Punjab

Big scam in MNREGA: ਸਾਬਕਾ ਅਕਾਲੀ ਵਿਧਾਇਕ ਦੇ ਪਿੰਡ ‘ਚ 1 ਕਰੋੜ 57 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼
Big scam in MNREGA: ਜ਼ਿਲ੍ਹੇ ਦੇ ਪਿੰਡਾਂ ਵਿੱਚ ਮਨਰੇਗਾ ਸਕੀਮ ਤਹਿਤ ਵੱਡੇ ਘਪਲੇ ਦੀ ਪੁਸ਼ਟੀ ਹੋਈ ਹੈ। ਖਾਸ ਕਰਕੇ ਸਾਬਕਾ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਵਸਨੀਕ ਪਿੰਡ ਬਰਕੰਦੀ ਵਿੱਚ 1 ਕਰੋੜ 57 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ। ਆਰਟੀਆਈ ਕਾਰਕੁਨਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ...

ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਬਾਹੋਨਾ ਰੋਡ ਦੇ 100 ਤੋਂ ਵੱਧ ਪਰਿਵਾਰ ‘ਆਮ ਆਦਮੀ ਪਾਰਟੀ’ ਵਿੱਚ ਹੋਏ ਸ਼ਾਮਲ
100 families join Aam Aadmi Party: ਮੋਗਾ ਦੇ ਬਾਹੋਨਾ ਰੋਡ ਖੇਤਰ ਵਿੱਚੋਂ Congress ਅਤੇ Akali Dal ਨੂੰ ਛੱਡ ਕੇ ਲਗਭਗ 100 ਪਰਿਵਾਰ 'ਆਮ ਆਦਮੀ ਪਾਰਟੀ' ਵਿੱਚ ਸ਼ਾਮਲ ਹੋ ਗਏ ਹਨ। ਇਹ ਪਰਿਵਾਰ ਆਪ ਦੀ ਸਰਕਾਰ ਅਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਨਾਲ ਜੁੜੇ ਹਨ। ਡਾ....

ਇਨਸਾਫ਼ ਨਾ ਮਿਲਣ ਤੋਂ ਦੁਖੀ, ਰੇਹੜੀ ਵਾਲੇ ਅਪਣਾ ਹੀ ਫਾੜ ਲਿਆ ਸਿਰ, ਲਹੂ-ਲੁਹਾਨ ਹਾਲਾਤ ‘ਚ ਹਸਪਤਾਲ ਦਾਖ਼ਿਲ
Bathinda News; ਘੋੜੇ ਵਾਲਾ ਚੌਕ 'ਤੇ,ਇਕ ਰੇਹੜੀ ਵਾਲੇ ਨੇ ਕਿਸੇ ਭਾਰੀ ਵਸਤੂ ਨਾਲ ਆਪਣਾ ਹੀ ਸਿਰ ਫਾੜ ਲਿਆ, ਜਿਸਤੋਂ ਬਾਅਦ ਵਿਅਕਤੀ ਦੇ ਸਿਰ ਤੋਂ ਲਗਾਤਾਰ ਲਹੂ ਵਹਿਣ ਲੱਗ ਪਿਆ। ਜਖ਼ਮੀ ਹਾਲਤ 'ਚ ਵਿਅਕਤੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮੀ ਦੀ ਪਛਾਣ ਵਿਜੇ ਠਾਕੁਰ (32 ਸਾਲ) ਵਜੋਂ ਹੋਈ ਹੈ, ਜੋ ਕਿ ਨੇੜਲੇ ਘੋੜੇ ਵਾਲਾ ਚੌਕ ਦਾ...

ਉਫਾਨ ‘ਤੇ ਵੱਗ ਰਹੀ ਸਤਲੁਜ ਦਰਿਆ, ਕਈ ਪਿੰਡਾਂ ‘ਚ ਤਬਾਹ ਹੋਈਆਂ ਫ਼ਸਲਾਂ, ਲੋਕਾਂ ‘ਚ ਸਹਿਮ ਦਾ ਮਾਹੌਲ
Ferozepur; ਹਰੀਕੇ ਹੈੱਡ ਤੋਂ ਸਤਲੁਜ ਦਰਿਆ ਵਿੱਚ ਵਧੀ ਹੋਈ ਪਾਣੀ ਦੀ ਆਫ਼ਤ ਕਾਰਨ ਹੁਸੈਨੀ ਵਾਲਾ ਹੈੱਡ ਵੱਲ ਪਾਣੀ ਛੱਡਣ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਸਤਲੁਜ ਦਰਿਆ ਨੇ ਉਫਾਨੀ ਰੂਪ ਧਾਰ ਲਿਆ ਹੈ। ਬਸਤੀ ਰਾਮ ਲਾਲ, ਮੁਠਿਆਂ ਵਾਲੀ ਅਤੇ ਸਹਿਣਾ ਵਾਲਾ ਵਰਗੇ ਪਿੰਡਾਂ ਦੇ ਖੇਤਾਂ ਵਿਚ ਦਰਿਆ ਦਾ ਪਾਣੀ ਵੜ ਗਿਆ ਹੈ,...

ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੀ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਨਿਖੇਧੀ
Punjab News: ਸੰਗੀਨ ਕੇਸਾਂ ’ਚ ਦੋਸ਼ੀ ਸਾਬਿਤ ਹੋ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਪੈਰੋਲ ਦਿੱਤੇ ਜਾਣ ਦੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਨਿਖੇਧੀ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਬਾ ਟੇਕ ਸਿੰਘ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੂੰ...

ਸੰਤ ਪ੍ਰੇਮਾਨੰਦ ਮਹਾਰਾਜ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ,ਹਿੰਦੂ ਸੰਗਠਨਾਂ ਵਿੱਚ ਭਾਰੀ ਹੰਗਾਮਾ
ਵ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਦੋਸ਼ੀ ਨੌਜਵਾਨ ਨੇ ਫੇਸਬੁੱਕ 'ਤੇ ਪੋਸਟ ਕੀਤਾ ਕਿ ਜੇਕਰ ਉਸਨੇ ਮੇਰੇ ਘਰ ਬਾਰੇ ਗੱਲ ਕੀਤੀ ਹੁੰਦੀ ਤਾਂ ਮੈਂ ਉਸਦਾ ਗਲਾ ਵੱਢ ਦਿੰਦਾ। Threat to kill Sant Premanand Maharaj: ਵ੍ਰਿੰਦਾਵਨ ਦੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਜਾਨੋਂ ਮਾਰਨ ਦੀ...

Land Pooling Policy ਖਿਲਾਫ ਸੰਗਰੂਰ ਦੇ ਇਸ ਪਿੰਡ ਦਾ ਵੱਡਾ ਵਿਰੋਧ, ਪੰਚਾਇਤ ਵੱਲੋਂ AAP ਦਾ ਪੂਰੀ ਤਰ੍ਹਾਂ ਕੀਤਾ ਬਾਈਕਾਟ
Sangrur News: ਲੈਂਡ ਪੁਲਿੰਗ ਸਕੀਮ ਖਿਲਾਫ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਉੱਥੇ ਹੀ ਇਸ ਲੜੀ ਤਹਿਤ ਲੈਂਡ ਪੁਲਿੰਗ ਸਕੀਮ ਵਿਰੁੱਧ ਸੰਗਰੂਰ ’ਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਦੱਸ ਦਈਏ ਕਿ ਪਿੰਡ ਸੋਹੀਆਂ ਕਲਾਂ ਦੀ ਪੰਚਾਇਤ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੂਰੀ ਤਰ੍ਹਾਂ ਬਾਈਕਾਟ ਕੀਤਾ ਗਿਆ। ਮਿਲੀ ਜਾਣਕਾਰੀ...

ਲਖਨਊ ‘ਚ ਭਾਰੀ ਮੀਂਹ ਕਾਰਨ ਜਲਭਰਾਵ: ਰਾਹਵੀਆਂ ‘ਚ ਪਾਣੀ, ਗੱਡੀਆਂ ਹੋਈਆਂ ਬੰਦ
ਲਖਨਊ | 2 ਅਗਸਤ 2025: ਲਖਨਊ ਵਿੱਚ ਸ਼ੁੱਕਰਵਾਰ ਦੁਪਹਿਰ ਤੋਂ ਹੋ ਰਹੀ ਭਾਰੀ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਨਜੀਵਨ ਠੱਪ ਕਰ ਦਿੱਤਾ ਹੈ। ਗੋਮਤੀ ਨਗਰ, ਚਿਨਹਟ ਅਤੇ ਹਜ਼ਰਤਗੰਜ ਵਰਗੇ ਇਲਾਕੇ ਕਮਰ ਤੋਂ ਉੱਪਰ ਤੱਕ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਵਾਹਨ ਸੜਕਾਂ 'ਤੇ ਫਸ ਗਏ ਹਨ ਅਤੇ ਆਵਾਜਾਈ ਮੁਸ਼ਕਲ ਹੋ ਗਈ ਹੈ। ਡਾ....

