S.A.S Nagar

ਅੱਜ ਮੋਹਾਲੀ ਅਦਾਲਤ ‘ਚ ਬਿਕਰਮ ਮਜੀਠੀਆ ਦੀ ਪੇਸ਼ੀ, ਅਕਾਲੀ ਆਗੂ ਘਰਾਂ ‘ਚ ਨਜ਼ਰਬੰਦ
Punjab News: ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਗਈ ਹੈ। Bikram Majithia to appear in Mohali Court: ਪੰਜਾਬ 'ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...

ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਪ੍ਰੋਜੈਕਟ ਜੀਵਨਜਯੋਤ 2.0 ਅਧੀਨ ਬਾਲ ਭੀਖ ਰੋਕਥਾਮ ਮੁਹਿੰਮ ਦੌਰਾਨ 12 ਬੱਚਿਆਂ ਨੂੰ ਬਚਾਇਆ
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਭਲਾਈ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਪ੍ਰੋਜੈਕਟ ਜੀਵਨਜਯੋਤ 2.0 ਅਧੀਨ ਬਾਲ ਭੀਖ ਰੋਕਥਾਮ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ। ਕੀਤੀ ਗਈ ਕਾਰਵਾਈ ਦੇ...

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਪੀਸੀਏ ਤੋਂ ਦਿੱਤਾ ਅਸਤੀਫਾ: ਨਿੱਜੀ ਕਾਰਨਾਂ ਕਰਕੇ ਅਹੁਦਾ ਛੱਡਿਆ
Punjab News: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਨਿੱਜੀ ਕਾਰਨਾਂ ਕਰਕੇ ਲਿਆ ਗਿਆ ਹੈ। ਹੁਣ ਇਹ ਅਹੁਦਾ ਖਾਲੀ ਹੋ ਗਿਆ ਹੈ ਅਤੇ ਨਵੀਆਂ ਚੋਣਾਂ ਕਰਵਾਈਆਂ ਜਾਣਗੀਆਂ। ਸੂਤਰਾਂ ਅਨੁਸਾਰ ਕੁਲਵੰਤ ਸਿੰਘ ਵਿਧਾਇਕ ਹੋਣ...

ਅੱਜ ਮੋਹਾਲੀ ਅਦਾਲਤ ‘ਚ ਬਿਕਰਮ ਮਜੀਠੀਆ ਦੀ ਪੇਸ਼ੀ, ਅਕਾਲੀ ਆਗੂ ਘਰਾਂ ‘ਚ ਨਜ਼ਰਬੰਦ
Punjab News: ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਅੱਜ ਖ਼ਤਮ ਹੋ ਗਈ ਹੈ। Bikram Majithia to appear in Mohali Court: ਪੰਜਾਬ 'ਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...

ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਵੱਲੋਂ ਪ੍ਰੋਜੈਕਟ ਜੀਵਨਜਯੋਤ 2.0 ਅਧੀਨ ਬਾਲ ਭੀਖ ਰੋਕਥਾਮ ਮੁਹਿੰਮ ਦੌਰਾਨ 12 ਬੱਚਿਆਂ ਨੂੰ ਬਚਾਇਆ
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਭਲਾਈ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸ਼ਾਮ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਪ੍ਰੋਜੈਕਟ ਜੀਵਨਜਯੋਤ 2.0 ਅਧੀਨ ਬਾਲ ਭੀਖ ਰੋਕਥਾਮ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ। ਕੀਤੀ ਗਈ ਕਾਰਵਾਈ ਦੇ...

