Banner
Banner

ਹੁਣ ਤੱਕ ਪਾਕਿ ਦੇ ਕਿਸੇ ਵੀ ਮਾੜੇ ਇਰਾਦੇ ਨੂੰ ਨਹੀਂ ਮਿਲੀ ਸਫ਼ਲਤਾ- ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ– ਭਾਰਤ-ਪਾਕਿਸਤਾਨ ਤਣਾਅ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਨੇ ਕਿਹਾ ਕਿ ਜਦੋਂ ਵੀ ਕੋਈ ਚਿਤਾਵਨੀ ਆਉਂਦੀ ਹੈ, ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਨਤਾ ਨੂੰ ਸੁਚੇਤ ਕਰੇ। ਹੁਣ ਤੱਕ ਪਾਕਿਸਤਾਨ ਦੇ ਕਿਸੇ ਵੀ ਮਾੜੇ ਇਰਾਦੇ ਨੂੰ ਸਫ਼ਲਤਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਕੁਝ ਥਾਵਾਂ ਦੀ […]
Amritpal Singh
By : Updated On: 09 May 2025 14:31:PM
ਹੁਣ ਤੱਕ ਪਾਕਿ ਦੇ ਕਿਸੇ ਵੀ ਮਾੜੇ ਇਰਾਦੇ ਨੂੰ ਨਹੀਂ ਮਿਲੀ ਸਫ਼ਲਤਾ- ਗੁਲਾਬ ਚੰਦ ਕਟਾਰੀਆ

ਚੰਡੀਗੜ੍ਹ– ਭਾਰਤ-ਪਾਕਿਸਤਾਨ ਤਣਾਅ ’ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਨੇ ਕਿਹਾ ਕਿ ਜਦੋਂ ਵੀ ਕੋਈ ਚਿਤਾਵਨੀ ਆਉਂਦੀ ਹੈ, ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਨਤਾ ਨੂੰ ਸੁਚੇਤ ਕਰੇ।

ਹੁਣ ਤੱਕ ਪਾਕਿਸਤਾਨ ਦੇ ਕਿਸੇ ਵੀ ਮਾੜੇ ਇਰਾਦੇ ਨੂੰ ਸਫ਼ਲਤਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿਚ ਕੁਝ ਥਾਵਾਂ ਦੀ ਪਛਾਣ ਕੀਤੀ ਹੈ, ਜਿੱਥੇ ਸਾਇਰਨ ਦੀ ਆਵਾਜ਼ ਨਹੀਂ ਪਹੁੰਚ ਰਹੀ ਹੈ। ਇਸ ਲਈ ਅਸੀਂ ਪ੍ਰਸ਼ਾਸਨ ਨੂੰ ਉੱਥੇ ਸਾਊਂਡ ਸਿਸਟਮ ਵਿਕਸਤ ਕਰਨ ਲਈ ਕਿਹਾ ਹੈ।

Read Latest News and Breaking News at Daily Post TV, Browse for more News

Ad
Ad