ਪਿੰਡ ਹੇਰਾਂ ਦੇ ਫੌਜੀ ਨਾਇਕ ਗੁਰਪ੍ਰੀਤ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ
Punjab News: ਪਿੰਡ ਹੇਰਾਂ ਦੇ 35 ਸਾਲਾ ਫੌਜੀ ਜਵਾਨ ਨਾਇਕ ਗੁਰਪ੍ਰੀਤ ਸਿੰਘ ਪੁੱਤਰ ਸਵਰਗੀ ਹਰਪਾਲ ਸਿੰਘ, ਦੀ ਅੰਬਾਲਾ ਵਿਖੇ ਭਾਰਤੀ ਫੌਜ ਦੀ ਬੰਗਾਲ ਇੰਜੀਨੀਅਰ 65 ਬ੍ਰਿਜ ਵਿਚ ਡਿਊਟੀ ਨਿਭਾਉਂਦੇ ਸਮੇਂ ਸਵੇਰੇ 2:45 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 16 ਸਾਲ ਤੋਂ ਦੇਸ਼ ਦੀ ਸੇਵਾ ਵਿਚ ਸਮਰਪਿਤ ਇਹ ਬਹਾਦਰ ਜਵਾਨ ਇਸੇ...

ਇੱਕ ਪਾਸੇ ਟਰੰਪ ਨੇ ਲਗਾਇਆ ਟੈਰਿਫ, ਦੂਜੇ ਪਾਸੇ ਟਿਮ ਕੁੱਕ ਨੇ ਕੀਤਾ ਵੱਡਾ ਐਲਾਨ; ਭਾਰਤ ਵਿੱਚ ਐਪਲ ਦਾ ਵਧ ਰਿਹਾ ਹੈ ਵਿਸ਼ਵਾਸ
Apple Growth in India: ਐਪਲ ਦੇ ਸੀਈਓ ਟਿਮ ਕੁੱਕ ਕਾਰੋਬਾਰੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਨਤੀਜਿਆਂ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਜੂਨ ਤਿਮਾਹੀ ਵਿੱਚ ਭਾਰਤ ਸਮੇਤ ਦੁਨੀਆ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਰਿਕਾਰਡ ਮਾਲੀਆ ਪ੍ਰਾਪਤ ਕੀਤਾ ਹੈ। ਵਿਸ਼ਲੇਸ਼ਕਾਂ ਨਾਲ ਗੱਲਬਾਤ...

ਫਤਿਹਗੜ੍ਹ ਸਾਹਿਬ ਦੀ ਪਸ਼ੂ ਮੰਡੀ ਬੇਹਾਲ: ਯੋਗ ਸਹੂਲਤਾਂ ਦੀ ਘਾਟ ਕਾਰਨ ਕਿਸਾਨ ਤੇ ਵਪਾਰੀ ਪਰੇਸ਼ਾਨ
Fatehgarh Sahib's cattle market: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਵਿੱਚ ਸਥਿਤ ਪਸ਼ੂ ਮੰਡੀ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਗਭਗ 7.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ, ਅੱਜ ਬੇਹਾਲ ਹਾਲਤ ਵਿੱਚ ਹੈ। ਠੇਕੇਦਾਰੀ ਸਿਸਟਮ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਕਿਸਾਨਾਂ ਅਤੇ ਪਸ਼ੂ...

Crime: ਪਤੀ ਨੇ 7 ਮਹੀਨੇ ਦੀ ਗਰਭਵਤੀ ਪਤਨੀ ਦਾ ਕੀਤਾ ਕਤਲ, ਖੁਦ ਪੁਲਿਸ ਨੂੰ ਦਿੱਤੀ ਜਾਣਕਾਰੀ
Crime News: ਮੇਰਠ ਦੇ ਗੰਗਾਨਗਰ ਥਾਣਾ ਖੇਤਰ ਦੇ ਅੰਮੇੜਾ ਪਿੰਡ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੀ 7 ਮਹੀਨੇ ਦੀ ਗਰਭਵਤੀ ਪਤਨੀ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਪਤੀ ਨੇ ਖੁਦ ਪੁਲਿਸ ਨੂੰ ਕਾਲ ਕਰਕੇ ਕਿਹਾ, “ਮੈਂ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਹੈ। ਲਾਸ਼ ਘਰ ਵਿੱਚ ਪਈ ਹੈ, ਆ...

Kulgam Encounter: ਕੁਲਗਾਮ ‘ਚ ਸੁਰੱਖਿਆ ਬਲਾਂ ਦੀ ਗੋਲੀਬਾਰੀ ‘ਚ ਮਾਰੇ ਗਏ ਦੋ ਅੱਤਵਾਦੀ, ਕਈ ਅੱਤਵਾਦੀਆਂ ਦੇ ਜੰਗਲਾਂ ਵਿੱਚ ਲੁਕੇ ਹੋਣ ਦਾ ਸ਼ੱਕ
Jammu Kashmir terrorism;ਜੰਮੂ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ, ਜ਼ਿਲ੍ਹੇ ਦੇ ਅਖਲ ਖੇਤਰ ਵਿੱਚ ਦੇਰ ਰਾਤ ਹੋਏ ਮੁਕਾਬਲੇ (ਕੁਲਗਾਮ ਐਨਕਾਊਂਟਰ) ਵਿੱਚ ਜਵਾਨਾਂ ਨੇ ਹੁਣ ਤੱਕ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਫ ਅਤੇ...