ਚੰਡੀਗੜ੍ਹ ‘ਚ 2 ਧੀਆਂ ਦੇ ਪਿਤਾ ਦੀ ਮੌਤ, ਪਾਰਕ ਵਿੱਚ ਖੰਭੇ ਤੋਂ ਲੱਗਿਆ ਕਰੰਟ
Chandigarh News: ਚੰਡੀਗੜ੍ਹ ਦੇ ਮਨੀਮਾਜਰਾ ਦੇ ਵਿਕਾਸ ਨਗਰ ਵਿੱਚ ਪਾਰਕ ਵਿੱਚ ਖੇਡ ਰਹੀਆਂ ਆਪਣੀਆਂ ਧੀਆਂ ਨੂੰ ਬੁਲਾਉਣ ਗਏ ਇੱਕ ਪਿਤਾ ਦੀ ਬਿਜਲੀ ਦੇ ਝਟਕੇ ਨਾਲ ਮੌਤ ਹੋ ਗਈ। ਰਸਤੇ ਵਿੱਚ ਇੱਕ ਬਿਜਲੀ ਦੇ ਖੰਭੇ ਵਿੱਚ ਕਰੰਟ ਆ ਰਿਹਾ ਸੀ, ਨੌਜਵਾਨ ਨੇ ਖੰਭੇ ਨੂੰ ਛੂਹ ਲਿਆ। ਝਟਕਾ ਇੰਨਾ ਤੇਜ਼ ਸੀ ਕਿ ਸੁਰੇਂਦਰ ਮੌਕੇ 'ਤੇ ਹੀ ਬੇਹੋਸ਼...

ਚੰਡੀਗੜ੍ਹ ਫਲੈਟਸ ਦੀਆਂ ਕੀਮਤਾਂ ਜਲਦ ਛੂਹਣਗੀਆਂ ਆਸਮਾਨ, CHB ਦਾ ਵੱਡਾ ਫ਼ੈਸਲਾ ਆਇਆ ਸਾਹਮਣੇ
Chandigarh CHB new scheme; ਚੰਡੀਗੜ੍ਹ ਹਾਊਸਿੰਗ ਬੋਰਡ (CHB) ਨੇ ਸੈਕਟਰ 53 ਵਿੱਚ ਬਣਨ ਵਾਲੀ ਨਵੀਂ ਹਾਊਸਿੰਗ ਸਕੀਮ ਵਿੱਚ ਫਲੈਟਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਫਲੈਟਾਂ ਦੀਆਂ ਕੀਮਤਾਂ ਵਿੱਚ ਲਗਭਗ 40% ਵਾਧਾ ਹੋ ਸਕਦਾ ਹੈ। ਇਹ ਵਾਧਾ 1 ਅਪ੍ਰੈਲ ਤੋਂ ਸ਼ਹਿਰ ਵਿੱਚ ਲਾਗੂ ਕੀਤੇ ਗਏ ਨਵੇਂ ਕੁਲੈਕਟਰ ਦਰਾਂ ਦੇ...

ਭਗਵੰਤ ਮਾਨ ਨੇ ਆਪਣਾ ਕਾਫ਼ਲਾ ਰੋਕ ਕੇ ਕਿਸਾਨਾਂ ਨਾਲ ਕੀਤੀ ਗੱਲਬਾਤ, ਬੋਲੇ- ‘ਪੰਜਾਬ ਦੀ ਤਰੱਕੀ ਵਾਲਾ ਬੱਲਬ ਹੁਣ ਜਗ ਚੁੱਕਿਆ’
Punjab News: ਸੀਐਮ ਮਾਨ ਨੇ ਕਿਹਾ "ਲੋਕਾਂ ਵਿੱਚ ਖ਼ੁਸ਼ੀ ਅਤੇ ਉਮੀਦ ਸਾਫ਼ ਦਿਖਾਈ ਦੇ ਰਹੀ ਹੈ ਪੰਜਾਬ ਵਿੱਚ ਵਿਕਾਸ ਅਤੇ ਸਕਾਰਾਤਮਕਤਾ ਦੀ ਇਹ ਲਹਿਰ ਦਰਸਾਉਂਦੀ ਹੈ ਕਿ ਅਸੀਂ ਸਹੀ ਰਸਤੇ 'ਤੇ ਹਾਂ।" Bhagwant Mann interacts with Farmers: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੂਪਨਗਰ ਦੇ ਪਿੰਡ ਬੜੀ ਮਡੋਲੀ ਨੇੜੇ ਆਪਣਾ...

