰੇਨ ਚਲਾਉਣ ਲਈ ਧੰਨਵਾਦ ਕੀਤਾ ਗਿਆ।

Read Latest News and Breaking News at Daily Post TV, Browse for more News

Ad
Ad