ਭਾਰਤ ਵਿੱਚ ਬਣੇ ਆਈਫੋਨ ‘ਤੇ ਟੈਰਿਫ ਦਾ ਕਿੰਨਾ ਅਸਰ ਪਵੇਗਾ? ਸੀਈਓ ਟਿਮ ਕੁੱਕ ਨੇ ਕੀਤਾ ਖੁਲਾਸਾ
Donald Trump New Tariff: ਆਈਫੋਨ ਨਿਰਮਾਤਾ ਕੰਪਨੀ ਐਪਲ ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਆਪਣੇ ਨਤੀਜੇ ਐਲਾਨੇ ਹਨ। ਇਸ ਸਮੇਂ ਦੌਰਾਨ, ਕੰਪਨੀ ਦਾ ਮਾਲੀਆ $94.04 ਬਿਲੀਅਨ (ਲਗਭਗ 8.21 ਲੱਖ ਕਰੋੜ ਰੁਪਏ) ਦਰਜ ਕੀਤਾ ਗਿਆ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 10 ਪ੍ਰਤੀਸ਼ਤ ਵੱਧ ਹੈ। ਜਦੋਂ...

ਪੰਜਾਬ ਦਾ ਇਹ ਨੌਜਵਾਨ ਨਿਊਜ਼ੀਲੈਂਡ ‘ਚ ਬਣਿਆ ਪੁਲਿਸ ਅਫਸਰ, ਪੜ੍ਹਾਈ ਤੇ ਚੰਗੇ ਕਰੀਅਰ ਲਈ ਗਿਆ ਸੀ ਵਿਦੇਸ਼
Punjabi youth success; ਕਪੂਰਥਲਾ ਜ਼ਿਲ੍ਹੇ ਦੇ ਨਡਾਲਾ ਪਿੰਡ ਦੇ ਨੌਜਵਾਨ ਮਨੀਸ਼ ਸ਼ਰਮਾ ਨੇ ਨਿਊਜ਼ੀਲੈਂਡ ‘ਚ ਪੁਲਿਸ ਅਫਸਰ ਵਜੋਂ ਭਰਤੀ ਹੋ ਕੇ ਆਪਣੇ ਪਿੰਡ ਤੇ ਪਰਿਵਾਰ ਨਾ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਸਫ਼ਲਤਾ ਤੋਂ ਬਾਅਦ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਹੈ। ਮਨੀਸ਼ ਦੇ ਪਿਤਾ ਓਮ ਪ੍ਰਕਾਸ ਸਿਘ ਨੇ ਦੱਸਿਆਂ ਕਿ ਉਨ੍ਹਾਂ ਦੇ...

ਉਤਰਾਖੰਡ ਦੇ ਚਮੋਲੀ ਵਿੱਚ ਵੱਡਾ ਹਾਦਸਾ! ਹੇਲਾਂਗ ਡੈਮ ਸਾਈਟ ‘ਤੇ ਜ਼ਮੀਨ ਖਿਸਕਣ ਕਾਰਨ 12 ਮਜ਼ਦੂਰ ਜ਼ਖਮੀ
Landslide in Chamoli, Uttarakhand; ਉਤਰਾਖੰਡ ਦੇ ਚਮੋਲੀ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਚਮੋਲੀ ਦੇ ਹੇਲਾਂਗ ਡੈਮ ਵਾਲੀ ਥਾਂ 'ਤੇ ਭਾਰੀ ਜ਼ਮੀਨ ਖਿਸਕ ਗਈ ਹੈ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਉੱਥੇ ਲਗਭਗ 200 ਮਜ਼ਦੂਰ ਕੰਮ ਕਰ ਰਹੇ ਸਨ। ਕਈ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਖ਼ਬਰ...

ਬਰਨਾਲਾ: ਸ਼ੱਕੀ ਹਾਲਾਤਾਂ ਵਿੱਚ ਟੈਕਸੀ ਡਰਾਈਵਰ ਦੇ ਮੌਤ
Punjab News: ਬਰਨਾਲਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੱਕੀ ਹਾਲਾਤਾਂ ਵਿੱਚ ਟੈਕਸੀ ਡਰਾਈਵਰ ਦੇ ਮੌਤ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 24 ਸਾਲਾਂ ਤੇਜਿੰਦਰ ਸਿੰਘ ਉਰਫ ਵਿੱਕੀ ਪਿੰਡ ਅਸਪਾਲ ਕਲਾਂ ਵਜੋਂ ਹੋਈ।ਮ੍ਰਿਤਕ ਵਿੱਕੀ ਦੀ ਲਾਸ਼ ਸ਼ਨੀਵਾਰ ਸਵੇਰੇ ਕਾਰ ਵਿੱਚੋਂ ਮਿਲੀ ਹੈ, ਪਿਛਲੇ ਦਿਨੀ ਇੱਕ ਸਵਾਰੀ ਨੂੰ...