ਹਸਪਤਾਲ ‘ਚ ਲੇਬਰ ਰੂਮ ਦੀ ਵੀਡੀਓ ਵਾਇਰਲ! ਹੈਰਾਨ ਕਰਦਾ ਹੈ ਪੂਰਾ ਮਾਮਲਾ
Punjab News: ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਲੇਬਰ ਰੂਮ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੂਰੇ ਹਸਪਤਾਲ 'ਚ ਤੜਥੱਲੀ ਮਚ ਕੀਤਾ। ਫਿਲਹਾਲ ਪੁਲਸ ਨੇ ਸਿਵਲ ਹਸਪਤਾਲ 'ਚ ਔਰਤਾਂ ਦੇ ਲੇਬਰ ਰੂਮ ’ਚ ਵੜ੍ਹ ਕੇ ਵੀਡੀਓ ਵਾਇਰਲ ਕਰਨ ਦੇ ਦੋਸ਼ ’ਚ ਯੂ-ਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ...

ਚੰਡੀਗੜ੍ਹ PGI ਦੇ ਡਾਕਟਰ ਨੇ ਲੜਕੀ ਨੂੰ ਡੰਡਿਆਂ ਨਾਲ ਕੁੱਟਿਆ, CWC ਨੇ ਜਾਂਚ ਦੇ ਦਿੱਤੇ ਹੁਕਮ
Chandigarh PGI : ਚੰਡੀਗੜ੍ਹ ਵਿੱਚ ਇੱਕ ਡਾਕਟਰ ਜੋੜੇ ਨੇ ਆਪਣੀ ਗੋਦ ਲਈ ਗਈ 10 ਸਾਲਾ ਬੱਚੀ ਨੂੰ ਡੰਡੇ ਨਾਲ ਕੁੱਟਿਆ। ਬੱਚੀ ਨਾਲ ਬੇਰਹਿਮੀ ਦਾ ਵੀਡੀਓ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਇਹ ਵੀਡੀਓ 14 ਮਈ ਨੂੰ ਸ਼ਿਮਲਾ ਦਾ ਹੈ। ਡਾਕਟਰ ਦਾ ਪਰਿਵਾਰ ਚੰਡੀਗੜ੍ਹ ਦੇ ਸੈਕਟਰ-15 ਵਿੱਚ ਰਹਿੰਦਾ ਹੈ। ਵੀਡੀਓ ਵਿੱਚ, ਬੱਚੀ ਨੂੰ ਡੰਡੇ...

ਮੋਹਾਲੀ ਦੇ ਬੈਸਟੈੱਕ ਮਾਲ ‘ਚ ਹੋਈ ਫਾਇਰਿੰਗ ਦੀ ਸੀਸੀਟੀਵੀ ਆਈ ਸਾਹਮਣੇ, ਇੱਕ ਦੀ ਹੋਈ ਗ੍ਰਿਫ਼ਤਾਰੀ
Punjab Crime News: ਇਹ ਪੂਰੀ ਘਟਨਾ ਦੁਪਹਿਰ 2:00 ਵਜੇ ਦੇ ਕਰੀਬ ਵਾਪਰੀ। ਰਾਜਸਥਾਨ ਦੇ 5 ਤੋਂ 6 ਨੌਜਵਾਨ ਕਲੱਬ ਵਿੱਚ ਮੌਜ-ਮਸਤੀ ਕਰਨ ਆਏ ਸੀ। Firing in Mohali's Bestech Mall CCTV: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਦੇ 11ਵੇਂ ਫੇਜ਼ ਬੈਸਟੈੱਕ ਮਾਲ ਦੇ ਇੱਕ ਕਲੱਬ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ,...

ਆਈਜੀ ਪੁਸ਼ਪੇਂਦਰ ਵਰਮਾ ਚੰਡੀਗੜ੍ਹ ਡੀਜੀਪੀ ਦਾ ਸੰਭਾਲਣਗੇ ਅਹੁਦਾ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਹੁਕਮ
Chandigarh DGP: ਆਈਜੀ ਪੁਸ਼ਪੇਂਦਰ ਵਰਮਾ ਚੰਡੀਗੜ੍ਹ ਡੀਜੀਪੀ ਦਾ ਚਾਰਜ ਸੰਭਾਲਣਗੇ। ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕੀਤੇ ਹਨ। ਵਰਮਾ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਆਈਜੀ ਵਜੋਂ ਸ਼ਾਮਲ ਹੋਏ ਸਨ। ਇਸ ਵੇਲੇ ਆਈਜੀ ਰਾਜਕੁਮਾਰ ਸਿੰਘ ਡੀਜੀਪੀ ਦਾ ਚਾਰਜ ਸੰਭਾਲ ਰਹੇ ਸਨ। ਹੁਣ ਪੁਸ਼ਪੇਂਦਰ ਵਰਮਾ ਨੂੰ ਡੀਜੀਪੀ ਦਾ ਚਾਰਜ ਦਿੱਤਾ ਗਿਆ...

