Punjab

ਲੁਧਿਆਣਾ ‘ਚ ਪੁਲਿਸ ਅਤੇ ਅੱਤਵਾਦੀ ਵਿਚਾਲੇ ਹੋਇਆ ਐਨਕਾਊਂਟਰ, 2 ਹੈਂਡ ਗ੍ਰਨੇਡ ਤੇ 4 ਪਿਸਤੌਲ ਕੀਤੇ ਬਰਮਾਦ

Ludhiana police terrorist encounter; ਲੁਧਿਆਣਾ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਐਨਕਾਉਂਟਰ ਹੋਇਆ। ਇਹ ਐਨਕਾਉਂਟਰ ਨੈਸ਼ਨਲ ਹਾਈਵੇਅ ‘ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਹੋਇਆ। ਪੁਲਿਸ ਨੇ ਮੁਲਜ਼ਮਾਂ ਤੋਂ 2 ਹੈਂਡ ਗ੍ਰਨੇਡ, 4 ਪਿਸਤੌਲ ਅਤੇ 50 ਕਾਰਤੂਸ ਬਰਮਾਦ…

ਕਿਸਾਨਾਂ ਨੇ ਇੰਝ ਬਰਾਮਦ ਕੀਤਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਦਾ ਸਾਮਾਨ, ਰੋਸ ‘ਚ 19 ਦਸੰਬਰ ਨੂੰ ਰੇਲਵੇ ਟ੍ਰੈਕ ਜਾਮ ਕਰਨ ਦੀ ਦਿੱਤੀ ਚੇਤਾਵਨੀ

Farmers Recovered Goods Allegedly Stolen From Shambhu Protest ; ਪੰਜਾਬ ਦੇ ਨਾਭਾ ਨਗਰ ਕੌਂਸਲ ਦੇ ਈਓ ਦੀ ਸ਼ੰਭੂ ਬਾਰਡਰ ‘ਤੇ ਸਥਿਤ ਸਰਕਾਰੀ ਰਿਹਾਇਸ਼ ਤੋਂ ਚੋਰੀ ਹੋਈ…

ਸ਼ਰਮਨਾਕ ਘਟਨਾ: ਲਾਵਾਰਿਸ ਲਾਸ਼ ਨੂੰ ਕੂੜੇ ਦੇ ਟਰੱਕ ਵਿੱਚ ਲੈ ਗਏ ਨਿਗਮ ਕਰਮਚਾਰੀ

Phagwara municipal corporation; ਫਗਵਾੜਾ ਸਿਵਲ ਹਸਪਤਾਲ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਅਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਇੱਕ ਲਾਵਾਰਿਸ…

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਾਨਫ਼ਰੰਸ ਦੌਰਾਨ ਟਿਕਾਊ ਵਿਕਾਸ ਲਈ ਉੱਨਤ ਸਮੱਗਰੀ ਤੇ ਏਆਈ ਦੇ ਵਿਸ਼ੇ ‘ਤੇ ਕੀਤੀ ਚਰਚਾ

ਮੋਹਾਲੀ: “ਜਿਹੜੇ ਲੋਕ ਖੋਜ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਅੱਜ ਕੇਂਦਰ ਸਰਕਾਰ ਨੇ ਕਈ ਨਵੇਂ ਮੌਕੇ ਪੈਦਾ ਕੀਤੇ ਹਨ। ਭਾਵੇਂ ਉਹ ਆਪਣਾ ਸਟਾਰਅੱਪ ਸ਼ੁਰੂ…

ਟ੍ਰਾਈਡੈਂਟ ਗਰੁੱਪ ਪੰਜਾਬ ਵਿੱਚ 2000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ: ਕੈਬਨਿਟ ਮੰਤਰੀ ਸੰਜੀਵ ਅਰੋੜਾ

Punjab News; ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਦੀ…

ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਹਾਈ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

ਚੰਡੀਗੜ੍ਹ,- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਸੰਬੰਧਿਤ ਮਾਮਲੇ ਵਿੱਚ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਹਿਮ ਸੁਣਵਾਈ ਹੋਈ। ਦੋਵਾਂ…

ਨਸ਼ਾ ਤਸਕਰੀ ਵਿਰੁੱਧ ANTF ਦੀ ਵੱਡੀ ਕਾਰਵਾਈ; ਤਿੰਨ ਛਾਪਿਆਂ ਵਿੱਚ 2 ਕਿਲੋ 74 ਗ੍ਰਾਮ ਹੈਰੋਇਨ ਬਰਾਮਦ

Latest News: ਲੁਧਿਆਣੇ ਵਿੱਚ ਨਸ਼ਾ ਤਸਕਰੀ ਨੂੰ ਖਤਮ ਕਰਨ ਦੀ ਮੁਹਿੰਮ ਅੰਦਰ ਐਂਟੀ-ਨਾਰਕੋਟਿਕ ਟਾਸਕ ਫੋਰਸ (ਏਐਨਟੀਐਫ) ਨੇ ਪਿਛਲੇ ਲਗਭਗ ਇੱਕ ਮਹੀਨੇ ਦੌਰਾਨ ਵੱਖ-ਵੱਖ ਥਾਵਾਂ ‘ਤੇ…