ਡਿਬਰੂਗੜ੍ਹ ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਡੋਪ ਟੈਸਟ ਲਈ ਤਿਆਰ, ਕਈ ਦਿਨਾਂ ਤੋਂ ਲੱਗ ਰਹੇ ਸਨ ਆਰੋਪ
MP Amritpal Singh ready for dope test; ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ, ਜੋ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਨੇ ਆਪਣੇ ਵਿਰੁੱਧ ਲੱਗੇ ਨਸ਼ੇ ਦੇ ਦੋਸ਼ਾਂ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੇ...

ਬਿਕਰਮ ਮਜੀਠੀਆ ਦੀ ਤੀਜੀ ਵਾਰ ਵਧੀ ਨਿਆਂਇਕ ਹਿਰਾਸਤ, ਹੋਰ 14 ਦਿਨ ਜੇਲ੍ਹ ‘ਚ ਰਹਿਣਗੇ ਬੰਦ
Bikram Majithia: ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਲਈ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਸੀ ਤੇ ਇਸ ਦੀ ਸਮੇ ਸੀਮਾ ਅੱਜ ਖ਼ਤਮ ਹੋ ਰਹੀ ਸੀ। ਇਸ ਤੋਂ ਬਾਅਦ...

ਔਰਤ ਦੇ ਵਿਆਹ ਤੋਂ ਇਨਕਾਰ ਕਰਨ ‘ਤੇ ਸਬਜ਼ੀ ਵਿਕਰੇਤਾ ਨੇ ਘਰ ਨੂੰ ਲਗਾਈ ਅੱਗ, ਔਰਤ ਦੀ ਹਾਲਤ ਗੰਭੀਰ
Punjab News; ਜਲੰਧਰ ਦੇ ਰਾਮਾ ਮੰਡੀ ਫੇਜ਼-2 ਸਥਿਤ ਏਕਤਾ ਨਗਰ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਘਰ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਵਿੱਚ ਔਰਤ ਅਤੇ ਬੱਚੇ ਬੁਰੀ ਤਰ੍ਹਾਂ ਸੜ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖਮੀ ਔਰਤ ਦੀ ਪਛਾਣ ਸਤਿੰਦਰ ਵਰਮਾ ਵਜੋਂ ਹੋਈ ਹੈ। ਬਸਤੀ ਦਾਨਿਸ਼ਮੰਦਾ ਦੇ...

ਗਾਇਕ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ‘ਤੇ ਵਿਵਾਦ, ਚੰਡੀਗੜ੍ਹ ਦੇ ਕਾਰਕੁਨ ਨੇ ਕਿਹਾ ਕਿ ਇਹ ਗੀਤ ਅਸ਼ਲੀਲ ਹੈ, ਪੰਜਾਬੀ ਸੱਭਿਆਚਾਰ ਦੇ ਵਿਰੁੱਧ
Punjab Singer Karan Aujla : ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ 'ਐਮਐਫ ਗਬਰੂ' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੈਕਟਰ-41ਬੀ ਚੰਡੀਗੜ੍ਹ ਨਿਵਾਸੀ ਡਾ. ਪੰਡਿਤਰਾਓ ਧਰੇਨਵਰ, ਜੋ ਕਿ ਪੰਜਾਬੀ ਸੱਭਿਅਤਾ ਦੇ ਹੱਕ ਵਿੱਚ ਸਰਗਰਮ ਹਨ, ਨੇ ਇਸ ਗੀਤ ਵਿਰੁੱਧ ਲੁਧਿਆਣਾ ਅਤੇ ਚੰਡੀਗੜ੍ਹ ਵਿੱਚ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ...