ਗੁਰਪਤਵੰਤ ਸਿੰਘ ਪੰਨੂ ਦੇ ਸਾਥੀ ਨੂੰ ਕੀਤਾ ਗਿਆ ਮੋਹਾਲੀ ਕੋਰਟ ਚ ਪੇਸ਼, ਪੁਲਿਸ ਨੂੰ ਮਿਲਿਆ ਚਾਰ ਦਿਨ ਦਾ ਰਿਮਾਂਡ
Resham Singh four-day Police Remand: ਗੁਰਪਤਵੰਤ ਸਿੰਘ ਪੰਨੂ ਦੇ ਸਾਥੀ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਪੁਲਿਸ ਨੂੰ ਰੇਸ਼ਮ ਸਿੰਘ ਦਾ ਚਾਰ ਦਿਨਾਂ ਦਾ ਰਿਮਾਂਡ ਦਿੱਤਾ...

चंडीगढ़ः शहर के सेक्टर 53-54 स्थित आदर्श कॉलोनी में आज तोड़फोड़ अभियान किया गया।
Demolition campaign Chandigarh;अतिक्रमण मुक्त भूमि पर होगा कामः यह ध्वस्तीकरण अभियान चंडीगढ़ प्रशासन की अतिक्रमण हटाने, नियोजित शहरी विकास को लागू करने और मूल्यवान सार्वजनिक भूमि को पुनः प्राप्त करने की बड़ी पहल का हिस्सा है. बरामद की गई 12 एकड़ भूमि का उपयोग चंडीगढ़...

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਭਾਰਤ-ਕੈਨੇਡਾ ਸਬੰਧਾਂ ਦੀ ਮੁੜ ਬਹਾਲੀ ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਕੀਤੀ ਸ਼ਲਾਘਾ
ਚੰਡੀਗੜ੍ਹ: ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਸਬੰਧਾਂ ਨੂੰ ਮੁੜ ਲੀਹ ’ਤੇ ਚੜਾਉਣ ਅਤੇ ਕੂਟਨੀਤਕ ਭਾਈਵਾਲੀ ਦੀ ਬਹਾਲੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਅਤੇ ਕੂਟਨੀਤੀ ਦੀ ਪ੍ਰਸ਼ੰਸਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-7 ਸਮਿਟ ਲਈ ਕੈਨੇਡਾ ਫੇਰੀ ਮੌਕੇ ਕੈਨੇਡਾ ਦੇ ਪ੍ਰਧਾਨ...

Breaking News: ਪੰਜਾਬ ਟਰਾਂਸਪੋਰਟ ਮੁਲਾਜ਼ਮਾਂ ਦੀਆਂ ਮੰਗਾਂ ਅਜੇ ਵੀ ਅਟਕੀਆਂ, 9-10-11 ਜੁਲਾਈ ਨੂੰ ਚੱਕਾ ਜਾਮ ਦਾ ਐਲਾਨ
ਪੰਜਾਬ ਰੋਡਵੇਜ਼, ਪਨਬਸ ਅਤੇ PRTC ਦੇ ਕੰਟਰੈਕਟ ਵਰਕਰਾਂ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਮੰਗਾਂ ਨੂੰ ਲੰਮਕਾਇਆ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਲਿਖਤੀ ਕਮੇਟੀ ਗਠਿਤ ਹੋਣ ਦੇ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ।ਯੂਨੀਅਨ ਅਹੁਦੇਦਾਰਾਂ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਰਾਹੀਂ 1 ਲੱਖ ਤੋਂ 2 ਲੱਖ ਰੁਪਏ...

