Punjab

ਬੀਐਸਐਫ ਨੇ 6 ਪਾਕਿਸਤਾਨੀ ਡਰੋਨ ਡੇਗੇ, 2 ਜ਼ਿਲ੍ਹਿਆਂ ਵਿੱਚ ਕੀਤੀ ਕਾਰਵਾਈ, ਇੱਕ ਕਿਲੋ ਹੈਰੋਇਨ ਕੀਤੀ ਜ਼ਬਤ

Pakistani Drones in Punjab: ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਵਿੱਚ ਪਾਕਿਸਤਾਨ ਸਰਹੱਦ ‘ਤੇ ਵੱਡੀ ਕਾਰਵਾਈ ਕੀਤੀ ਹੈ। ਸਰਹੱਦ ਦੀ ਰਾਖੀ ਲਈ ਤਾਇਨਾਤ BSF ਜਵਾਨਾਂ ਨੇ 6 ਪਾਕਿਸਤਾਨੀ ਡਰੋਨ ਡੇਗ ਦਿੱਤੇ ਹਨ। ਇਹ ਕਾਰਵਾਈ ਅੰਮ੍ਰਿਤਸਰ…

ਡਿਜੀਟਲ ਅਰੈਸਟ ਕਰਕੇ ਇੱਕ ਵਿਅਕਤੀ ਤੋਂ ਠੱਗੇ 30 ਲੱਖ ਰੁਪਏ ,ਆਰੋਪੀ ਕੇਰਲ ਤੋਂ ਗ੍ਰਿਫ਼ਤਾਰ

Punjab News: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਸਾਈਬਰ ਕ੍ਰਾਈਮ ਦੇ ਦਰਜ ਹੋਏ ਮਾਮਲੇ ਵਿੱਚ 30 ਲੱਖ ਦੀ ਠੱਗੀ ਮਾਰਨ ਦੇ ਆਰੋਪ ਵਿੱਚ ਸਾਈਬਰ ਕ੍ਰਾਈਮ ਪੁਲਿਸ ਵੱਲੋਂ…

ਮੋਗਾ ਪੁਲਿਸ ਨੇ ਮਹਿਲਾ ਤਸਕਰ ਦਾ 80 ਲੱਖ ਰੁਪਏ ਦਾ ਘਰ ਕੀਤਾ ਜ਼ਬਤ

Punjab News: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇੱਕ ਵਾਰ ਫਿਰ ਨਸ਼ਿਆਂ ਵਿਰੁੱਧ ਜੰਗ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ…

ਸ਼ਰਾਰਤੀ ਅਨਸਰਾਂ ਨੇ ਹਥਿਆਰਾਂ ਤੇ ਪੱਥਰਾਂ ਨਾਲ ਕਾਰ ਦੀ ਕੀਤੀ ਭੰਨ-ਤੋੜ, ਔਰਤ ਨੇ ਪੁਲਿਸ ‘ਤੇ ਲਗਾਏ ਦੋਸ਼

ਜਲੰਧਰ: ਰਾਮਾ ਮੰਡੀ ਦੇ ਦਕੋਹਾ ਇਲਾਕੇ ਵਿੱਚ ਬਦਮਾਸ਼ਾਂ ਨੇ ਇੱਕ ਕਾਰ ਨੂੰ ਨੁਕਸਾਨ ਪਹੁੰਚਾਇਆ। ਇਸ ਦੌਰਾਨ ਬਦਮਾਸ਼ਾਂ ਨੇ ਕਾਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਕਾਰ…

ਜਲੰਧਰ ASI ਨੂੰ ਨਹੀਂ CCTV ਕੈਮਰਿਆਂ ਦਾ ਡਰ, ਰਿਸ਼ਵਤ ਲੈਂਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੀਤਾ ਗਿਆ ਮੁਅੱਤਲ

Punjab Police: ਵੀਡੀਓ ‘ਚ ASI ਕਿਸੇ ਦੇ ਘਰ ਜਾ ਕੇ ਰਿਸ਼ਵਤ ਲੈ ਰਿਹਾ ਹੈ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। Jalandhar…