African swine: ਪਟਿਆਲਾ ‘ਚ ਪਿੱਗ ਫਾਰਮ ‘ਚ ਸਾਹਮਣੇ ਆਇਆ ਅਫਰੀਕਨ ਸਵਾਈਨ ਬੁਖਾਰ, ਰਵਾਸ ਬ੍ਰਾਹਮਣਾਂ ਨੂੰ ਲਾਗ ਵਾਲਾ ਖੇਤਰ ਐਲਾਨਿਆ
African swine: ਪਿੰਡ ਰਵਾਸ ਬ੍ਰਾਹਮਣਾਂ ਦੇ ਇੱਕ ਪਿੱਗ ਫਾਰਮ ਦੇ ਸੂਰਾਂ ਵਿੱਚ ਅਫਰੀਕਨ ਸਵਾਈਨ ਬੁਖ਼ਾਰ (ਏ.ਐਸ.ਐਫ) ਦੀ ਬਿਮਾਰੀ ਦੀ ਰਿਪੋਰਟ ਆਉਣ ‘ਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਵਾਸ ਬ੍ਰਹਮਣਾਂ ਨੂੰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ ਰਾਹੀਂ ਲਾਗ ਵਾਲਾ ਖੇਤਰ ਐਲਾਨਿਆ ਗਿਆ ਹੈ। ਇਸ ਸੰਬੰਧੀ ਪਟਿਆਲਾ ਦੇ ਵਧੀਕ ਡਿਪਟੀ...

ਖ਼ਤਰੇ ‘ਦੇ ਨਿਸ਼ਾਨ ‘ਤੇ ਪੌਂਗ ਡੈਮ, 1359 ਫੁੱਟ ‘ਤੇ ਪਹੁੰਚਿਆ ਪਾਣੀ ਦਾ ਪੱਧਰ
Pong Dam water level; ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਿਛਲੇ 24 ਘੰਟਿਆਂ ਦੌਰਾਨ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ 'ਚ ਪਾਣੀ ਦਾ ਪੱਧਰ ਕਰੀਬ 4 ਫੁੱਟ ਵਧਿਆ ਹੈ। ਇਸ ਨਾਲ ਪੌਂਗ ਡੈਮ 'ਚ ਪਾਣੀ ਦਾ ਪੱਧਰ 1859 ਫੁੱਟ 'ਤੇ ਪਹੁੰਚ ਗਿਆ ਹੈ। ਬੀਬੀਐੱਮਬੀ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ...

Jalandhar ਸਿਵਲ ਹਸਪਤਾਲ ’ਚ ਮਰੀਜ਼ਾਂ ਦੀ ਮੌਤ ਦਾ ਮਾਮਲਾ; ਆਕਸੀਜਨ ਪਲਾਂਟ ਦੇ ਸੁਪਰਵਾਈਜ਼ਰ ਨੂੰ ਕੀਤਾ ਬਰਖਾਸਤ
Jalandhar Civil Hospital: ਜਲੰਧਰ ਸਿਵਲ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿੱਚ ਵਿਘਨ ਪੈਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਤੋਂ ਬਾਅਦ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਪਾਈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਆਕਸੀਜਨ ਦੀ ਉਪਲਬਧਤਾ ਅਤੇ ਸਹੀ ਪ੍ਰਬੰਧਨ ਨਾਲ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਜਾ...

ਫਰੀਦਕੋਟ ਦੇ ਨੌਜਵਾਨ ਨੇ ਕੈਨੇਡਾ ਵਿੱਚ ਕੀਤੀ ਖੁਦਕੁਸ਼ੀ, 2023 ਵਿੱਚ ਗਿਆ ਸੀ ਵਿਦੇਸ਼
Punjab News: ਕੈਨੇਡਾ ਦੇ ਕੈਲਗਰੀ ਵਿੱਚ ਮਾਨਸਿਕ ਸਮੱਸਿਆਵਾਂ ਕਾਰਨ ਪੰਜਾਬ ਦੇ ਫਰੀਦਕੋਟ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਫਰੀਦਕੋਟ ਦੇ ਰਹਿਣ ਵਾਲੇ 22 ਸਾਲਾ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ। ਆਕਾਸ਼ਦੀਪ ਪੜ੍ਹਾਈ ਲਈ ਕੈਨੇਡਾ ਗਿਆ ਸੀ। ਕੰਮ ਨਾ ਮਿਲਣ ਤੋਂ ਨਿਰਾਸ਼ ਹੋ ਕੇ ਉਸਨੇ ਖੁਦਕੁਸ਼ੀ...

ਜਥੇਦਾਰ ਗੜਗੱਜ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਤਿਆਪਾਲ ਮਲਿਕ ਨੇ ਨਿਧੜਕ ਹੋ ਕੇ ਪੰਜਾਬ ਅਤੇ ਖ਼ਾਸਕਰ ਸਿੱਖਾਂ ਲਈ ਅਵਾਜ਼...

