Punjab

ਪੰਜਾਬ ’ਚ 13 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ

Punjab Floods: ਹੜ੍ਹਾਂ ਨੇ ਪੰਜਾਬ ਵਿੱਚ ਤਬਾਹੀ ਮਚਾਈ ਹੋਈ ਹੈ ਅਤੇ ਹੁਣ ਤੱਕ ਸੂਬੇ ਦੇ 23 ਜ਼ਿਲ੍ਹਿਆਂ ਦੇ 1960 ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਜਿੱਥੇ 1.74 ਲੱਖ ਹੈਕਟੇਅਰ ਫਸਲ ਪ੍ਰਭਾਵਿਤ ਹੋ ਚੁੱਕੀ ਹੈ…

पंजाब में बाढ़ को देखते हुए दिल्ली सरकार ने लिया फैसला, मुख्यमंत्री राहत कोष में जमा कराए 5 करोड़

Punjab Floods: दिल्ली सरकार ने पंजाब सीएम रिलीफ फंड के लिए 5 करोड़ की राशि देने का ऐलान किया है। दिल्ली की मुख्यमंत्री रेखा गुप्ता…

‘ਹੜ੍ਹਾਂ ਚ ਘਿਰੇ ਹਰ ਪੰਜਾਬੀ ਦੀ ਮੁਸੀਬਤ ਸਾਡੀ ਆਪਣੀ ਮੁਸੀਬਤ, ਸੰਜੇ ਸਿੰਘ ਅਤੇ ਕੈਬਨਿਟ ਮੰਤਰੀਆਂ ਨੇ ਰਾਹਤ ਕਾਰਜਾਂ ਦੌਰਾਨ ਪ੍ਰਗਟਾਇਆ ਵਿਸ਼ਵਾਸ਼

Punjab Floods: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਤਰ ਲਿਖ ਕੇ ਕੀਤੀਆਂ ਅਪੀਲਾਂ ਉਪਰੰਤ ਵੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੂਬੇ ਲਈ ਕੋਈ ਵਿੱਤੀ…

9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਸਕਦੇ ਹਨ PM ਮੋਦੀ !

PM Modi Punjab Visit: ਪੀਐਮ ਮੋਦੀ ਦਾ ਇਹ ਦੌਰਾ 9 ਸਤੰਬਰ ਨੂੰ ਹੋ ਸਕਦਾ ਹੈ। ਜਿਸ ਵਿੱਚ ਮੋਦੀ ਪੰਜਾਬ ਤੋਂ ਇਲਾਵਾ ਹਿਮਾਚਲ ਅਤੇ ਉੱਤਰਾਖੰਡ ਦਾ…

ਪੰਜਾਬ ਨੇ ਹੜ੍ਹਾਂ ਦੀ ਸਥਿਤੀ ਦਾ ਤੁਰੰਤ ਤੇ ਹਮਦਰਦੀ ਨਾਲ ਕੀਤਾ ਮੁਕਾਬਲਾ, ਕੇਂਦਰ ਤੋਂ ਮੰਗੀ ਜਵਾਬਦੇਹੀ ਅਤੇ ਸਹਾਇਤਾ

Punjab Floods: ਇਸ ਸੰਕਟ ਨੇ 4,00,000 ਤੋਂ ਵੱਧ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਦੋਂ ਕਿ 14 ਜ਼ਿਲ੍ਹਿਆਂ ਵਿੱਚ 43 ਮੌਤਾਂ ਹੋਈਆਂ ਹਨ। Punjab Faces Historic…

ਕੇਂਦਰੀ ਖੇਤੀਬਾੜੀ ਮੰਤਰੀ ਦੇ ਹੜ੍ਹਾਂ ਨੂੰ ਗ਼ੈਰ-ਕਾਨੂੰਨੀ ਖਣਨ ਨਾਲ ਜੋੜਨ ਦੇ ਦਾਅਵੇ ਦਾ ‘AAP’ ਨੇ ਦਿੱਤਾ ਜਵਾਬ

Floods in Punjab due to Illegal Mining: ਬਰਿੰਦਰ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ ਰੈਗੂਲੇਟਿਡ ਖਣਨ ਗਤੀਵਿਧੀਆਂ ਤੋਂ ਦਰਿਆਵਾਂ ਦੇ ਬੰਨ੍ਹਾਂ ਨੂੰ…

ਵੇਰਕਾ ਕਰ ਰਿਹਾ ਹੈ ਵੱਡੇ ਪੱਧਰ ਤੇ ਰਾਹਤ ਕਾਰਜਾਂ ਦੀ ਅਗਵਾਈ, ਮਿਲਕਫੈੱਡ ਨੇ ਵੀ 50 ਕਰੋੜ ਦੀ NDDB ਗ੍ਰਾਂਟ ਦੀ ਕੀਤੀ ਮੰਗ

Milkfed seeks NDDB Grant: ਪੰਜਾਬ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਭਿਆਨਕ ਤੇ ਵਿਨਾਸ਼ਕਾਰੀ ਹੜ੍ਹਾਂ ਦੀ ਮਾਰ ਹੇਠ ਹੈ। ਸੂਬੇ ਦੇ ਲਗਭਗ 1,900 ਪਿੰਡ ਪ੍ਰਭਾਵਿਤ ਹੋਏ…

पंजाब बाढ़ में मदद के लिए आगे आए सलमान खान, फिरोजपुर के बाढ़ प्रभावित गांवों में रेस्क्यू ऑपरेशन के लिए भेजी नावें