Mohali ‘ਚ ਉਦਯੋਗਿਕ ਪਲਾਟ ਨੇ ਬਣਾਇਆ ਰਿਕਾਰਡ, 1.65 ਲੱਖ ਰੁਪਏ ਪ੍ਰਤੀ ਗਜ ‘ਚ ਵਿਕਿਆ
ਪੰਜਾਬ ਸਟੇਟ ਇੰਡਸਟ੍ਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (PSIEC) ਵੱਲੋਂ ਹੋਈ ਈ-ਹਬੋਲੀ ਦੌਰਾਨ ਮੋਹਾਲੀ ‘ਚ ਇਕ ਉਦਯੋਗਿਕ ਪਲਾਟ ਨੇ ਰਿਕਾਰਡ ਤੋੜ ਕੀਮਤ ਹਾਸਿਲ ਕੀਤੀ। ਇਹ ਹਬੋਲੀ ਅੱਜ ਪੂਰੀ ਹੋਈ, ਜਿਸ ਦੌਰਾਨ 1.65 ਲੱਖ ਰੁਪਏ ਪ੍ਰਤੀ ਗਜ ਦੀ ਦਰ ਨਾਲ ਪਲਾਟ ਵਿਕਿਆ। ਇਸ ਮੁਤਾਬਕ, 500 ਵਰਗ ਗਜ ਦਾ ਉਦਯੋਗਿਕ ਪਲਾਟ ਲਗਭਗ 8.25 ਕਰੋੜ...

13 ਸਾਲਾਂ ਬਾਅਦ ਫਿਰ ਸ਼ੁਰੂ ਹੋਵੇਗਾ ਚੰਡੀਗੜ੍ਹ ਮੈਟਰੋ ਪ੍ਰੋਜੈਕਟ,ਖਰਚ ਹੋਣਗੇ 23 ਹਜ਼ਾਰ ਕਰੋੜ ਰੁਪਏ
Chandigarh Metro Project; 13 ਸਾਲ ਪਹਿਲਾਂ ਸ਼ੁਰੂ ਹੋਇਆ ਚੰਡੀਗੜ੍ਹ ਮੈਟਰੋ ਪ੍ਰੋਜੈਕਟ 2017 ਵਿੱਚ ਬੰਦ ਕਰ ਦਿੱਤਾ ਗਿਆ ਸੀ। ਪਰ ਹੁਣ ਇਸਨੂੰ ਮੁੜ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ, ਜਿਸ ਵਿੱਚ...

ਮੋਹਾਲੀ ਏਅਰਪੋਰਟ ਰੋਡ ‘ਤੇ 12 ਘੰਟਿਆਂ ‘ਚ ਤੀਜੀ ਵਾਰ ਗੁੰਡਾਗਰਦੀ, Daily Post TV ਦੇ ਸਟਾਫ ਨਾਲ ਬਦਸਲੂਕੀ, ਵਾਰਦਾਤ ਕੈਮਰਿਆਂ ‘ਚ ਕੈਦ
ਮੋਹਾਲੀ/ਪੂਜਾ ਵਰਮਾ: ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ 'ਚ ਮੋਹਾਲੀ 82 ਸੈਕਟਰ DAILY POST ਚੈਨਲ ਦੇ ਸਾਹਮਣੇ ਤੀਜੀ ਵਾਰ ਗੁੰਡਾਗਰਦੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਦੋ ਵਾਰ ਦੋ ਧਿਰਾਂ ਲੜ੍ਹਦੇ ਹੋਏ ਡੇਲੀ ਪੋਸਟ ਟੀਵੀ ਦੀ ਦਫ਼ਤਰ ਅੰਦਰ ਤੱਕ ਵੜ ਗਏ। ਵੀਡੀਓ ਲਿੰਕ ;...

ਮੋਹਾਲੀ ‘ਚ ਐਨਕਾਊਂਟਰ ਮਗਰੋਂ ਬਦਮਾਸ਼ ਗ੍ਰਿਫ਼ਤਾਰ, 10 ਰਾਉਂਡ ਹੋਈ ਫਾਇਰਿੰਗ, ਕਰਨ ਆਇਆ ਸੀ ਨਸ਼ਾ ਸਪਲਾਈ
Mohali Police: ਬਬਲੂ ਨੂੰ ਪੁਲਿਸ ਨੇ ਦੋ-ਤਿੰਨ ਦਿਨ ਪਹਿਲਾਂ ਬਦਾਉਂ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਪੁਲਿਸ ਸੰਦੀਪ ਦੀ ਭਾਲ ਕਰ ਰਹੀ ਸੀ। Encounter in Mohali: ਮੋਹਾਲੀ ਪੁਲਿਸ ਨੇ ਐਤਵਾਰ ਰਾਤ ਨੂੰ ਹੋਏ ਐਨਕਾਊਂਟਰ ਤੋਂ ਬਾਅਦ ਕਤਲ, ਬਲਾਤਕਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ...