ਪੰਜਾਬ ਸਰਕਾਰ ਬਣਾਏਗੀ ਨਵੀਂ ਉਦਯੋਗਿਕ ਨੀਤੀ, ਹਰ ਖੇਤਰ ਤੋਂ ਰਾਏ ਲੈਣ ਲਈ ਬਣਾਈਆਂ 25 ਸਬ-ਕਮੇਟੀਆਂ ਇਸ ਤਾਰੀਖ ਤੱਕ ਲੈਣਗੀਆਂ ਸੁਝਾਅ
Punjab Politics: ਪੰਜਾਬ ਸਰਕਾਰ 1 ਅਕਤੂਬਰ ਤੱਕ ਲੋਕਾਂ ਤੋਂ ਸੁਝਾਅ ਲਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿੱਚ ਦਿੱਤੀ। Punjab New Industrial Policy: ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿੱਚ ਇੱਕ ਨਵੀਂ ਉਦਯੋਗਿਕ ਨੀਤੀ ਲਿਆਉਣ ਜਾ ਰਹੀ ਹੈ।...

Satyapal Malik Death: ਅਜਬ ਸੰਜੋਗ, ਜਿਸ ਦਿਨ ਹਟਾਈ ਗਈ ਸੀ ਜੰਮੂ ਕਸ਼ਮੀਰ ਤੋਂ ਧਾਰਾ 370 ਉਸੇ ਦਿਨ ਹੋਈ ਰਾਜਪਾਲ ਮਲਿਕ ਦੀ ਮੌਤ
Satyapal Malik Death: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਮੰਗਲਵਾਰ (5 ਅਗਸਤ) ਨੂੰ ਦੇਹਾਂਤ ਹੋ ਗਿਆ। ਇਹ ਜਾਣਕਾਰੀ ਮਲਿਕ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੁਪਹਿਰ ਲਗਭਗ 1.30 ਵਜੇ ਦਿੱਤੀ ਗਈ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਸਨ। ਇਸ ਦੌਰਾਨ ਉਨ੍ਹਾਂ ਦੀ ਟੀਮ ਸਿਹਤ...

Uttarkashi Cloudburst: ਧਾਰਾਲੀ ‘ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ, ਸਕਿੰਟਾਂ ਚ ਘਰ-ਹੋਟਲ ਮਲਬੇ ‘ਚ ਤਬਦੀਲ, 4 ਦੀ ਹੋਈ ਮੌਤ, 50 ਲਪਤਾ
Uttarkashi Cloudburs; ਉਤਰਾਖੰਡ ਦੇ ਧਾਰਲੀ ਵਿੱਚ ਬੱਦਲ ਫਟਣ ਕਾਰਨ ਖੀਰ ਗੰਗਾ ਪਿੰਡ ਰੁੜ੍ਹ ਗਿਆ ਹੈ। ਇਹ ਘਟਨਾ ਮੰਗਲਵਾਰ ਦੁਪਹਿਰ 1.45 ਵਜੇ ਵਾਪਰੀ। ਘਟਨਾ ਦੀਆਂ ਕਈ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਹਾੜੀ ਤੋਂ ਮੀਂਹ ਦਾ ਪਾਣੀ ਅਤੇ ਮਲਬਾ ਆਇਆ ਅਤੇ 34 ਸਕਿੰਟਾਂ ਵਿੱਚ ਪੂਰੇ ਪਿੰਡ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਾਰਡਰ-2 ਸਟਾਰ Varun Dhawan, ਪੂਰੀ ਟੀਮ ਨਾਲ ਕੀਤੀ ਅਰਦਾਸ
Border-2 Film Team: ਐਕਟਰ ਵਰੁਣ ਧਵਨ ਤੇ ਟੀ-ਸੀਰੀਜ਼ ਦੇ ਚੇਅਰਮੈਨ ਅਤੇ ਬਾਰਡਰ 2 ਫਿਲਮ ਦੇ ਪ੍ਰੋਡਿਊਸਰਾਂ ਚੋਂ ਇੱਕ ਭੂਸ਼ਣ ਕੁਮਾਰ, ਬਾਰਡਰ 2 ਫਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਆਏ ਸੀ। Varun Dhawan paid obeisance at Sri Darbar Sahib: ਬਾਲੀਵੁੱਡ ਦੀ ਫਿਲਮ ਬਾਰਡਰ 2 ਦੀ ਸ਼ੂਟਿੰਗ ਇਨ੍ਹਾਂ ਦਿਨੀਂ ਪੰਜਾਬ 'ਚ ਹੋ ਰਹੀ...

ਜਥੇਦਾਰ ਗੜਗੱਜ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਤਿਆਪਾਲ ਮਲਿਕ ਨੇ ਨਿਧੜਕ ਹੋ ਕੇ ਪੰਜਾਬ ਅਤੇ ਖ਼ਾਸਕਰ ਸਿੱਖਾਂ ਲਈ ਅਵਾਜ਼...