Amritsar: ਗੁਰੂ ਨਾਨਕ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਵਿਅਕਤੀ ਨੇ ਮਾਰੀ ਛਲਾਂਗ, ਹੋਈ ਮੌਤ

Amritsar Incident: ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਇੱਕ ਵਿਅਕਤੀ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਜੋਖਮ ਵਿੱਚ ਪਾਈ, ਜਿਸ ਕਾਰਨ ਉਸਦੀ…

Bathinda: ਨਹਿਰ ਵਿੱਚ ਡਿੱਗੀ ਕਾਰ ਵਿੱਚੋਂ ਸਵਾਰੀਆਂ ਦੀ ਜਾਨ ਬਚਾਉਣ ਵਾਲੇ ਪੰਜਾਬ ਪੁਲਿਸ ਦੇ ਚਾਰ ਜਵਾਨਾਂ ਨੂੰ ਵਿਸ਼ੇਸ਼ ਸਨਮਾਨ

Bathinda News: ਬਠਿੰਡਾ ਦੀ ਸਰਹੰਦ ਨਹਿਰ ਵਿੱਚ ਪਿਛਲੇ ਦਿਨ ਇੱਕ ਕਾਰ ਡਿੱਗਣ ਦੇ ਖਤਰਨਾਕ ਹਾਦਸੇ ਵਿੱਚ ਚਾਰ ਪੰਜਾਬ ਪੁਲਿਸ ਮੁਲਾਜ਼ਮਾਂ ਨੇ ਆਪਣੀ ਬਹਾਦਰੀ ਅਤੇ ਸਹਸ…

Breaking: ਕੱਲ੍ਹ ਪੰਜਾਬ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਬੁਲਾਈ ਇੱਕ ਮਹੱਤਵਪੂਰਨ ਕੈਬਨਿਟ ਮੀਟਿੰਗ ਬੁਲਾਈ । ਇਹ ਮੀਟਿੰਗ ਕੱਲ੍ਹ ਦੁਪਹਿਰ 12 ਵਜੇ ਮੁੱਖ ਮੰਤਰੀ ਨਿਵਾਸ ‘ਤੇ…

Hoshiarpur: 18 ਦਿਨ ਦੀ ਨਵਜਨਮੀ ਧੀ ਨੂੰ ਛੱਡ ਮਾਂ ਚਲੀ ਗਈ ਪਿਛੋਕੜ ਘਰ, ਸਹੁਰੇ ਪਰਿਵਾਰ ਨੇ ਕਿਹਾ – ਆ ਜਾਵੇ ਤੇ ਬੱਚੀ ਨੂੰ ਸੰਭਾਲੇ

ਹੁਸ਼ਿਆਰਪੁਰ, 24 ਜੁਲਾਈ:ਅੱਜ ਦੇ ਕਲਯੁਗੀ ਸਮੇਂ ਵਿੱਚ ਜਿੱਥੇ ਅਸੀਂ ਵੱਡੇ ਪੈਮਾਨੇ ’ਤੇ ਮਾਂ-ਪਿਉ ਦੀ ਅਣਦੇਖੀ ਜਾਂ ਉਨ੍ਹਾਂ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਵੇਖ ਰਹੇ ਹਾਂ, ਉੱਥੇ…

Hoshiarpur: ਚੱਬੇਵਾਲ ਨੇੜੇ ਸਕੂਲ ਬੱਸ ਦਾ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਹਾਦਸਾ, ਬੱਚੇ ਸੁਰੱਖਿਅਤ

Hoshiarpur Bus Accident: ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਚ ਅੱਜ ਸਵੇਰੇ ਇੱਕ ਸਕੂਲ ਬੱਸ ਅਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿਚ ਹੋਇਆ ਟੱਕਰ ਦਾ ਹਾਦਸਾ ਵੱਡੀ…