Rescue Operation in Punjab Floods: दबंग खान की तरफ से आइ मदद में से 2 फिरोजपुर बॉर्डर पर जिला प्रशासन को सौंपी गईं, जबकि बाकी…

ਪੰਜਾਬ ‘ਚ ਹੜ੍ਹਾਂ ਦੀ ਮਾਰ ਨੇ 2000 ਤੋਂ ਵੱਧ ਪਿੰਡਾਂ ਨੂੰ ਕੀਤਾ ਤਬਾਹ, 4 ਲੱਖ ਦੇ ਕਰੀਬ ਲੋਕ ਪ੍ਰਭਾਵਿਤ, ਹੁਣ ਤੱਕ 46 ਮੌਤਾਂ

Punjab Flood Media Bulletin: ਹੜ੍ਹਾਂ ਕਰਕੇ ਸੂਬੇ ਦੀ ਆਰਥਿਕਤਾ ਦਾ ਆਧਾਰ ਮੰਨੇ ਜਾਂਦੇ ਖੇਤੀਬਾੜੀ ਸੈਕਟਰ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ, ਜਿਸ ‘ਚ 1.72 ਲੱਖ…

ਹੜ੍ਹ ਕਹਿਰ ਝੱਲ ਨਾ ਸਕਿਆ ਕਿਸਾਨ, ਘੱਗਰ ਦਰਿਆ ‘ਚ ਚੜ੍ਹੇ ਪਾਣੀ ਨੂੰ ਵੇਖ ਕੇ ਨੌਜਵਾਨ ਕਿਸਾਨ ਦੀ ਮੌਤ

Young farmer died; ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਰਹਿੰਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿਚ ਪਾਣੀ ਵਧਣ ਨਾਲ ਕਿਨਾਰੇ ਨੂੰ ਲੱਗੀ ਖੋਰ ਵੇਖੀ ਤਾਂ…

ਐਂਬੂਲੈਂਸ ਹਾਦਸਾ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਹਸਪਤਾਲ ਪਹੁੰਚ ਕੇ ਕੀਤਾ ਦੁੱਖ ਪ੍ਰਗਟ

Hoshiarpur Accident: ਵਿਧਾਇਕ ਜਿੰਪਾ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। Ambulance Accident Hoshiarpur: ਵਿਧਾਇਕ…

Australia ਦੇ ਐਡੀਲੇਟ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਹੋਈ ਮੌਤ, ਕੁੱਝ ਦਿਨਾਂ ਬਾਅਦ ਹੋਣਾਂ ਸੀ ਵਿਆਹ

Punjabi youth dies in road accident; ਐਡੀਲੇਡ ਦੇ ਸਾਲਸਬਰੀ ’ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ…

ਡੇਲੀ ਪੋਸਟ ਦੀ ਖ਼ਬਰ ਦਾ ਹੋਇਆ ਅਸਰ! ਤਿੰਨ ਬੱਚਿਆਂ ਦੀ ਵਿਧਵਾ ਮਾਂ ਨੂੰ ਫਿਰ ਤੋਂ ਮਿਲੇਗੀ ਘਰ ਦੀ ਨਵੀਂ ਛੱਤ

Punjab News; ਪੰਜਾਬ ਦੇ ਵਿੱਚ ਹੋਈ ਹੜ੍ਹ ਦੀ ਮਾਰ ਤੋਂ ਬਾਅਦ ਮਕੌੜਾ ਪੱਤਣ ਦੇ ਨਜ਼ਦੀਕੀ ਪਿੰਡ ਮਕੌੜਾ ਦੇ ਵਿੱਚ ਹੜ੍ਹ ਦੀ ਮਾਰ ਦੇ ਕਾਰਨ ਇੱਕ…

ਹਰਭਜਨ ਸਿੰਘ ਈ. ਟੀ. ਓ. ਨੇ ਹੜ੍ਹਾਂ ਕਾਰਨ ਸੜਕਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ, ਹੜ੍ਹ ਪੀੜਤਾਂ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਲਿਆ ਫੈਸਲਾ

Punjab Floods: ਈ. ਟੀ. ਓ. ਨੇ ਹੁਕਮ ਕੀਤੇ ਕਿ ਨੁਕਸਾਨੇ ਗਏ ਰਸਤਿਆਂ, ਖਾਸ ਤੌਰ ਤੇ ਪੇਂਡੂ ਹਲਕਿਆਂ, ਵਿੱਚ ਫੌਰੀ ਤੌਰ ‘ਤੇ ਰਿਪੇਅਰ ਕਰਕੇ ਸੰਪਰਕ ਬਹਾਲ…

ਪਠਾਨਕੋਟ ਦੇ ਦੀਪਿਤ ਸ਼ਰਮਾ ਨੂੰ ਭਾਰਤੀ ਫੌਜ ‘ਚ ਲੈਫਟੀਨੈਂਟ ਵਜੋਂ ਕਮਿਸ਼ਨ, ਜਿੱਥੇ ਪਿਤਾ ਨੇ ਨਿਭਾਈ ਸੇਵਾ, ਹੁਣ ਪੁੱਤਰ ਦੀ ਵਾਰੀ

Lieutenant in Indian Army: ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲੇ ਕੈਡਿਟ ਦੀਪਿਤ ਸ਼ਰਮਾ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਫੌਜ ਵਿੱਚ ਅਧਿਕਾਰੀ ਬਣਿਆ ਹੈ। Deepit…

Ad
Ad