ਚੰਡੀਗੜ੍ਹ ਪੀਜੀਆਈ ਆਪਣਾ ਹੀ ਰਿਕਾਰਡ ਤੋੜਨ ਦੀ ਤਿਆਰੀ ਕਰ ਰਿਹਾ ਹੈ, ਯੋਗ ਦਿਵਸ ‘ਤੇ 3 ਹਜ਼ਾਰ ਸਿਹਤ ਕਰਮਚਾਰੀ ਸ਼ਾਮਲ ਹੋਣਗੇ
ਪੀਜੀਆਈ ਚੰਡੀਗੜ੍ਹ ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ (21 ਜੂਨ) 'ਤੇ ਆਪਣਾ ਹੀ ਰਿਕਾਰਡ ਤੋੜਨ ਦੀ ਤਿਆਰੀ ਕਰ ਰਿਹਾ ਹੈ। ਪਿਛਲੇ ਸਾਲ 1,924 ਸਿਹਤ ਸੰਭਾਲ ਕਰਮਚਾਰੀਆਂ ਨਾਲ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੀ ਸੰਸਥਾ ਇਸ ਵਾਰ 3,000 ਤੋਂ ਵੱਧ ਸਿਹਤ ਕਰਮਚਾਰੀਆਂ ਨੂੰ ਇਕੱਠੇ ਯੋਗਾ ਕਰਨ ਦਾ ਟੀਚਾ ਰੱਖ ਰਹੀ...

ਚੰਡੀਗੜ੍ਹ ਸੁਖਨਾ ਝੀਲ ਵਿੱਚ ਘਟਿਆ ਪਾਣੀ ਦਾ ਪੱਧਰ, ਗਰਮੀ ਕਾਰਨ ਪਾਣੀ ਬਣ ਰਿਹਾ ਹੈ ਭਾਫ਼, 1958 ਵਿੱਚ ਬਣੀ ਸੀ ਝੀਲ
Sukhna Lake Chandigarh: ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ 'ਤੇ ਗਰਮੀਆਂ ਦਾ ਪ੍ਰਭਾਵ ਸਾਫ਼ ਦਿਖਾਈ ਦੇ ਰਿਹਾ ਹੈ। ਲਗਾਤਾਰ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ਝੀਲ ਦਾ ਪਾਣੀ ਤੇਜ਼ੀ ਨਾਲ ਸੁੱਕ ਰਿਹਾ ਹੈ। ਹੁਣ ਝੀਲ ਦਾ ਪਾਣੀ ਦਾ ਪੱਧਰ ਘੱਟ ਕੇ 1156.35 ਫੁੱਟ ਹੋ ਗਿਆ ਹੈ, ਜੋ ਕਿ 15 ਮਈ ਨੂੰ 1157 ਫੁੱਟ ਸੀ। ਯਾਨੀ ਕਿ ਲਗਭਗ...

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਬਦਲਿਆ ਮੌਸਮ, ਬੂੰਦਾ-ਬਾਂਦੀ ਹੋਈ ਸ਼ੁਰੂ
Punjab Weather News: ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ, ਜੋ ਇੱਕ ਹਫ਼ਤੇ ਤੋਂ ਭਿਆਨਕ ਗਰਮੀ ਅਤੇ ਹੀਟਵੇਵ ਦਾ ਸਾਹਮਣਾ ਕਰ ਰਹੇ ਹਨ, ਰਾਹਤ ਮਿਲੀ ਹੈ। ਮੌਸਮ ਬਦਲ ਗਿਆ ਹੈ। ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਬੂੰਦਾਬਾਂਦੀ ਹੋ ਰਹੀ ਹੈ ਅਤੇ ਹਵਾਵਾਂ ਚੱਲ ਰਹੀਆਂ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦਾ ਤਾਪਮਾਨ 0.7...