ਬਠਿੰਡਾ ਦੇ ਠਿੰਡਾ ਇਲਾਕੇ ‘ਚ ਸੱਟੇ ਦਾ ਸਰੇਆਮ ਕਾਰੋਬਾਰ, ਡੇਲੀ ਪੋਸਟ ਦੀ ਟੀਮ ‘ਤੇ ਹਮਲਾ, ਇੱਕ ਗ੍ਰਿਫਤਾਰ – ਦੋ ਫਰਾਰ

Bathinda News: ਬਠਿੰਡਾ ਦੇ ਠਿੰਡਾ ਇਲਾਕੇ ‘ਚ ਸਰੇਆਮ ਚੱਲ ਰਹੇ ਸੱਟੇ ਦੇ ਕਾਰੋਬਾਰ ਦੀ ਪੋਲ ਉਸ ਵੇਲੇ ਖੁਲ ਗਈ ਜਦੋਂ ਡੇਲੀ ਪੋਸਟ ਦੀ ਟੀਮ ਨੇ…

ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ ‘ਤੇ ਰੇਡ, ਅੰਮ੍ਰਿਤਸਰ ਸਿਹਤ ਵਿਭਾਗ ਅਤੇ ਪੁਲਿਸ ਨੇ ਇੱਕ ਕਾਰੀਗਰ ਕੀਤਾ ਕਾਬੂ, ਮਾਲਕ ਫਰਾਰ

Amritsar Health Department: ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਿਉ ਗੁਰਦੁਆਰਾ ਸਾਹਿਬਾਂ ਦੇ ਨੇੜੇ ਅਤੇ ਦਰਬਾਰ ਸਾਹਿਬ ਜਿਹੇ ਪਵਿੱਤਰ ਥਾਵਾਂ ‘ਤੇ ਵੀ…

ਮੰਡੀ ਗੋਬਿੰਦਗੜ੍ਹ ਤੋਂ ਦੋਰਾਹਾ ਜਾ ਰਹੀ ਬੱਸ ਹਾਈਵੇਅ ‘ਤੇ ਪਲਟੀ, ਹਾਦਸੇ ‘ਚ 15 ਤੋਂ ਵੱਧ ਔਰਤਾਂ ਜ਼ਖਮੀ

Khanna News: ਖੰਨਾ ਨੈਸ਼ਨਲ ਹਾਈਵੇਅ ‘ਤੇ ਬੀਜਾ ਨੇੜੇ ਇੱਕ ਬੱਜਰੀ ਨਾਲ ਭਰੇ ਟਿੱਪਰ ਨੇ ਇੱਕ ਧਾਗਾ ਫੈਕਟਰੀ ਦੀਆਂ ਮਹਿਲਾ ਕਰਮਚਾਰੀਆਂ ਨਾਲ ਭਰੀ ਬੱਸ ਨੂੰ ਟੱਕਰ…

ਅੰਮ੍ਰਿਤਸਰ ‘ਚ ਪੁਲਿਸ ਅਤੇ ਬਦਮਾਸ਼ ਵਿਚਕਾਰ ਐਨਕਾਊਂਟਰ, ਫਿਰੌਤੀ ਮਾਮਲੇ ਵਿੱਚ ਸੀ ਲੋੜੀਂਦਾ

Amritsar Police: ਦੋਸ਼ੀ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਲੁੱਟ ਖੋਹ ਅਤੇ ਫਿਰੌਤੀ ਮੰਗਣ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। Encounter in Amritsar:…

ਇਟਲੀ ‘ਚ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪਰਿਵਾਰ ਦੀ ਫਰਿਆਦ ਵਿਦੇਸ਼ ਮੰਤਰੀ ਤੱਕ ਪਹੁੰਚੀ

ਅਟਾਰੀ/ਅੰਮ੍ਰਿਤਸਰ, 24 ਜੁਲਾਈ:ਸਰਹੱਦ ਨੇੜੇ ਪਿੰਡ ਮੁਹਾਵਾ (ਅਟਾਰੀ) ਤੋਂ ਸੰਬੰਧਤ ਨੌਜਵਾਨ ਹਰਮਨਦੀਪ ਸਿੰਘ ਇਟਲੀ ‘ਚ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ…

Ad
Ad