ਪੰਜਾਬ ਸਰਕਾਰ ਬਣਾਏਗੀ ਨਵੀਂ ਉਦਯੋਗਿਕ ਨੀਤੀ, ਹਰ ਖੇਤਰ ਤੋਂ ਰਾਏ ਲੈਣ ਲਈ ਬਣਾਈਆਂ 25 ਸਬ-ਕਮੇਟੀਆਂ ਇਸ ਤਾਰੀਖ ਤੱਕ ਲੈਣਗੀਆਂ ਸੁਝਾਅ
Punjab Politics: ਪੰਜਾਬ ਸਰਕਾਰ 1 ਅਕਤੂਬਰ ਤੱਕ ਲੋਕਾਂ ਤੋਂ ਸੁਝਾਅ ਲਵੇਗੀ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿੱਚ ਦਿੱਤੀ। Punjab New Industrial Policy: ਪੰਜਾਬ ਸਰਕਾਰ ਜਲਦੀ ਹੀ ਸੂਬੇ ਵਿੱਚ ਇੱਕ ਨਵੀਂ ਉਦਯੋਗਿਕ ਨੀਤੀ ਲਿਆਉਣ ਜਾ ਰਹੀ ਹੈ।...

Satyapal Malik Death: ਅਜਬ ਸੰਜੋਗ, ਜਿਸ ਦਿਨ ਹਟਾਈ ਗਈ ਸੀ ਜੰਮੂ ਕਸ਼ਮੀਰ ਤੋਂ ਧਾਰਾ 370 ਉਸੇ ਦਿਨ ਹੋਈ ਰਾਜਪਾਲ ਮਲਿਕ ਦੀ ਮੌਤ
Satyapal Malik Death: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਮੰਗਲਵਾਰ (5 ਅਗਸਤ) ਨੂੰ ਦੇਹਾਂਤ ਹੋ ਗਿਆ। ਇਹ ਜਾਣਕਾਰੀ ਮਲਿਕ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੁਪਹਿਰ ਲਗਭਗ 1.30 ਵਜੇ ਦਿੱਤੀ ਗਈ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਸਨ। ਇਸ ਦੌਰਾਨ ਉਨ੍ਹਾਂ ਦੀ ਟੀਮ ਸਿਹਤ...

Uttarkashi Cloudburst: ਧਾਰਾਲੀ ‘ਚ ਬੱਦਲ ਫਟਣ ਕਾਰਨ ਭਿਆਨਕ ਹੜ੍ਹ, ਸਕਿੰਟਾਂ ਚ ਘਰ-ਹੋਟਲ ਮਲਬੇ ‘ਚ ਤਬਦੀਲ, 4 ਦੀ ਹੋਈ ਮੌਤ, 50 ਲਪਤਾ
Uttarkashi Cloudburs; ਉਤਰਾਖੰਡ ਦੇ ਧਾਰਲੀ ਵਿੱਚ ਬੱਦਲ ਫਟਣ ਕਾਰਨ ਖੀਰ ਗੰਗਾ ਪਿੰਡ ਰੁੜ੍ਹ ਗਿਆ ਹੈ। ਇਹ ਘਟਨਾ ਮੰਗਲਵਾਰ ਦੁਪਹਿਰ 1.45 ਵਜੇ ਵਾਪਰੀ। ਘਟਨਾ ਦੀਆਂ ਕਈ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਪਹਾੜੀ ਤੋਂ ਮੀਂਹ ਦਾ ਪਾਣੀ ਅਤੇ ਮਲਬਾ ਆਇਆ ਅਤੇ 34 ਸਕਿੰਟਾਂ ਵਿੱਚ ਪੂਰੇ ਪਿੰਡ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਾਰਡਰ-2 ਸਟਾਰ Varun Dhawan, ਪੂਰੀ ਟੀਮ ਨਾਲ ਕੀਤੀ ਅਰਦਾਸ
Border-2 Film Team: ਐਕਟਰ ਵਰੁਣ ਧਵਨ ਤੇ ਟੀ-ਸੀਰੀਜ਼ ਦੇ ਚੇਅਰਮੈਨ ਅਤੇ ਬਾਰਡਰ 2 ਫਿਲਮ ਦੇ ਪ੍ਰੋਡਿਊਸਰਾਂ ਚੋਂ ਇੱਕ ਭੂਸ਼ਣ ਕੁਮਾਰ, ਬਾਰਡਰ 2 ਫਿਲਮ ਦੀ ਸ਼ੂਟਿੰਗ ਲਈ ਅੰਮ੍ਰਿਤਸਰ ਆਏ ਸੀ। Varun Dhawan paid obeisance at Sri Darbar Sahib: ਬਾਲੀਵੁੱਡ ਦੀ ਫਿਲਮ ਬਾਰਡਰ 2 ਦੀ ਸ਼ੂਟਿੰਗ ਇਨ੍ਹਾਂ ਦਿਨੀਂ ਪੰਜਾਬ 'ਚ ਹੋ ਰਹੀ...