ਜੇਲ੍ਹ ਅਧਿਕਾਰੀ ਖ਼ੁਦ ਬਣ ਗਏ ਹਨ ਡਰੱਗ ਮਾਫ਼ੀਆ- ਹਾਈ ਕੋਰਟ
Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਪੂਰੇ ਰੈਕੇਟ 'ਚ ਸੀਨੀਅਰ ਜੇਲ੍ਹ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਸਨਸਨੀਖੇਜ਼ ਖ਼ੁਲਾਸੇ ਤੋਂ ਬਾਅਦ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ। ਅਦਾਲਤ ਨੇ ਜਾਂਚ ਦੀ ਖ਼ੁਦ ਨਿਗਰਾਨੀ ਕਰਨ ਦਾ ਫ਼ੈਸਲਾ ਕੀਤਾ ਹੈ। ਜਸਟਿਸ...

ਚੰਡੀਗੜ੍ਹ ਵਿੱਚ ਸ਼ਹੀਦਾਂ ਲਈ ਮੁਆਵਜ਼ਾ ਵਧਾਉਣ ਦੀ ਸਿਫਾਰਸ਼,ਵਧਾ ਕੇ 1 ਕਰੋੜ ਰੁਪਏ ਕਰਨ ਦੀ ਮੰਗ
ਚੰਡੀਗੜ੍ਹ ਜ਼ਿਲ੍ਹਾ ਸੈਨਿਕ ਬੋਰਡ ਨੇ ਪ੍ਰਸ਼ਾਸਨ ਨੂੰ ਸਿਫ਼ਾਰਸ਼ ਕੀਤੀ ਹੈ ਕਿ ਡਿਊਟੀ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਰਕਮ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਜਾਵੇ। ਇਸ ਦੇ ਨਾਲ ਹੀ ਬੋਰਡ ਨੇ ਅਗਨੀਵੀਰਾਂ ਨੂੰ ਗਰੁੱਪ 'ਬੀ' ਅਤੇ 'ਸੀ' ਦੀਆਂ ਸਰਕਾਰੀ ਨੌਕਰੀਆਂ ਵਿੱਚ...

ਅਮਰੀਕਾ ਵੱਲੋਂ ਹੁਣ ਤੱਕ ਕੱਢੇ 1,703 ਭਾਰਤੀਆਂ ‘ਚੋਂ ਸਭ ਤੋਂ ਵੱਧ ਪੰਜਾਬੀ
Punjab News: ਅਮਰੀਕਾ ਸਰਕਾਰ ਨੇ 20 ਜਨਵਰੀ ਤੋਂ ਲੈ ਕੇ 22 ਜੁਲਾਈ ਤੱਕ 1,708 ਭਾਰਤੀਆਂ ਨੂੰ ਮੁਲਕ 'ਚੋਂ ਕੱਢਿਆ ਹੈ। ਇਨ੍ਹਾਂ 'ਚ ਸਭ ਤੋਂ ਵੱਧ ਪੰਜਾਬ (620), ਹਰਿਆਣਾ (604) ਅਤੇ ਗੁਜਰਾਤ (245) ਦੇ ਵਿਅਕਤੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਦੇ ਸਟੂਡੈਂਟ ਵੀਜ਼ਿਆਂ ਲਈ ਅਪਾਇਟਮੈਂਟਸ ਹੁਣ ਖੁੱਲੀਆਂ...