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ, ਬੈਂਕ ਨੂੰ ਮਿਲੇ 918 ਕਰੋੜ ਰੁਪਏ , ਕਿਸਾਨਾਂ ਲਈ ਵੱਡੀ ਰਾਹਤ, ਵੰਡੇ ਗਏ ਚੈੱਕ

Punjab News; ਆਦਮਪੁਰ ਦੇ ਸਾਬਕਾ ਵਿਧਾਇਕ ਪਵਨ ਟੀਨੂੰ ਨੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਵੱਖ-ਵੱਖ…

ਜਲੰਧਰ-ਦਿੱਲੀ ਹਾਈਵੇਅ ‘ਤੇ ਲੰਮਾ ਜਾਮ: ਐਲਪੀਯੂ ਨੇੜੇ ਫਲਾਈਓਵਰ ‘ਤੇ ਪਲਟਿਆ ਟਰੱਕ

Long Traffic Jam On Jalandhar–Delhi Highway; ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਪੰਜਾਬ ਦੇ ਜਲੰਧਰ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇੜੇ ਫਲਾਈਓਵਰ ‘ਤੇ ਲੋਹੇ ਦੀਆਂ ਰਾਡਾਂ…

ਨੀਤੀ ਉਲੰਘਣ ਕਾਰਨ SGPC ਦਾ ਯੂਟਿਊਬ ਚੈਨਲ ਸਸਪੈਂਡ, ਸੰਗਤਾਂ ‘ਚ ਮੱਚੀ ਹਲਚਲ, ਜਾਣੋ ਹੁਣ ਕਿਵੇਂ ਦੇਖ ਸਕਦੇ ਹੋ ਗੁਰਬਾਣੀ ਦਾ ਸਿੱਧਾ ਪ੍ਰਸਾਰਨ…

Punjab News: ਯੂਟਿਊਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਅਧਿਕਾਰਤ ਯੂਟਿਊਬ ਚੈਨਲ, ਐਸਜੀਪੀਸੀ, ਸ੍ਰੀ ਅੰਮ੍ਰਿਤਸਰ ਨੂੰ ਆਪਣੀ ਨੀਤੀ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ…

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਮੌਕੇ ਪਵਿੱਤਰਤਾ ਵੇਖਦੇ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ….

Punjab Government Shri Guru Tegh Bahadur Centenary; ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਲਈ, ਪੰਜਾਬ ਵਿੱਚ ਨਗਰ ਕੀਰਤਨ ਜਿਨ੍ਹਾਂ ਇਲਾਕਿਆਂ ਵਿੱਚੋਂ ਲੰਘੇਗਾ, ਉਨ੍ਹਾਂ…

ਸਾਂਸਦ ਅੰਮ੍ਰਿਤਪਾਲ ਸਿੰਘ ਲੈਣਗੇ ਲੋਕ ਸਭਾ ਸੈਸ਼ਨ ‘ਚ ਹਿੱਸਾ? HC ‘ਚ ਦਾਇਰ ਕੀਤੀ ਪਟੀਸ਼ਨ

Punjab News: ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਬੰਦ ਲੋਕ ਸਭਾ ਦੇ ਸੰਸਦ ਮੈਂਬਰ ਦੇ ਅੰਮ੍ਰਿਤਪਾਲ ਸਿੰਘ ਨੇ ਆਉਣ ਵਾਲੇ ਸਰਦ…

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ 609 ਅਸਾਮੀਆਂ ਲਈ ਭਰਤੀ, ਬੀ.ਟੈਕ ਤੋਂ 10ਵੀਂ ਪਾਸ ਕਰ ਸਕਦੇ ਹਨ ਅਪਲਾਈ, ਜਾਣੋ ਵੇਰਵੇ

Job News: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (PSPCL) ਨੇ ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। PSPCL ਨੇ 609 ਅਹੁਦਿਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ,…

ਮੋਗਾ ਵਿੱਚ ਦਰਦਨਾਕ ਹਾਦਸਾ: ਪਿਤਾ ਦਾ ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲੀ, 36 ਸਾਲਾ ਨੌਜਵਾਨ ਦੀ ਮੌਤ

Moga News: ਬੀਤੀ ਦੇਰ ਰਾਤ ਇੱਕ ਦੁਖਦਾਈ ਹਾਦਸੇ ਵਿੱਚ 36 ਸਾਲਾ ਹਰਮਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਹਰਮਨ ਆਪਣੇ ਪਿਤਾ ਦੇ…

ਤਰਨਤਾਰਨ ਤੋਂ ‘ਆਪ’ ਦੇ ਨਵੇਂ ਬਣੇ ਵਿਧਾਇਕ ਹਰਮੀਤ ਸੰਧੂ ਨੇ ਚੁੱਕੀ ਸਹੁੰ

ਤਰਨਤਾਰਨ ਵਿਧਾਨ ਸਭਾ ਉਪ ਚੋਣ ਜਿੱਤਣ ਵਾਲੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਅੱਜ ਅਹੁਦੇ ਦੀ ਸਹੁੰ ਚੁੱਕੀ। ਸਪੀਕਰ ਕੁਲਤਾਰ ਸੰਧਵਾਂ ਨੇ ਸਹੁੰ ਚੁਕਾਈ। ਉਹ ਹੁਣ…

Ad
Ad