ਪਹਿਲੀ ਵਾਰ ਪਰਾਲੀ ਸਾੜਨ ਤੋਂ ਰੋਕਣ ਲਈ ਅਗਾਊਂ ਐਕਸ਼ਨ ਪਲਾਨ ਬਣਾਇਆ ਜਾਵੇਗਾ, ਡਰੋਨ ਤੋਂ ਰੱਖੀ ਜਾਵੇਗੀ ਨਜ਼ਰ
stubble burning: ਪਹਿਲੀ ਵਾਰ, ਪੰਜਾਬ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਸਤੰਬਰ, ਅਕਤੂਬਰ, ਨਵੰਬਰ ਲਈ ਇੱਕ ਅਗਾਊਂ ਕਾਰਜ ਯੋਜਨਾ ਤਿਆਰ ਕੀਤੀ ਹੈ। ਇਹ ਯੋਜਨਾ 2025-26 ਲਈ ਬਣਾਈ ਗਈ ਹੈ। ਸਾਰੇ ਵਿਭਾਗਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਖੇਤੀਬਾੜੀ ਵਿਭਾਗ ਨੂੰ ਮੁੱਖ ਭੂਮਿਕਾ ਦਿੱਤੀ ਗਈ ਹੈ।...

ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਘਟਿਆ, ਕੈਨੇਡਾ-ਆਸਟ੍ਰੇਲੀਆ ਵਿੱਚ ਸਖ਼ਤੀ ਦਾ ਅਸਰ, 2025 ਵਿੱਚ ਹੁਣ ਤੱਕ ਸਿਰਫ਼ 3.60 ਲੱਖ ਪਾਸਪੋਰਟ ਬਣੇ
Ministry Of External Affairs: ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਬਹੁਤ ਤੇਜ਼ੀ ਨਾਲ ਵਧਿਆ ਸੀ। ਚੋਣਾਂ ਵਿੱਚ ਵੀ ਇਸ ਮੁੱਦੇ 'ਤੇ ਬਹੁਤ ਰਾਜਨੀਤੀ ਹੋਈ ਸੀ, ਪਰ ਹੁਣ ਸਥਿਤੀ ਬਦਲ ਰਹੀ ਹੈ। ਕੈਨੇਡਾ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਵਿੱਚ ਸਖ਼ਤ ਨਿਯਮਾਂ ਕਾਰਨ ਪੰਜਾਬ ਤੋਂ ਪਾਸਪੋਰਟ ਲਈ ਅਰਜ਼ੀ ਦੇਣ...

ਅਵਾਰਾ ਪਸ਼ੂਆਂ ਦਾ ਕਹਿਰ! ਘਰ ਦੇ ਬਾਹਰ ਬੈਠੀ ਬਜ਼ੁਰਗ ‘ਤੇ ਕੀਤਾ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ਕੈਮਰੇ ‘ਚ ਹੋਈ ਕੈਦ
The fury of stray animals; ਇਨ੍ਹੀਂ ਦਿਨੀਂ ਖੰਨਾ ਵਿੱਚ ਅਵਾਰਾ ਪਸ਼ੂਆਂ ਨੇ ਬਹੁਤ ਦਹਿਸ਼ਤ ਮਚਾ ਦਿੱਤੀ ਹੈ, ਤਾਜ਼ਾ ਮਾਮਲਾ ਖੰਨਾ ਦੇ ਨਾਲ ਲੱਗਦੇ ਪਿੰਡ ਲਿਬੜਾ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਨੂੰ ਇੱਕ ਸਾਂਡ ਨੇ ਬੁਰੀ ਤਰਾਂ ਟੱਕਰ ਮਾਰਦੇ ਹੋਏ ਅਤੇ ਉਸਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਬਲਦ...

ਪੰਜਾਬ ‘ਚ ਅੱਜ ਬਾਰਿਸ਼ ਦੀ ਸੰਭਾਵਨਾ, ਆਉਣ ਵਾਲੀ 4-5 ਅਗਸਤ ਨੂੰ ਭਾਰੀ ਮੀਂਹ ਦੇ ਨੇ ਆਸਾਰ
Punjab Weather Update:ਮੌਸਮ ਵਿਭਾਗ ਦੇ ਅਨੁਸਾਰ ਬੀਤੇ 24 ਘੰਟਿਆਂ 'ਚ ਤਾਪਮਾਨ 'ਚ 0.2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ, ਪਰ ਤਾਪਮਾਨ ਆਮ ਨਾਲੋਂ 3.5 ਡਿਗਰੀ ਘੱਟ ਬਣਿਆ ਹੋਇਆ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ 33.4 ਡਿਗਰੀ ਸਮਰਾਲਾ ਤੇ ਸ੍ਰੀ ਅਨੰਦਪੁਰ ਸਾਹਿਬ 'ਚ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ...